Home / ਤਾਜਾ ਜਾਣਕਾਰੀ / ਹੁਣੇ- ਹੁਣੇ ਤਿਹਾੜ ਤੋਂ ਆਈ ਇਸ ਵੇਲੇ ਦੀ ਵੱਡੀ ਖਬਰ

ਹੁਣੇ- ਹੁਣੇ ਤਿਹਾੜ ਤੋਂ ਆਈ ਇਸ ਵੇਲੇ ਦੀ ਵੱਡੀ ਖਬਰ

ਇਸ ਖਬਰ ਦਿਲ੍ਹੀ ਦੀ ਦਿਹਾੜ ਜੇਲ੍ਹ ਤੋਂ ਆ ਰਹੀ ਹੈ। ਜਿਸ ਨਾਲ ਜੇਲ੍ਹ ਵਾਲਿਆਂ ਨੂੰ ਭਾ ਜ ੜਾਂ ਪੈ ਗਈਆਂ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਵੀਂ ਦਿੱਲੀ ’ਚ ਤਿਹਾੜ ਜੇਲ੍ਹ ਚ ਬੰ ਦ ਕੈਦੀ ਵਿਨੇ ਨੇ ਤਿਹਾੜ ਜੇਲ੍ਹ ਚ ਖ਼ੁ — ਦ ਨੂੰ ਜ਼ ਖ਼ਮੀ ਕਰਨ ਦੀ ਕੋ ਸ਼ਿ ਸ਼ ਕੀਤੀ ਸੀ। ਇਹ ਇੰ ਕ ਸ਼ਾ ਫ਼ ਹੁਣ ਤਿਹਾੜ ਜੇਲ੍ਹ ਦੇ ਪ੍ਰਬੰਧਕਾਂ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਨੇ ਨੇ ਜੇਲ੍ਹ ਦੀ ਕੰ-ਧ ਚ ਸਿਰ ਮਾ ਰਿ ਆ, ਜਿਸ ਕਾ ਰ ਨ ਉਹ ਜ਼-ਖ-ਮੀ ਹੋ ਗਿਆ। ਵਿਨੇ ਸਮੇਤ ਕੁੱਲ ਚਾਰ ਕੈਦੀਆਂ ਨੂੰ ਆਉਂਦੀ 3 ਮਾਰਚ ਨੂੰ ਫਾਂ ਸੀ ਦਿੱਤੀ ਜਾਣੀ ਹੈ।

ਇਹ ਵੀ ਪੜੋ :-
ਨਵਾਂ ਡੈੱ ਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਸੁਆਲ ਉੱਠਣ ਲੱਗਾ ਕਿ ਕੀ ਕੈਦੀਆਂ ਨੂੰ 3 ਮਾਰਚ ਨੁੰ ਫਾਂ ਸੀ ਹੋ ਜਾਵੇਗੀ। ਅਜਿਹਾ ਇਸ ਲਈ ਪੁੱਛਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਇਨ੍ਹਾਂ ਦਾ ਡੈੱ ਥ ਵਾਰੰਟ ਰੱ ਦ ਹੋ ਚੁੱਕਾ ਹੈ। ਕੈਦੀਆਂ ਨੂੰ ਫਾਂ ਸੀ ਲਈ 22 ਜਨਵਰੀ ਤੇ ਉਸ ਤੋਂ ਬਾਅਦ 1 ਫ਼ਰਵਰੀ, 2020 ਨੂੰ ਫਾਂ ਸੀ ਦਿੱਤੇ ਜਾਣ ਦਾ ਡੈੱ ਥ–ਵਾਰੰਟ ਜਾਰੀ ਕੀਤਾ ਗਿਆ ਸੀ ਪਰ ਕਾਨੁੰਨੀ ਅ ੜਿੱ ਕਿ ਆਂ ਕਾਰਨ ਵਾਰੰਟ ਰੱ ਦ ਕਰ ਦਿੱਤਾ ਗਿਆ ਸੀ।

ਇਸ ਮਾਮਲੇ ’ਚ ਦੋ ਸ਼ੀ ਮੁਕੇਸ਼, ਅਕਸ਼ੇ ਅਤੇ ਵਿਨੇ ਕੋਲ ਤਾਂ ਫਾਂ ਸੀ ਤੋਂ ਬਚਣ ਦੇ ਸਾਰੇ ਕਾਨੂੰਨੀ ਰਾਹ ਖ਼ ਤ ਮ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇੱਕ ਵਾਰ ਅਕਸ਼ੇ ਅਤੇ ਇੱਕ ਵਾਰ ਵਿਨੇ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਮੁਲਤਵੀ ਪਈ ਹੋਣ ਕਾਰਨ ਵਾਰੰਟ ਰੱ ਦ ਕਰ ਦਿੱਤਾ ਗਿਆ ਸੀ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਹਾਲੇ ਦੋ ਸ਼ੀ ਵਾਰ–ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਦਾ ਮਜ਼ਾਕ ਬਣਾ ਰਹੇ ਹਨ। ਹਰ ਵਾਰ ਇੱਕ ਨਵੀਂ ਤਰੀਕ ਮਿਲ ਰਹੀ ਹੈ। ਦੋ ਵਾਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਫਾਂ ਸੀ ਨਹੀਂ ਦਿੱਤੀ ਗਈ।

ਹੁਣ ਜੇਲ੍ਹ ਦੇ ਅੰਦਰੋਂ ਖਬਰ ਆ ਰਹੀ ਹੈ ਕੇ ਚਾਰੇ ਕੈਦੀ ਸਕੀਮ ਲਗਾ ਰਹੇ ਹਨ ਕੇ ਪਵਨ ਗੁਪਤਾ ਦੁਆਰਾ ਅਪੀਲ ਕੀਤੀ ਜਾਵੇ ਅਤੇ ਫਾਂ ਸੀ ਨੂੰ ਟਾਲਿਆ ਜਾਵੇ ਕਿਓਂ ਕੇ ਨਿਰਭਯਾ ਕੇਸ ਵਿੱਚ ਪਵਨ ਗੁਪਤਾ ਨੂੰ ਛੱਡ ਕੇ ਸਾਰੇ ਕੈਦੀਆਂ ਦੀ ਰਿ ਹਿ ਮ ਦੀ ਪਟੀਸ਼ਨ ਤੇ ਸਮੀਖਿਆ ਪਟੀਸ਼ਨ ਦਾਖ਼ਲ ਕਰਨ ਦੇ ਸਾਰੇ ਕਾਨੂੰਨੀ ਰਾਹ ਖ਼ ਤ ਮ ਹੋ ਚੁੱਕੇ ਹਨ।

ਅਦਾਲਤ ਨੇ ਇਸ ਮਾਮਲੇ ’ਚ ਹੁਣ 14 ਦਿਨਾਂ ਦਾ ਸਮਾਂ ਦਿੰਦਿਆਂ ਨਵਾਂ ਵਾਰੰਟ ਜਾਰੀ ਕਰ ਦਿੱਤਾ ਹੈ। ਇਨ੍ਹਾਂ 14 ਦਿਨਾਂ ’ਚ ਪਵਨ ਗੁਪਤਾ ਨੂੰ ਇਨ੍ਹਾਂ ਦੋਵੇਂ ਕਾਨੂੰਨੀ ਵਿਕਲਪਾਂ ਦਾ ਨਿ ਬੇ ੜਾ ਕਰਨਾ ਹੋਵੇਗਾ।

error: Content is protected !!