Home / ਤਾਜਾ ਜਾਣਕਾਰੀ / 23 ਸਾਲਾਂ ਮੁੰਡੇ ਦੀ ਦੇਹ ਨੇ ਉਡਾਏ ਸਭ ਦੇ ਹੋਸ਼ ਖਬਰ ਸੁਣਕੇ ਭੱਜਿਆ ਪੂਰਾ ਪਿੰਡ ਦੇਖੋ ਕੌਣ ਨਿਕਲਿਆ ਇਹ ਮੁੰਡਾ

23 ਸਾਲਾਂ ਮੁੰਡੇ ਦੀ ਦੇਹ ਨੇ ਉਡਾਏ ਸਭ ਦੇ ਹੋਸ਼ ਖਬਰ ਸੁਣਕੇ ਭੱਜਿਆ ਪੂਰਾ ਪਿੰਡ ਦੇਖੋ ਕੌਣ ਨਿਕਲਿਆ ਇਹ ਮੁੰਡਾ

ਸੁਣਕੇ ਭੱਜਿਆ ਪੂਰਾ ਪਿੰਡ ਦੇਖੋ ਕੌਣ ਨਿਕਲਿਆ ਇਹ ਮੁੰਡਾ

ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਨਾਹਲਾਂ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਇੱਕ ਨੌਜਵਾਨ ਦੀ ਦੇਹ ਮਿਲੀ ਹੈ। ਜਿਸ ਦੀ ਪਹਿਚਾਣ 22-23 ਸਾਲਾ ਰਿਤਿਕ ਵਜੋਂ ਹੋਈ ਹੈ। ਉਸ ਨੇ ਖੂ-ਨ- ਦੀ ਉ-ਲ-ਟੀ ਕੀਤੀ ਹੋਈ ਸੀ। ਇਹ ਲੜਕਾ ਬਹੁਤ ਗ-ਰੀ-ਬ ਪਰਿਵਾਰ ਤੋਂ ਦੱਸਿਆ ਜਾਂਦਾ ਹੈ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਮ੍ਰਤਕ ਮ-ਜ਼-ਦੂ-ਰੀ ਕਰਦਾ ਸੀ। ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕ ਦੀ 12 ਸਾਲਾਂ ਭੈਣ ਦੇ ਦੱਸਣ ਮੁਤਾਬਿਕ ਮ੍ਰਤਕ ਰਿਤਿਕ ਐਤਵਾਰ ਨੂੰ 7 ਵਜੇ ਘਰ ਤੋਂ ਗਿਆ ਸੀ। ਉਸ ਤੋਂ ਬਾਅਦ ਉਹ ਘਰ ਵਾਪਿਸ ਨਹੀਂ ਆਇਆ।

ਹੁਣ ਉਸ ਦੇ ਘਰ ਕਿਸੇ ਨੇ ਖ਼ਬਰ ਦਿੱਤੀ ਅਤੇ ਉਸ ਨੇ ਆ ਕੇ ਦੇਖਿਆ ਤਾਂ ਰਿਤਿਕ ਡਿੱਗਾ ਪਿਆ ਸੀ। ਪਿੰਡ ਦੇ ਸਰਪੰਚ ਯਸ਼ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੋਟਰਸਾਈਕਲ ਆਪਰੇਟਰ ਦੁਆਰਾ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਦੀ ਟੈਂਕੀ ਤੇ ਕਿਸੇ ਨੌਜਵਾਨ ਦੀ ਦੇਹ ਪਈ ਹੈ। ਉਨ੍ਹਾਂ ਨੇ ਇਸ ਸਬੰਧੀ ਫੋਨ ਤੇ ਐਸ.ਐਚ.ਓ. ਲਾਂਬੜਾ ਨੂੰ ਜਾਣਕਾਰੀ ਦਿੱਤੀ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਮ੍ਰਤਕ ਮਜ਼ਦੂਰੀ ਕਰਦਾ ਸੀ। ਉਹ ਹੈਲਪਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਉਸ ਨੂੰ ਕੋਈ ਵੀ ਕੰਮ ਲਈ ਲੈ ਜਾਂਦਾ ਸੀ। ਇਹ ਬਹੁਤ ਹੀ ਗ਼-ਰੀ-ਬ ਪਰਿਵਾਰ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਸ.ਐਚ.ਓ. ਥਾਣਾ ਲਾਂਬੜਾ ਨੂੰ ਪਿੰਡ ਨਾਹਲਾਂ ਦੇ ਸਰਪੰਚ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ
.
ਪਿੰਡ ਦੀ ਟੈਂਕੀ ਤੇ ਕਿਸੇ 22-23 ਸਾਲਾ ਨੌਜਵਾਨ ਦੀ ਦੇਹ ਪਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਹ ਨੂੰ ਚੁਕਵਾਇਆ ਹੈ। ਇਸ ਦੀ ਪਹਿਚਾਣ ਰਿਤਿਕ ਵਜੋਂ ਹੋਈ ਹੈ। ਜੋ ਕਿ ਬਹੁਤ ਹੀ ਗ਼-ਰੀ-ਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਹ ਪਰਿਵਾਰ ਵਿੱਚ ਤਿੰਨ ਮੈਂਬਰ ਸਨ। ਇੱਕ ਮ੍ਰਤਕ ਦੀ ਮਾਂ ਸੀ। ਜੋ ਮਾ-ਨ-ਸਿ-ਕ ਤੌਰ ਤੇ ਠੀਕ ਨਹੀਂ ਹੈ। ਦੂਸਰੀ ਮ੍ਰਤਕ ਦੀ 12 ਸਾਲਾ ਭੈਣ ਅਤੇ ਤੀਸਰਾ ਮ੍ਰਤਕ ਖੁਦ ਸੀ। ਹਾਲੇ ਮ੍ਰਤਕ ਦੀ ਜਾਨ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਸਥਿਤੀ ਸ-ਪੱ-ਸ਼-ਟ ਹੋ ਸਕੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!