Home / ਤਾਜਾ ਜਾਣਕਾਰੀ / 25 ਸਾਲਾਂ ਤੋਂ ਵਿਦੇਸ਼ ਰਹਿਣ ਵਾਲੇ ਨੂੰ ਦੇਖੋ ਕਿਦਾਂ ਮੌਤ ਖਿੱਚ ਲਿਆਈ ਪੰਜਾਬ – ਮਚੀ ਹਾਹਾਕਾਰ

25 ਸਾਲਾਂ ਤੋਂ ਵਿਦੇਸ਼ ਰਹਿਣ ਵਾਲੇ ਨੂੰ ਦੇਖੋ ਕਿਦਾਂ ਮੌਤ ਖਿੱਚ ਲਿਆਈ ਪੰਜਾਬ – ਮਚੀ ਹਾਹਾਕਾਰ

ਮਚੀ ਹਾਹਾਕਾਰ

ਨਵਾਂ ਸ਼ਹਿਰ ਦੇ ਐਨ.ਆਰ.ਆਈ. ਬਲਵੀਰ ਸਿੰਘ ਦੀ ਭੇ-ਦ-ਭ-ਰੇ ਹਾ-ਲਾ-ਤਾਂ ਵਿੱਚ ਜਾਨ ਚਲੀ ਗਈ। ਉਨ੍ਹਾਂ ਨੂੰ ਸਵੇਰੇ ਮ੍ਰਤਕ ਹਾਲਤ ਵਿੱਚ ਕਮਰੇ ਦੇ ਅੰਦਰ ਜ਼ਮੀਨ ਤੇ ਪਏ ਦੇਖਿਆ ਗਿਆ। ਉਹ ਡੇਢ ਮਹੀਨਾ ਪਹਿਲਾਂ ਲਿਬਨਾਨ ਤੋਂ ਆਇਆ ਸੀ ਅਤੇ ਲਗਭਗ ਇੱਕ ਮਹੀਨੇ ਤੱਕ ਉਸ ਨੇ ਵਾਪਿਸ ਚਲੇ ਜਾਣਾ ਸੀ। ਸਵੇਰੇ ਉਸ ਨੂੰ ਸਭ ਤੋਂ ਪਹਿਲਾਂ ਉਸ ਦੀ ਬੇਟੀ ਨੇ 7:30 ਵਜੇ ਮ੍ਰਤਕ ਦੇਖਿਆ। ਘਰ ਵਿੱਚੋਂ 5-5 ਤੋਲੇ ਦੇ ਦੋ ਸੋਨੇ ਦੇ ਬਿਸਕੁਟ ਅਤੇ 40-45 ਹਜ਼ਾਰ ਰੁਪਏ ਨ-ਕ-ਦੀ ਵੀ ਗ਼ਾ-ਇ-ਬ ਹੈ। ਜਿਸ ਕਮਰੇ ਵਿੱਚ ਮ੍ਰਤਕ ਸੌਂ ਰਿਹਾ ਸੀ। ਉਸ ਦਾ ਦਰਵਾਜ਼ਾ ਖੁੱਲ੍ਹਾ ਸੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲਿਬਨਾਨ ਤੋਂ ਪੰਜਾਬ ਆਏ ਬਲਬੀਰ ਸਿੰਘ ਦੇ ਦਿ-ਹਾਂ-ਤ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਤਕ ਬਲਬੀਰ ਸਿੰਘ ਦੀ ਬੇਟੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪਿਤਾ ਜੀ ਡੇਢ ਮਹੀਨਾ ਪਹਿਲਾਂ ਲਿਬਨਾਨ ਤੋਂ ਛੁੱਟੀ ਆਏ ਸਨ ਅਤੇ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਫਿਰ ਵਾਪਿਸ ਜਾਣਾ ਸੀ। ਬਲਬੀਰ ਸਿੰਘ ਦਾ ਇੱਕ ਪੁੱਤਰ ਹੈ। ਜਿਹੜਾ ਕਿ ਵਿਦੇਸ਼ ਵਿੱਚ ਹੈ। ਬਲਬੀਰ ਸਿੰਘ ਦੀ ਬੇਟੀ ਦੇ ਦੱਸਣ ਅਨੁਸਾਰ ਉਹ ਆਪਣੀ ਮਾਂ ਨਾਲ ਉੱਤੇ ਸੌਂ-ਦੀ ਸੀ। ਜਦ ਕਿ ਉਸ ਦੇ ਪਿਤਾ ਜੀ ਥੱਲੇ ਬਣੇ ਕਮਰੇ ਵਿੱਚ ਸੌਂਦੇ ਸਨ। ਰਾਤ 9:30 ਵਜੇ ਤੱਕ ਉਸ ਦੇ ਪਿਤਾ ਜੀ ਬਿਲਕੁਲ ਠੀਕ ਠਾਕ ਸਨ।

ਸਵੇਰੇ ਜਦੋਂ ਉਸ ਨੇ 7:30 ਵਜੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਹ ਮੰਜੇ ਤੋਂ ਥੱਲੇ ਜ਼ਮੀਨ ਤੇ ਮ੍ਰਤਕ ਹਾਲਤ ਵਿੱਚ ਪਏ ਸਨ। ਉਸ ਨੇ ਸਭ ਤੋਂ ਪਹਿਲਾਂ ਇਸ ਦੀ ਖਬਰ ਆਪਣੇ ਇੱਕ ਅੰਕਲ ਨੂੰ ਦਿੱਤੀ। ਮ੍ਰਤਕ ਦੀ ਬੇਟੀ ਦੇ ਦੱਸਣ ਅਨੁਸਾਰ ਘਰ ਵਿੱਚੋਂ 5-5 ਤੋਲੇ ਦੇ ਸੋਨੇ ਦੇ ਦੋ ਬਿਸਕੁਟ ਅਤੇ 40-45 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੈ। ਉਨ੍ਹਾਂ ਦੀ ਕਿਸੇ ਨਾਲ ਰੰ-ਜਿ-ਸ਼ ਵੀ ਨਹੀਂ ਸੀ ਅਤੇ ਉਨ੍ਹਾਂ ਨੂੰ ਕਿਸੇ ਤੇ ਸ਼ੱ-ਕ ਵੀ ਨਹੀਂ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਇਸ ਮਾਮਲੇ ਦੀ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਅਜੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

error: Content is protected !!