ਆਈ ਤਾਜਾ ਵੱਡੀ ਖਬਰ
ਆਰਥਿਕ ਵਿਕਾਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਬੇਸ਼ੱਕ ਸਰਕਾਰਾਂ ਲਾਕਡਊਨ ਵਿਚ ਕੁਝ ਸ਼ਰਤਾਂ ਨਾਲ ਢਿੱਲ ਦੇ ਰਹੀਆਂ ਹਨ ਪਰ ਇਸਦੇ ਨਤੀਜੇ ਬਹੁਤ ਹੀ ਜਿਆਦਾ ਮਾ ੜੇ ਸਾਹਮਣੇ ਆਉਣਗੇ। ਇਸ ਗੱਲ ਦੀ ਦੁਹਾਈ ਵਿਸ਼ਵ ਸਿਹਤ ਸੰਗਠਨ ਲਗਾਤਾਰ ਪਾ ਰਿਹਾ ਹੈ ਪਰ ਸਰਕਾਰਾਂ ਦੇ ਕੰਨ ਤੇ ਹਾਲੇ ਤੱਕ ਜੂੰਅ ਨਹੀਂ ਸਰਕੀ। ਦੁਨੀਆ ਦੇ ੩੭ ਦੇਸ਼ ਅਜਿਹੇ ਹਨ ਜੋ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਦਾ ਨਾਮ ਵੀ ਇਹਨਾਂ ਦੇਸ਼ਾਂ
ਦੀ ਫਹਿਰਿਸਤ ਵਿਚ ਸੰਯੁਕਤ ਰਾਸ਼ਟਰ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਿਕ ੧੩ ਕਰੋੜ ੫੦ ਲੱਖ ਲੋਕ ਭੁੱ ਖ ਮ ਰੀ ਦੇ ਕੰਢੇ ਤੇ ਹਨ ਅਤੇ ੮੨ ਕਰੋੜ ਅਜਿਹੇ ਹਨ ਖਾਣ ਲਈ ਪੂਰੀ ਖੁਰਾਕ ਨਹੀਂ ਮਿਲ ਰਹੀ।ਕੋਰੋਨਾ ਵਾਇਰਸ ਇਕ ਵਿਸ਼ਵ ਜੰ ਗ ਦੀ ਤਰਾਂ ਹੈ ਜਿਹੜਾ ਦੇਸ਼ ਇਸਦੇ ਸਾਹਮਣੇ ਡਟ ਕੇ ਖੜ੍ਹ ਜਾਵੇਗਾ ਉਹ ਜਿੱਤ ਜਾਵੇਗਾ ਅਤੇ ਜਿਹੜਾ ਇਸਦੇ ਅੱਗੇ ਗੋਡੇ ਟੇਕ ਗਿਆ ਉਸਨੂੰ ਆਉਣ ਵਾਲੇ ਕਈ ਸਾਲਾਂ ਤੱਕ ਇਸਦੇ ਗੰ ਭੀ ਰ ਨਤੀਜੇ ਭੁਗਤਣੇ ਪੈਣਗੇ।
ਦਰਅਸਲ ਇਹ ਇਕ ਅਜਿਹਾ ਹਮਲਾ ਹੈ ਜਿਸਦਾ ਸਾਹਮਣਾ ਕਰਨ ਲਈ ਹਾਲੇ ਤੱਕ ਕਿਸੇ ਵੀ ਦੇਸ਼ ਕੋਲ ਹਥਿਆਰ ਯਾਨੀ ਕੇ ਇਸ ਬਿਮਾਰੀ ਦੀ ਦਵਾਈ ਮੌਜੂਦ ਨਹੀਂ ਹੈ। ਸੋ ਇਹ ਪੂਰੇ ਹੀ ਵਿਸ਼ਵ ਦੇ ਲਈ ਇਕ ਚਿੰ ਤਾ ਦਾ ਵਿਸ਼ਾ ਬਣ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਤਾਂ ਇਥੋਂ ਤੱਕ ਆਖ ਦਿਤਾ ਹੈ ਕਿ ਹਾਲੇ ਬਹੁਤ ਕੁਝ ਤ ਬਾ ਹ ਹੋਣਾ ਬਾਕੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
