Home / ਤਾਜਾ ਜਾਣਕਾਰੀ / ASI ਨੇ ਚੋਟੀ ਦਾ ਨਾਮੀ ਕਬੱਡੀ ਖਿਡਾਰੀ ਨਾਲ ਕਰਤੀ ਮਾੜੀ -ਸਾਰੇ ਪੰਜਾਬ ਚ ਛਾਇਆ ਮਾਤਮ-ਦੇਖੋ ਮੌਕੇ ਦੀ ਵੀਡੀਓ

ASI ਨੇ ਚੋਟੀ ਦਾ ਨਾਮੀ ਕਬੱਡੀ ਖਿਡਾਰੀ ਨਾਲ ਕਰਤੀ ਮਾੜੀ -ਸਾਰੇ ਪੰਜਾਬ ਚ ਛਾਇਆ ਮਾਤਮ-ਦੇਖੋ ਮੌਕੇ ਦੀ ਵੀਡੀਓ

ਦੇਖੋ ਮੌਕੇ ਦੀ ਵੀਡੀਓ

ਥਾਣਾ ਸੁਭਾਨਪੁਰ ਦੇ ਪਿੰਡ ਲੱਖਣ ਕੇ ਪੱਡਾ ਦੇ ਰਹਿਣ ਵਾਲੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰਜੀਤ ਸਿੰਘ ਦੀ ਇੱਕ ਏ ਐੱਸ ਆਈ ਪਰਮਜੀਤ ਸਿੰਘ ਪੰਮਾ ਨੇ ਆਪਣੇ ਸਾਥੀ ਮੰਗੂ ਨਾਲ ਮਿਲ ਕੇ ਆਪਣੀ ਲਾ-ਇ-ਸੈਂ-ਸੀ ਰਿ-ਵਾ-ਲ-ਵ-ਰ ਨਾਲ ਜਾਨ ਲੈ ਲਈ ਅਤੇ ਹਰਵਿੰਦਰ ਜੀਤ ਦੇ ਦੂਜੇ ਸਾਥੀ ਪ੍ਰਦੀਪ ਦੇ ਵੀ 2 ਨਿ-ਸ਼ਾ-ਨੇ ਲੱਗੇ ਹਨ। ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏ ਐੱਸ ਆਈ ਪਰਮਜੀਤ ਸਿੰਘ ਥਾਣਾ ਢਿੱਲਵਾਂ ਵਿੱਚ ਤਾ-ਇ-ਨਾ-ਤ ਸੀ। ਦੋਵੇਂ ਦੋ-ਸ਼ੀ-ਆਂ ਨੂੰ ਫੜ ਲਿਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਹੈ ਕਿ

ਕਰਫ਼ਿਊ ਦੇ ਦਿਨਾਂ ਵਿੱਚ ਚਿੱਟੇ ਦੀ ਸਪਲਾਈ ਨੂੰ ਰੋਕਣ ਲਈ ਨੌਜਵਾਨ ਬਾਹਰਲੇ ਵਿਅਕਤੀਆਂ ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਨੇ ਜਦੋਂ ਬਾਹਰਲੀ ਗੱਡੀ ਦੇਖੀ ਅਤੇ ਜਾਂਚ ਕਰਨੀ ਚਾਹੀ ਤਾਂ ਪਰਮਜੀਤ ਅਤੇ ਉਸ ਦੇ ਸਾਥੀ ਨੇ ਗੱਡੀ ਭਜਾ ਲਈ। ਜਦੋਂ 6 ਖਿਡਾਰੀਆਂ ਨੇ ਆਪਣੀ ਗੱਡੀ ਭਜਾ ਕੇ ਇਨ੍ਹਾਂ ਨੂੰ ਘੇਰ ਲਿਆ ਤਾਂ ਪਰਮਜੀਤ ਨੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੇ ਰਿ-ਵਾ-ਲ-ਵ-ਰ ਨਾਲ ਅੰਤਰਰਾਸ਼ਟਰੀ ਖਿਡਾਰੀ ਅਰਵਿੰਦਰ ਜੀਤ ਦੇ ਅਤੇ ਪ੍ਰਦੀਪ ਦੇ ਗੋ-ਲੀ ਮਾ-ਰੀ। ਜਿਸ ਦੌਰਾਨ ਉਹ ਭੱਜ ਗਏ। ਅਰਵਿੰਦਰ ਜੀਤ ਨੇ ਦਮ ਤੋੜ ਦਿੱਤਾ ਅਤੇ ਪ੍ਰਦੀਪ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਦੋ-ਸ਼ੀ-ਆਂ ਨੂੰ ਫੜ ਲਿਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਤ-ਰ-ਥੱ-ਲੀ ਮਚ ਗਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਏ ਐੱਸ ਆਈ ਪਰਮਜੀਤ ਸਿੰਘ ਆਪਣੇ ਸਾਥੀ ਮੰਗੂ ਨੂੰ ਉਸਦੇ ਪਿੰਡ ਛੱਡਣ ਜਾ ਰਿਹਾ ਸੀ ਕਿ ਨੌਜਵਾਨਾਂ ਨੇ ਚੈਕਿੰਗ ਦੇ ਇਰਾਦੇ ਨਾਲ ਆਪਣੀ ਇੰਡੈਵਰ ਗੱਡੀ ਇਨ੍ਹਾਂ ਦੇ ਪਿੱਛੇ ਲਗਾ ਲਈ ਏਐੱਸਆਈ ਨੇ ਸੋਚਿਆ, ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਸ ਨੇ ਗੱਡੀ ਰੋਕ ਕੇ ਆਪਣੇ ਰਿ-ਵਾ-ਲ-ਵ-ਰ ਨਾਲ ਅਰਵਿੰਦਰਜੀਤ ਅਤੇ ਪ੍ਰਦੀਪ ਤੇ ਨਿ-ਸ਼ਾ-ਨਾ ਲਗਾ ਦਿੱਤਾ। ਜਿਸ ਨਾਲ ਅਰਵਿੰਦਰਜੀਤ ਦੀ ਜਾਨ ਚਲੀ ਗਈ ਅਤੇ ਪ੍ਰਦੀਪ ਹਸਪਤਾਲ ਵਿੱਚ ਦਾਖਲ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪਰਮਜੀਤ ਅਤੇ ਮੰਗੂ ਫੜੇ ਜਾ ਚੁੱਕੇ ਹਨ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਤੋਂ ਉਨ੍ਹਾਂ ਦਾ ਰਿ-ਮਾਂ-ਡ ਹਾਸਿਲ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!