Home / ਤਾਜਾ ਜਾਣਕਾਰੀ / 10 ਸਾਲਾ ਦਾ ਬੱਚਾ ਬਣ ਗਿਆ ਬਾਪ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

10 ਸਾਲਾ ਦਾ ਬੱਚਾ ਬਣ ਗਿਆ ਬਾਪ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਹੈਰਾਨ ਕਰਨ ਵਾਲਾ ਮਾਮਲਾ

ਇਸ ਵੇਲੇ ਦੀ ਵੱਡੀ ਖਬਰ ਸਾਇਬੇਰੀਆ ਤੋਂ ਆ ਰਹੀ ਹੈ ਜਿਸ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਹ ਕਿਹਾ ਜਾਦਾ ਹੈ ਕਿ ਅੱਜ ਕੱਲ ਬੱਚੇ ਤੇਜੀ ਨਾਲ ਵੱਡੇ ਹੋ ਰਹੇ ਹਨ। ਨਾ ਸਿਰਫ ਵੱਡਾ ਹੋ ਰਿਹੇ ਹਨ ਬਲਕਿ ਜਵਾਨ ਹੋ ਰਿਹੇ ਹਨ। ਵਿਗਿਆਨ ਵਿਗਿਆਨੀ ਵੀ ਇਸ ਤੋਂ ਹੈਰਾਨ ਹਨ। ਇਸ ਤੇ ਕੋਈ ਇੱਕ ਸਮੇ ਤਾ ਵਿਸ਼ਵਾਸ ਨਹੀ ਸੀ। ਪਰ ਇਹ ਸੱਚ ਹੈ ਕਿ 10 ਸਾਲ ਦਾ ਬੱਚਾ ਪਿਤਾ ਬਣ ਸਕਦਾ ਹੈ। ਇੱਕ 13 ਸਾਲ ਦੀ ਲੜਕੀ ਮਾ ਵੀ ਬਣ ਸਕਦੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਇਬੇਰੀਆ ਵਿੱਚ ਇੱਕ 13 ਸਾਲਾ ਲੜਕੀ 10 ਸਾਲਾ ਦੇ ਲੜਕੇ ਦੁਆਰਾ ਗਰਭਵਤੀ ਹੋ ਗਈ ਸੀ। 13 ਸਾਲਾਂ

ਲੜਕੀ ਅਤੇ 10 ਸਾਲਾ ਲੜਕਾ ਵੱਖ ਵੱਖ ਸਕੂਲਾ ਵਿਚ ਪੜ੍ਹ ਰਹੀ ਸੀ। ਇੱਕ ਸਾਲ ਪਹਿਲਾ ਦੋਸਤੀ ਹੋਈ ਸੀ। ਲੜਕੀ 8 ਹਫਤਿਆ ਦੀ ਗਰਭਵਤੀ ਹੈ। ਉਸਨੇ ਟੀਵੀ ਸੋਅ ਤੇ ਦੱਸਿਆ ਕਿ ਉਸਦੀ ਮੁਲਾਕਾਤ ਇੱਕ ਸਾਲ ਪਹਿਲਾ ਇੱਕ ਦੋਸਤ ਦੁਆਰਾ ਕੀਤੀ ਗਈ ਸੀ। ਬਾਅਦ ਵਿਚ ਦੋਵੇ ਦੋਸਤ ਬਣ ਗਏ। ਲੜਕੀ ਦਾ ਕਹਿਣਾ ਹੈ ਕਿ ਉਸਦੀ ਮਾ ਉਸ ਦਾ ਸਮਰਥਨ ਕਰ ਰਹੀ ਹੈ। ਅਤੇ ਉਸ ਦਾ ਪਰਿਵਾਰ ਬੇਸਬਰੀ ਨਾਲ ਬੱਚੇ ਦਾ ਇੰਤਜ਼ਾਰ ਕਰ ਰਿਹਾ ਹੈ। ਲੜਕੀ ਦੀ ਮਾ ਦੇ ਅਨੁਸਾਰ ਜਿਵੇ ਹੀ ਉਸਦੀ ਧੀ ਨੇ ਗਰਭ ਅਵਸਥਾ ਦੇ ਸੰਕੇਤ ਦਿਖਾਉਣੇ ਸ਼ੁਰੂ

ਕੀਤੇ ਉਹ ਉਸਨੂੰ ਹਸਪਤਾਲ ਲੈ ਗਈ। ਪਰ ਡਾਕਟਰਾਂ ਨੂੰ ਉਦੋਂ ਪਤਾ ਨਹੀ ਸੀ। ਗਰਭ ਅਵਸਥਾ ਤੋ ਬਾਅਦ ਪਤਾ ਚੱਲਿਆ ਕਿ ਉਹ ਗਰਭਵਤੀ ਸੀ। ਲੜਕੀ ਦੀ ਮਾ ਵੀ ਟੀਵੀ ਸੇਅ ਤੇ ਨਜ਼ਰ ਆਈ। ਬੱਚੇ ਨੇ ਟੀਵੀ ਤੇ ਉਸ 10 ਸਾਲਾ ਜਵਾਨ ਨਾਲ ਦੋਸਤੀ ਦੀ ਪੂਰੀ ਕਹਾਣੀ ਸੁਣਾ ਦਿੱਤੀ। ਦੇਖੋ ਇਸ ਮਾਮਲੇ ਨਾਲ ਜੁੜੀ ਇਕ ਵੀਡੀਓ ਰਿਪੋਰਟ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!