ਅਮਰੀਕਾ ਗਏ ਪੰਜਾਬੀ ਪਤੀ ਪਤਨੀ ਦੀ ਇਹ ਗੱਲ ਸੁਣੋ ਫਿਰ ਬਾਹਰ ਜਾਣ ਵਾਲੇ ਆਪਣੇ ਵਿਚਾਰ ਦਿਓ
ਦੋਸਤੋ ਅੱਜ ਕਲ ਹਰ ਕੋਈ ਬਾਹਰ ਜਾਣ ਦਾ ਸ਼ੋਕੀਨ ਹੈ ਕਿਉਂ ਕਿ ਹਰ ਕੋਈ ਚੰਗੀ ਜਿੰਦਗੀ ਜਿਉਣੀ ਚਾਹੁੰਦਾ ਹੈ 10 ਵੀ ਪਾਸ ਕਰਨ ਤੋਂ ਬਾਅਦ ਹਰ ਕੋਈ ਆਪਣਾ ਸੋਚਦਾ ਹੈ ਅੱਗੇ ਕੀ ਕਰਨਾ ਕੋਈ ਬਚੇ ਤਾ ਆਰਟਸ ਲੈਕੇ ਇਥੇ ਦੁਕਾਨਾਂ ਤੇ ਲੱਗ ਜਾਂਦਾ ਇਹਨਾਂ ਤੋਂ ਕੁਜ ਬਚੇ ਥੋੜਾ ਹੋਰ ਚੰਗਾ ਪੱੜ ਕੇ ਓਹਨਾ ਦੇ ਮਾਂ ਬਾਪ ਕੁਜ ਸੋਚਦੇ ਨੇ ਜਾ ਪੈਸੇ ਫੜ ਕੇ ਇੱਧਰੋਂ ਓਧਰੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਵਾਸਤੇ ਓਹਨਾ ਨੂੰ ਬਾਹਰ ਭੇਜ ਦਿੰਦੇ ਹਨ..ਤੇ ਕੁਝ ਸਾਲ ਬਾਅਦ ਆਪ ਵੀ ਚਲ ਜਾਂਦੇ ਹਨ ਕਿਉਂ ਕਿ ਅੱਜ ਕਲ ਇਥੇ ਨੌਕਰੀਆਂ ਨਹੀਂ ਮਿਲਦੀਆਂ ਬਹੁਤ ਘਟ ਲੋਕਾਂ ਨੂੰ ਨੌਕਰੀ ਮਿਲਦੀ ਹੈ
ਇਥੇ ਬਾਹਰ ਦੀਆਂ ਸਹੂਲਤਾਂ ਨੇ ਮੋਹ ਲਿਆ ਪੰਜਾਬ ਦੇ ਲੋਕਾਂ ਨੂੰ ਓਥੇ ਦਵਾਈ ਤੋਂ ਲੈਕੇ ਇਨਸਾਨ ਨੂੰ ਖਾਣ ਪੀਣ ਪਹਿਨਣ ਤਾਂ ਸਾਰੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਨੇ ਤੇ ਅੱਜ ਗੱਲ ਕਰਦੇ ਹਾਂ ਓਹਨਾ ਬਾਰੇ ਇੰਡੀਆ ਦੇ ਵਿੱਚ ਰਹਿੰਦੇ ਪਤੀ ਪਤਨੀ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ੪੦ ਲੱ ਖ ਰੁਪਏ ਲਗਾ ਕੇ ਅਮਰੀਕਾ 2 ਨੰਬਰ ਤੇ ਜਾਣ ਦਾ ਨਿਰਣਾ ਕਰ ਲਿਆ ਰਸਤੇ ਵਿਚ ਜਾਂਦੇ ਸਮੇਂ ਜੋ ਓਹਨਾ ਨਾਲ ਹੋਇਆ ਤੁਹਾਨੂੰ ਸਰਿਆਂ ਨੂੰ ਵਿਸਥਾਰ ਨਾਲ ਦੱਸਦੇ ਹਾਂ ਇਹ ਇਕ ਦਿਨ ਏਜੰਟ ਕੋਲ ਗਏ ਤੇ ਏਜੇਂਟ ਨੇ ਕਿਹਾ ਅਸੀਂ ਤੁਹਾਨੂੰ ਸਿੰਗਾਪੁਰ ਦੇ ਰਸਤੇ ਭੇਜ ਦਵਾ ਗਏ
ਫਿਰ ਓਹਨਾ ਨੇ ਘਰ ਜਾ ਕੇ ਸੋਚਿਆ ਇਹ ਸਬ ਠੀਕ ਆ ਫਿਰ ਜੋ ਹੋਇਆ ਉਹ ਤੁਹਾਨੂੰ ਅਸੀਂ ਵੀਡੀਓ ਦੇ ਰਹੀ ਦਿਖਾ ਰਹੇ ਆ ਜੋ ਨੀਚੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਦੇਖੋ ਇਹ ਵੀਡੀਓ ਉਹਨਾਂ ਦੋਵਾਂ ਨਾਲ ਕੀ ਬੀਤੀ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
