ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਕਨੇਡਾ ਪੁਲਸ ਨੇ 3 ਪੰਜਾਬੀ ਮੁੰਡਿਆਂ ਨੂੰ ਗਿਰਫ਼ਤਾਰ ਕੀਤਾ ਹੈ ਜਿਹਨਾਂ ਦਾ ਕੰਮ ਦੇਖਕੇ ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਝੁਕ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਟੋਰਾਂਟੋ – ਹਾਲਟਨ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ‘3515 ਅੱਪਰ ਮਿਡਲ ਰੋਡ’ ਉੱਤੇ ਸਥਿਤ ‘ਪੈਟਰੋ ਕੈਨੇਡਾ’ ਗੈਸ ਸਟੇਸ਼ਨ ਦੇ ਇੱਕ ਮੁਲਾਜ਼ਮ ਨੇ ਉਹਨਾਂ ਨੂੰ ਦੁਪਹਿਰ ਲਗਭਗ 1 ਵਜੇ ਫੋਨ ਕੀਤਾ ਅਤੇ ਇਹ ਸ਼ਿ ਕਾ ਇ ਤ ਕੀਤੀ ਕਿ ਤਿੰਨ ਵਿਅਕਤੀ ਆਪਣੀ ਗੱਡੀ ਵਿੱਚ ਗੈਸ ਪੁਆਉਣ ਮਗਰੋਂ ਬਿਨਾਂ ਪੈਸੇ ਦਿੱਤੇ ਚਲੇ ਗਏ ਹਨ। ਇਸ ‘ਤੇ ਪੁਲਿਸ ਪਾਰਟੀ ਉੱਥੇ ਪੁੱਜੀ ਤਾਂ ਬਰਲਿੰਗਟਨ ਦੀ ਗਲਫ਼ ਲਾਈਨ ਐਂਡ ਅੱਪਰ ਮਿਡਲ ਰੋਡ ਦੇ ਚੌਰਾਹੇ ਨੇੜੇ ਇੱਕ ਪਾਰਕਿੰਗ ਵਿੱਚ ਉਹ ਸ਼ੱ ਕੀ ਵੈਨ ਖੜੀ ਸੀ,
ਜਦੋਂ ਪੁਲਿਸ ਵੈਨ ਦੇ ਨੇੜੇ ਪੁੱਜੀ ਤਾਂ ਵੈਨ ਸਵਾਰਾਂ ਨੇ ਭੱ ਜ ਣ ਦਾ ਯਤਨ ਕੀਤਾ ਅਤੇ ਪੁਲਿਸ ਦੀ ਕਰੂਜ਼ਰ ਗੱਡੀ ਸਣੇ ਕਈ ਵਾਹਨਾਂ ਨੂੰ ਟੱ ਕ ਰ – ਮਾ ਰ ਦਿੱਤੀ, ਪਰ ਪੁਲਿਸ ਨੇ ਓਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਾਰਕਿੰਗ ਵਿੱਚ ਮੌਜੂਦ ਇੱਕ ਪੁਲਿਸ ਅਧਿਕਾਰੀ, ਜੋ ਕਿ ਡਿਊਟੀ ‘ਤੇ ਨਹੀਂ ਸੀ, ਉਸ ਨੇ ਇਹਨਾਂ ਵਿਅਕਤੀਆਂ ਨੂੰ ਫੜਨ ਵਿੱਚ ਪੁਲਿਸ ਦੀ ਮਦਦ ਕੀਤੀ। ਇਹ ਤਿੰਨੇ ਵਿਅਕਤੀ ਪੰਜਾਬੀ ਮੂਲ ਦੇ ਹਨ,
ਜਿਹਨਾਂ ਦੀ ਪਛਾਣ 27 ਸਾਲਾ ਗੁਰਦੀਪ ਸਿੰਘ, 20 ਸਾਲਾ ਗੁਰਸਿਮਰਨਪ੍ਰੀਤ ਸਿੰਘ ਅਤੇ 30 ਸਾਲਾ ਅਮਰਪਾਲ ਸਿੰਘ ਵਜੋਂ ਹੋਈ, ਜੋ ਕਿ ਬਰੈਂਪਟਨ ਦੇ ਵਾਸੀ ਹਨ। ਇਹਨਾਂ ‘ਤੇ ਚੋ ਰੀ ਦੀ ਗੱਡੀ ਰੱਖਣ ਸਮੇਤ ਕਈ ਦੋ ਸ਼ ਲੱਗੇ ਹਨ, ਕਿਉਂਕਿ ਜਿਸ ਗੱਡੀ ਵਿੱਚ ਉਹ ਸਵਾਰ ਸਨ ਉਹ ਟੋਰਾਂਟੋ ਤੋਂ ਚੋ ਰੀ ਹੋਈ ਸੀ। ਹਾਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਮਾਮਲੇ ਬਾਰੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ : 905-825-4747 ‘ਤੇ ਸੰਪਰਕ ਕਰ ਸਕਦਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
