ਹੁਣ ਹੋਇਆ ਬਹੁਤਾ ਮਾੜਾ ਕੰਮ
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਮਲੇਸ਼ੀਆ ਵਿੱਚ ਜਾਨ ਚਲੀ ਗਈ। ਉਸ ਦੀ ਉਮਰ 32-33 ਸਾਲ ਸੀ। ਉਹ ਤਿੰਨ ਭੈਣਾਂ ਦਾ ਭਰਾ ਸੀ ਅਤੇ ਲੱਗਭੱਗ 8 ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ। ਉਥੇ ਉਸ ਨੂੰ ਬੀ-ਮਾ-ਰੀ ਦੀ ਹਾਲਤ ਵਿੱਚ ਉਸ ਦੇ ਸਾਥੀਆਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਕੁਝ ਦਿਨ ਦਾਖਲ ਰਹਿਣ ਪਿੱਛੋਂ ਇ-ਲਾ-ਜ ਦੌਰਾਨ ਉਸ ਨੇ ਦਮ ਤੋ-ੜ ਦਿੱਤਾ। ਉਸ ਦੇ ਪਰਿਵਾਰ ਤੇ ਦੁੱ-ਖਾਂ ਦਾ ਪਹਾੜ ਟੁੱ-ਟ ਪਿਆ ਹੈ।
ਉਹਨਾਂ ਨੇ ਭਾਰਤ ਸਰਕਾਰ ਤੋਂ ਜਸਵਿੰਦਰ ਸਿੰਘ ਦੀ ਦੇ-ਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ। ਹਾਲਾਤ ਇਨਸਾਨ ਨੂੰ ਕਿੱਥੇ ਲੈ ਜਾਣ, ਕੁਝ ਨਹੀਂ ਕਿਹਾ ਜਾ ਸਕਦਾ। ਰੁਜ਼ਗਾਰ ਦੀ ਭਾਲ ਵਿੱਚ ਹਾ-ਲਾ-ਤਾਂ ਦਾ ਮਾ-ਰਿ-ਆ ਇਨਸਾਨ ਦੇਸ਼ ਛੱਡ ਕੇ ਪਰਦੇਸੀ ਬਣ ਜਾਂਦਾ ਹੈ। ਪਰ ਕਈ ਵਾਰ ਉੱਥੇ ਵੀ ਹਾਲਾਤ ਸੁ-ਖਾ-ਵੇਂ ਨਹੀਂ ਮਿਲਦੇ। ਉਸ ਦੀਆਂ ਕੀਤੀਆਂ ਕੋਸ਼ਿਸ਼ਾਂ ਵੀ ਸਾਥ ਨਹੀਂ ਦਿੰਦੀਆਂ। ਘਰ ਵਿਚ ਆ-ਰ-ਥਿ-ਕ ਤੰ-ਗੀ ਹੋਣ ਕਾਰਨ ਡੇਰਾ ਬਾਬਾ ਨਾਨਕ ਦਾ ਜਸਵਿੰਦਰ ਸਿੰਘ ਮਲੇਸ਼ੀਆ ਚਲਾ ਗਿਆ।
ਪਰ ਉਸ ਨੂੰ ਜਿਊਂਦੇ ਜੀ ਵਾਪਿਸ ਮੁੜਨਾ ਨਸੀਬ ਨਹੀਂ ਹੋਇਆ। ਉਸ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਜਸਵਿੰਦਰ ਸਿੰਘ 8 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਨੇੜਲੇ ਪਿੰਡ ਦੇ ਕਿਸੇ ਲੜਕੇ ਨੇ ਮਲੇਸ਼ੀਆ ਤੋਂ ਫੋਨ ਤੇ ਦੱਸਿਆ ਕਿ ਜਸਵਿੰਦਰ ਸਿੰਘ ਬੀ-ਮਾ-ਰ ਹੈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹੁਣ ਉਨ੍ਹਾਂ ਨੂੰ ਸਵੇਰੇ 8 ਵਜੇ ਫੋਨ ਆਇਆ ਕਿ ਜਸਵਿੰਦਰ ਸਿੰਘ ਨੇ ਹਸਪਤਾਲ ਵਿੱਚ ਹੀ ਦ-ਮ ਤੋ-ੜ ਦਿੱਤਾ ਹੈ। ਪੀ-ੜ-ਤ ਪਿਤਾ ਦੇ ਦੱਸਣ ਮੁਤਾਬਿਕ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਂਦੀ ਜਾਵੇ। ਮ੍ਰਤਕ ਨੇ ਆਪਣੇ ਪਰਿਵਾਰ ਨੂੰ ਆਪਣੇ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਦੀ ਵੀਡੀਓ ਵੀ ਭੇਜੀ ਸੀ। ਹੁਣ ਉਸ ਦੇ ਦੇ-ਹਾਂ-ਤ ਦੀ ਖ਼ਬਰ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਰਿਵਾਰ ਵਿੱਚ ਸੋ-ਗ-ਮ-ਈ ਮਾਹੌਲ ਬਣਿਆ ਹੋਇਆ ਹੈ।
