Home / ਵਾਇਰਲ / KV ਢਿੱਲੋਂ ਦਾ ਵਿਆਹ ਦਾ ਟ੍ਰੇਲਰ YOUTUBE ਤੇ ਪਾ ਰਿਹਾ ਧੂੰਮ,ਦੇਖੋ ਵੀਡੀਓ

KV ਢਿੱਲੋਂ ਦਾ ਵਿਆਹ ਦਾ ਟ੍ਰੇਲਰ YOUTUBE ਤੇ ਪਾ ਰਿਹਾ ਧੂੰਮ,ਦੇਖੋ ਵੀਡੀਓ

ਵਿਆਹ ਦਾ ਟ੍ਰੇਲਰ

ਭਾਰਤ ਵਿਚ ਵਿਆਹ ਦੀ ਰਸਮ ਅਹਿਮ ਮੰਨੀ ਜਾਂਦੀ ਹੈ |ਇਸ ਦਿਨ ਬਹੁਤ ਰਸਮ ਰਿਵਾਜਾਂ ਦੇ ਨਾਲ ਵਿਆਹ ਨੂੰ ਮਨਾਇਆ ਜਾਂਦਾ ਹੈ |ਹਾਲ ਹੀ ਵਿਚ ਪੰਜਾਬੀ ਮਿਊਜ਼ਿਕ ਦੁਨੀਆ ਦੇ ਸਿਤਾਰੇ ਦਾ ਵਿਆਹ ਹੋਇਆ ਹੈ |ਇਹ ਤਾ ਸਭ ਨੂੰ ਪਤਾ ਹੀ ਹੈ ਕਿ ਗੀਤ mp3 ਦੇ ਮਾਲਕ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਵਿਆਹ ਵਾਲੇ ਬੰਦਨ ਵਿਚ ਬੱਝ ਚੁੱਕੇ ਹਨ |KV ਢਿੱਲੋਂ ਜੋ ਕਿ ਗੀਤ MP3 ਤੇ GK ਡਿਜਿਟਲ ਦੇ ਮਾਲਕ ਹਨ ਓਹਨਾ ਦਾ ਵਿਆਹ ਬਹੁਤ ਧੂਮ ਧਾਮ ਨਾਲ ਹੋਇਆ | ਇਸ ਵਿਆਹ ਵਿਚ ਬਹੁਤ ਸਾਰੇ ਪੰਜਾਬੀ ਸਿਤਾਰਿਆਂ ਨੇ ਸਿਰਕਤ ਕੀਤੀ |ਬੱਬੂ ਮਾਨ ,ਕਾਰਨ ਔਜਲਾ,ਦੀਪ ਜੰਡੂ, ਲਾਭ ਹੀਰਾ, ਜੱਸ ਮਾਣਕ,ਗੁਰੀ,ਸਤਿੰਦਰ ਸਰਤਾਜ,ਮਾਨਕਿਰਤ ਔਲਖ,ਕੁਲਵਿੰਦਰ ਬਿੱਲਾ,ਜੈ ਰੰਧਾਵਾ ਤੇ ਹੋਰ ਬਹੁਤ ਫ਼ਿਲਮੀ ਸਿਤਾਰੇ ਵਿਆਹ ਵਿਚ ਦਿਖਾਈ ਦਿੱਤੇ |

ਇਹ ਵਿਆਹ ਵਿਚ ਸਾਰੇ ਹੀ ਕਲਾਕਾਰਾਂ ਨੇ ਰੰਗ ਬੰਨਿਆ |ਵਿਪੁਲ ਸ਼ਰਮਾ ਜੋ ਕਿ ਪੰਜਾਬ ਦੇ ਮਸ਼ਹੂਰ ਫੋਟੋਗ੍ਰਾਫਰ ਹਨ ਓਹਨਾ ਨੇ ਹਨ ਪਲ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਤੇ ਇਹਨਾਂ ਪਲਾਂ ਨੂੰ ਯਾਦਗਾਰ ਬਣਾ ਕੇ ਪੇਸ਼ ਕੀਤਾ |ਓਹਨਾ ਸਾਰੇ ਵਿਆਹ ਦੇ ਵਿੱਚੋ ਕੁਸ਼ ਕ ਪਾਲ ਸਾਂਝੇ ਕੀਤੇ |ਇਹ ਪਾਲ ਓਹਨਾ ਨੇ ਫ਼ਿਲਮੀ ਤਰੀਕੇ ਨਾਲ ਜੱਸ ਮਾਣਕ ਦੇ ਗੀਤ ਰਹੀ ਦਰਸਾਏ |ਤੇ ਇਹ ਵਿਆਹ ਦਾ ਟ੍ਰੇਲਰ ਵੀ ਗੀਤ mp3 ਦੇ ਚੈਨਲ ਤੋਂ ਹੀ ਰਲੀਜ ਕੀਤਾ ਗਿਆ |ਇਸ ਨੂੰ ਬਹੁਤ ਸਾਰੇ ਲੋਕ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ |ਇਹ ਟ੍ਰੇਲਰ ਗੀਤ ਵਾਂਗੂ ਚਲ ਰਿਹਾ ਹੈ |KV ਢਿੱਲੋਂ ਹੈਲੀਕਾਪਟਰ ਤੇ ਬਰਾਤ ਲੈ ਕ ਪੁੱਜੇ ਸਨ |

ਆਓ ਦਿਖਾਉਂਦੇ ਹ ਤੁਹਾਨੂੰ ਵੀ ਉਸ ਖੂਬਸੂਰਤ ਪਲਾਂ ਦੀ ਇਕ ਝਲਕ ਜੋ ਵਿਪੁਲ ਸ਼ਰਮਾ ਫੋਟੋਗਰਾਫੀ ਨੇ ਆਪਣੇ ਅੰਦਾਜ਼ ਵਿਚ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤੀ ਹੈ |ਅੱਸੀ ਵੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਰੂਰ ਪਸੰਦ ਆਵੇਗੀ |ਜੇਕਰ ਤੁਹਾਨੂੰ ਇਹ ਵਧੀਆ ਲੱਗੇ ਤਾ ਸ਼ੇਅਰ ਲਾਇਕ ਜਰੂਰ ਕਰ ਦਿਓ |ਹੋਰ ਫ਼ਿਲਮੀ ਦੁਨੀਆ ਦੀਆ ਤਜਿਆ ਖ਼ਬਰ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰ ਦਿਓ |ਤਾ ਜੋ ਫ਼ਿਲਮੀ ਜਗਤ ਦੀ ਹਰ ਖ਼ਬਰ ਤੁਹਾਡੇ ਤਕ ਸਭ ਤੋਂ ਪਹਿਲਾ ਪਹੁੰਚ ਸਕੇ |

error: Content is protected !!