Home / ਤਾਜਾ ਜਾਣਕਾਰੀ / 20 ਸਾਲਾਂ ਕੁੜੀ ਨੇ ਆਪਣੇ ਆਪ ਨੂੰ ਪੈਦਾ ਕਰਨ ਵਾਲੇ ਡਾਕਟਰ ਤੇ ਕੇਸ ਕੀਤਾ ਕੇ ਮੈਨੂੰ ਕਿਉ ਜਨਮ ਲੈਣ ਦਿੱਤਾ, ਕੇਸ ਚ ਜਿਤੇ 1 ਕਰੋੜ

20 ਸਾਲਾਂ ਕੁੜੀ ਨੇ ਆਪਣੇ ਆਪ ਨੂੰ ਪੈਦਾ ਕਰਨ ਵਾਲੇ ਡਾਕਟਰ ਤੇ ਕੇਸ ਕੀਤਾ ਕੇ ਮੈਨੂੰ ਕਿਉ ਜਨਮ ਲੈਣ ਦਿੱਤਾ, ਕੇਸ ਚ ਜਿਤੇ 1 ਕਰੋੜ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕੁਝ ਅਜਿਹੀਆਂ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਹਨ , ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ । ਕਈ ਵਾਰ ਤਾਂ ਅੱਖੀਂ ਦੇਖ ਕੇ ਵੀ ਚੀਜ਼ਾਂ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰ ਅਜਿਹੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਵਾਪਰਦੀਆਂ ਹਨ, ਜੋ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਜਾਂਦੀਆਂ ਹਨ । ਦੁਨੀਆ ਵਿਚ ਅਜਿਹੀਆਂ ਬਹੁਤ ਸਾਰੀਆਂ ਅਜੀਬੋ ਗਰੀਬ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ, ਜੋ ਹਕੀਕਤ ਨਾਲੋਂ ਕਿਤੇ ਹੀ ਵੱਖਰੀਆਂ ਹੁੰਦੀਆਂ ਹਨ । ਅਜਿਹੀ ਹੀ ਇਕ ਅਜੀਬ ਘਟਨਾ ਦੁਨੀਆਂ ਦੇ ਵਿੱਚ ਵਾਪਰੀ ਹੈ, ਜਿੱਥੇ ਇਕ ਲੜਕੀ ਦੇ ਵੱਲੋਂ ਆਪਣੇ ਪੈਦਾ ਹੋਣ ਨੂੰ ਹੀ ਲੈ ਕੇ ਸਵਾਲ ਚੁੱਕੇ ਕਿ ਇੰਨਾ ਹੀ ਨਹੀਂ ਸਗੋਂ ਇਸ ਲੜਕੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਅਦਾਲਤ ਵਿਚ ਇਸ ਦੀ ਸੁਣਵਾਈ ਹੋਈ ਤੇ ਅੱਜ ਕਈ ਕਰੋੜਾਂ ਦਾ ਮੁਅਾਵਜ਼ਾ ਇਸ ਲੜਕੀ ਨੂੰ ਪ੍ਰਾਪਤ ਹੋਇਆ ।

ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ । ਜਿੱਥੇ ਬ੍ਰਿਟੇਨ ਵਿਚ ਰਹਿਣ ਵਾਲੀ ਇਕ ਵੀਹ ਸਾਲਾ ਲੜਕੀ ਦੇ ਵੱਲੋਂ ਆਪਣੀ ਹੀ ਡਾਕਟਰ ਤੇ ਮੁਕੱਦਮਾ ਦਰਜ ਕਰ ਦਿੱਤਾ ਹੈ । ਦਰਅਸਲ ਬ੍ਰਿਟੇਨ ਵਿਚ ਰਹਿਣ ਵਾਲੀ ਇਹ ਵੀਹ ਸਾਲਾ ਲੜਕੀ ਅਪਾਹਜ ਹੈ ਤੇ ਇਸਦੇ ਵੱਲੋਂ ਇਕ ਅਜੀਬ ਜਿਹੇ ਕਾਰਨ ਨੂੰ ਲੈ ਕੇ ਆਪਣੀ ਮਾਂ ਦੇ ਡਾਕਟਰ ਤੇ ਮੁਕੱਦਮਾ ਦਰਜ ਕਰਵਾਇਆ ਹੈ। ਲੜਕੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦਾ ਜਨਮ ਨਹੀਂ ਹੋਣਾ ਚਾਹੀਦਾ ਸੀ। ਉਸ ਨੇ ਕਿਹਾ ਹੈ ਕਿ ਜੇਕਰ ਡਾਕਟਰ ਚਾਹੁੰਦਾ ਤਾਂ ਉਸ ਨੂੰ ਪੈਦਾ ਹੋਣ ਤੋਂ ਰੋਕ ਸਕਦਾ ਸੀ ।

ਇਸ ਲੜਕੀ ਦੇ ਵੱਲੋਂ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਉਹ ਲੜਕੀ ਹੁਣ ਕੇਸ ਜਿੱਤ ਚੁੱਕੀ ਹੈ । ਇੰਨਾ ਹੀ ਨਹੀਂ ਸਗੋਂ ਇਸ ਲੜਕੀ ਨੂੰ ਕਈ ਮਿਲੀਅਨ ਡਾਲਰ ਮੁਆਵਜ਼ੋੇ ਵਜੋਂ ਵੀ ਦਿੱਤੇ ਗਏ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬ੍ਰਿਟੇਨ ਦੀ ਸਟਾਰ ਸ਼ੋਅਜੰਪਰ ਈਵੀ ਟੋਮਬਜ਼ ਨੇ ਸਪਾਈਨਾ ਬਿਫਿਡਾ ਨੇ ਆਪਣੀ ਮਾਂ ਦੇ ਡਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ਦੀ ਮਾਂ ਦੀ ਰੀੜ੍ਹ ਦੀ ਹੱਡੀ ਕਾਰਨ ਉਸ ਨੂੰ ਕਈ ਘੰਟੇ ਟਿਊਬਾਂ ਦੇ ਨਾਲ ਬਿਤਾਉਣੇ ਪੈਂਦੇ ਸਨ ।

ਦਰਅਸਲ ਇਸ ਲਡ਼ਕੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਉਹ ਆਪਣੀ ਮਾਂ ਦੇ ਪੇਟ ਵਿਚ ਸੀ ਤਾਂ ਉਸ ਦੀ ਮਾਂ ਦੀ ਪ੍ਰੈਗਨੈਂਸੀ ਟਾਇਮ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੈਦਾ ਹੋ ਗਈ ਸੀ । ਜਿਸ ਦੇ ਚੱਲਦੇ ਡਾਕਟਰ ਉਸ ਦੀ ਮਾਂ ਨੂੰ ਸਮਝਾਉਣ ਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਅਸਮਰੱਥ ਰਹੇ ਸਨ । ਜਿਸ ਦੇ ਚੱਲਦੇ ਇਸ ਲਡ਼ਕੀ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਹੁਣ ਇਹ ਲੜਕੀ ਕੇਸ ਜਿੱਤ ਚੁੱਕੀ ਹੈ ਤੇ ਨਾਲ ਹੀ ਇਸ ਲੜਕੀ ਨੂੰ ਮੁਆਵਜ਼ਾ ਵੀ ਮਿਲਿਆ ਹੈ ।

error: Content is protected !!