Home / ਤਾਜਾ ਜਾਣਕਾਰੀ / Canada ਚ ਨਵੇਂ ਬੰਦਿਆਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ ਲੱਗੀਆਂ ਮੌਜਾਂ – ਇਸ ਵੇਲੇ ਦੀ ਵੱਡੀ ਖਬਰ

Canada ਚ ਨਵੇਂ ਬੰਦਿਆਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ ਲੱਗੀਆਂ ਮੌਜਾਂ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਨਵੇਂ ਗਏ ਕਨੇਡਾ ਵਾਲਿਆਂ ਨੂੰ ਖੁਸ਼ੀ ਦੀ ਖਬਰ ਸਰਕਾਰ ਦੁਆਰਾ ਦਿਤੀ ਗਈ ਹੈ ਇਸ ਦਾ ਜਿਆਦਾ ਫਾਇਦਾ ਸਟੂਡੈਂਟਾਂ ਨੂੰ ਮਿਲਣ ਦੀ ਵੀ ਉਮੀਦ ਹੈ ਕਿਓਂ ਕੇ ਓਹਨਾ ਨੇ ਵੀ ਕਨੇਡਾ ਵਿਚ ਸੈਟਲ ਹੋਣਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਸਰਕਾਰ ਨੇ ਅੱਜ ਮੌਰਗੇਜ ਕਨੂੰਨ ‘ਚ ਤਬਦੀਲੀ ਕਰਦਿਆਂ ਪਹਿਲੀ ਵਾਰ ਘਰ ਲੈਣ ਵਾਲਿਆਂ ਨੂੰ ਰਾਹਤ ਦਿੱਤੀ ਹੈ। ਮੌਰਗੇਜ ਮਾਹਰ ਸ਼ਰਨਜੀਤ ਸਿੰਘ ਗਿੱਲ ਮੁਤਾਬਕ ਜਿਹੜੇ ਲੋਕ ਬੀਮੇ ਵਾਲੀ ਮੌਰਗੇਜ (ਸੀ.ਐਮ.ਐਚ. ਸੀ. ਰਾਹੀਂ) ਲੈਣਗੇ, ਜੋ ਕਿ ਅਕਸਰ ਪਹਿਲੀ ਵਾਰ ਘਰ ਲੈਣ ਵਾਲੇ ਲੈਂਦੇ ਹਨ ਕਿਉਂਕਿ ਉਨ੍ਹਾਂ ਕੋਲ 20 ਫੀਸਦੀ ਤੋਂ ਘੱਟ ਡਾਊਨ-ਪੇਮੈਂਟ ਹੁੰਦੀ ਹੈ, ਉਨ੍ਹਾਂ ਨੂੰ 6 ਅਪਰੈਲ ਤੋਂ 0.55% ਘੱਟ ਰੇਟ ‘ਤੇ ਕੁਆਲੀਫਾਈ ਕਰਨਾ ਪਵੇਗਾ।

ਮਤਲਬ ਕਿ ਹੁਣ 5 ਸਾਲ ਦੀ ਫਿਕਸਡ ਮੌਰਗੇਜ ਲਈ 5.19 % ‘ਤੇ ਕੁਆਲੀਫਾਈ ਕਰਨਾ ਪੈਂਦਾ ਹੈ ਤੇ ਫਿਰ 4.64% ‘ਤੇ ਕੁਆਲੀਫਾਈ ਕਰਨਾ ਪਵੇਗਾ। ਜਿਵੇਂ ਕਿ ਅੱਜ 5 ਸਾਲਾ ਫਿਕਸ ਰੇਟ 2.64% ‘ਤੇ ਮਿਲ ਰਿਹਾ ਹੈ, ਓਸ ਉੱਤੇ 2% ਹੋਰ ਲਾ ਕੇ ਕੁਆਲੀਫਾਈ ਕਰਨਾ ਪਿਆ ਕਰੇਗਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!