ਆਈ ਤਾਜਾ ਵੱਡੀ ਖਬਰ
ਜਲੰਧਰ ਦੇ ਸੈਦਾਂ ਗੇਟ ਬਾਜ਼ਾਰ ਵਿੱਚ ਐਸ ਡੀ ਅਰੋੜਾ ਨਾਮੀ ਕੱਪੜੇ ਦੀ ਦੁਕਾਨ ਦੇ ਮਾਲਕ ਰਾਜੂ ਵੱਲੋਂ ਆਪਣੇ ਹੀ ਗਾਹਕਾਂ ਦਾ ਕੁਝ ਸਾਮਾਨ ਅਤੇ ਮੋਬਾਈਲ ਹ-ੜੱ-ਪ-ਣ ਦੀ ਕੋ-ਸ਼ਿ-ਸ਼ ਕੀਤੀ ਗਈ। ਜੋ ਉਹ ਗ-ਲ-ਤੀ ਨਾਲ ਰਾਜੂ ਦੀ ਦੁਕਾਨ ਵਿੱਚ ਭੁੱ-ਲ ਗਏ ਸਨ। ਇਹ ਮਹਿਲਾ ਗਾਹਕ ਹਾਲੈਂਡ ਤੋਂ ਆਏ ਸੀ। ਪੀ-ੜ-ਤਾਂ ਦੁਆਰਾ ਪੁਲੀਸ ਦੀ ਹਾਜ਼ਰੀ ਵਿੱਚ ਤ-ਲਾ-ਸ਼ੀ ਲੈਣ ਤੇ ਉਨ੍ਹਾਂ ਦਾ ਸਾਮਾਨ ਮਿਲ ਗਿਆ। ਆਪਣਾ ਝੂ-ਠ ਫੜਿਆ ਜਾਣ ਤੇ ਦੁਕਾਨਦਾਰ ਰਾਜੂ ਆਪਣੀ ਦੁਕਾਨ ਛੱਡ ਕੇ ਭੱਜ ਗਿਆ। ਪੀ-ੜ-ਤ ਗਾਹਕਾਂ ਦੀ ਮੰਗ ਹੈ ਕਿ ਦੋ-ਸ਼ੀ ਦੁਕਾਨਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੁਕਾਨਦਾਰ ਦੇ ਝੂ-ਠ ਬੋਲਣ ਕਾਰਨ ਉਨ੍ਹਾਂ ਨੂੰ ਖੁ-ਆ-ਰ ਹੋਣਾ ਪਿਆ ਹੈ।
ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਭੈਣ ਹਾਲੈਂਡ ਤੋਂ ਆਏ ਸਨ। ਉਹ ਇੱਥੇ ਜਲੰਧਰ ਦੇ ਸੈਦਾਂ ਗੇਟ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ ਤੇ ਖਰੀਦਦਾਰੀ ਕਰਨ ਆਏ ਸਨ। ਜਦੋਂ ਐਸ ਡੀ ਅਰੋੜਾ ਨਾਮ ਦੀ ਕੱਪੜੇ ਦੀ ਦੁਕਾਨ ਤੋਂ ਖਰੀਦਦਾਰੀ ਕਰਕੇ ਉਹ ਜਾਣ ਲੱਗੇ ਤਾਂ ਆਪਣਾ ਮੋਬਾਈਲ ਅਤੇ ਕੁਝ ਸਾਮਾਨ ਉਹ ਦੁਕਾਨ ਤੇ ਹੀ ਭੁੱਲ ਗਏ। ਜਦੋਂ ਘਰ ਗਏ ਤਾਂ ਉਨ੍ਹਾਂ ਨੂੰ ਖਿਆਲ ਆਇਆ ਕਿ ਉਹ ਸਾਮਾਨ ਤਾਂ ਉੱਥੇ ਹੀ ਭੁੱਲ ਆਏ ਹਨ। ਜਦੋਂ ਉਨ੍ਹਾਂ ਨੇ ਆ ਕੇ ਦੁਕਾਨਦਾਰ ਤੋਂ ਪੁੱਛਿਆ ਤਾਂ ਦੁਕਾਨਦਾਰ ਮੁੱ-ਕ-ਰ ਗਿਆ। ਇਸ ਤੇ ਪੀ-ੜ-ਤ ਗਾਹਕ ਨੇ ਪੁਲੀਸ ਬੁਲਾ ਲਈ।
ਵਿਅਕਤੀ ਦੇ ਦੱਸਣ ਮੁਤਾਬਿਕ ਪੁਲੀਸ ਆ ਜਾਣ ਕਰਕੇ ਉਨ੍ਹਾਂ ਨੂੰ ਕੁਝ ਹੌ-ਸ-ਲਾ ਹੋ ਗਿਆ ਅਤੇ ਉਹ ਖੁਦ ਵੀ ਦੁਕਾਨ ਦੀ ਤ-ਲਾ-ਸ਼ੀ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤ-ਲਾ-ਸ਼ੀ ਦੌਰਾਨ ਉਨ੍ਹਾਂ ਨੂੰ ਆਪਣਾ ਸਾਮਾਨ ਦੁਕਾਨ ਵਿੱਚੋਂ ਹੀ ਮਿਲ ਗਿਆ। ਇਹ ਦੇਖ ਕੇ ਦੁਕਾਨ ਦਾ ਮਾਲਿਕ ਰਾਜੂ ਦੁਕਾਨ ਛੱਡ ਕੇ ਭੱਜ ਗਿਆ। ਉਨ੍ਹਾਂ ਨੇ ਦੁਕਾਨਦਾਰ ਤੇ ਪੁਲਿਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗਾਹਕਾਂ ਦਾ ਸਾਮਾਨ ਦੁਕਾਨ ਵਿੱਚੋਂ ਮਿਲ ਗਿਆ ਹੈ। ਇਹ ਮਹਿਲਾ ਗਾਹਕ ਐਨ. ਆਰ. ਆਈ. ਹਨ ਅਤੇ ਹਾਲੈਂਡ ਤੋਂ ਆਏ ਹਨ। ਉਨ੍ਹਾਂ ਦੀ ਦ-ਰ-ਖ਼ਾ-ਸ-ਤ ਪੁਲਿਸ ਕੋਲ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
