Home / ਤਾਜਾ ਜਾਣਕਾਰੀ / ਹੋ ਗਿਆ ਵੱਡਾ ਖੁਲਾਸਾ ਦੇਖੋ ਕਿਦਾਂ ਬਣਾਈ ਜਾ ਰਹੀ ਕਰੋਨਾ ਵਾਇਰਸ ਦੀ ਦਵਾਈ ਕਹਿੰਦੇ ਪਹਿਲਾਂ ਚੂਹਿਆਂ ਨੂੰ ਫੜ੍ਹ ਕੇ

ਹੋ ਗਿਆ ਵੱਡਾ ਖੁਲਾਸਾ ਦੇਖੋ ਕਿਦਾਂ ਬਣਾਈ ਜਾ ਰਹੀ ਕਰੋਨਾ ਵਾਇਰਸ ਦੀ ਦਵਾਈ ਕਹਿੰਦੇ ਪਹਿਲਾਂ ਚੂਹਿਆਂ ਨੂੰ ਫੜ੍ਹ ਕੇ

ਇਸ ਵੇਲੇ ਦੇ ਵੱਡੀ ਖਬਰ ਕਰੋਨਾ ਵਾਇਰਸ ਦੀ ਖੋਜ ਦੇ ਬਾਰੇ ਵਿਚ ਆ ਰਹੀ ਹੈ ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬੀਜਿੰਗ – ਦੁਨੀਆ ਭਰ ਦੇ ਬਹੁਤੇ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਕਹਿਰ ਦਿੱਖ ਰਿਹਾ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ ਕਰੀਬ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 73 ਹਜ਼ਾਰ ਲੋਕ ਇਸ ਦੇ ਲਪੇਟ ਵਿਚ ਹਨ। ਗਲੋਬਲ ਸਿਹਤ ਸੰਗਠਨ ਵੀ ਇਸ ਨੂੰ ਲੈ ਕੇ ਚਿੰ ਤ ਤ ਹੋ ਗਿਆ ਹੈ। ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਜੇਕਰ ਹੁਣ ਇਸ ‘ਤੇ ਰੋ ਕ ਲਈ ਜਲਦ ਕਦਮ ਨਹੀਂ ਚੁੱਕੇ ਗਏ ਤਾਂ ਮ ਹਾ ਮਾ ਰੀ ਦਾ ਰੂਪ ਲੈ ਲਵੇਗਾ। ਕੋਰੋਨਾਵਾਇਰਸ ਇੰਨੀ ਤੇ ਜ਼ੀ ਨਾਲ ਲੋਕਾਂ ਨੂੰ ਆਪਣੀ ਲ ਪੇ ਟ ਵਿਚ ਲੈ ਰਿਹਾ ਹੈ ਕਿ ਜੋ ਲੋਕ ਕਦੇ ਚੀਨ ਗਏ ਹੀ ਨਹੀਂ ਉਹ ਵੀ ਉਸ ਦੀ ਲ ਪੇ ਟ ਵਿਚ ਆ ਰਹੇ ਹਨ। ਹੁਣ ਤੱਕ ਕੋਰੋਨਾਵਾਇਰਸ ਨਾਲ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਇਸ ਤੋਂ ਪੀ ਡ਼ ਤ ਹਨ।

ਦੱਸ ਦਈਏ ਕਿ ਇਸ ਕਾਰਨ ਸਿਹਤ ਸੰਗਠਨ ਇਸ ਵਾਇਰਸ ਨੂੰ ਲੈ ਕੇ ਹੁਣ ਕਾਫੀ ਗੰ ਭੀ ਰ ਹੋ ਗਈ ਹੈ। ਕਈ ਦੇਸ਼ਾਂ ਵਿਚ ਸਾਇੰਸਦਾਨਾਂ ਇਸ ਵਾਇਰਸ ਤੋਂ ਬਚਾਅ ਦਾ ਟੀਕਾ ਖੋਜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜੇਕਰ ਹੁਣ ਤੱਕ ਇਸ ਵਿਚ ਕਾਮਯਾਬੀ ਨਹੀਂ ਮਿਲੀ ਹੈ। ਗਲੋਬਲ ਟਾਈਮਸ ਦੀ ਖਬਰ ਮੁਤਾਬਕ ਚੀਨ ਵਿਚ ਸਾਇੰਸਦਾਨ ਇਸ ਵਾਇਰਸ ਦਾ ਟੀਕਾ ਖੋਜਣ ਵਿਚ ਲੱਗੇ ਹੋਏ ਹਨ, ਉਹ ਚੂਹਿਆਂ ‘ਤੇ ਆਪਣੇ ਬਣਾਏ ਗਏ ਟੀਕੇ ਦਾ ਇਸਤੇਮਾਲ ਕਰ ਰਹੇ ਹਨ,

ਉਸ ਤੋਂ ਬਾਅਦ ਇਸ ਪ੍ਰੀਖਣ ਨੂੰ ਅੱਗੇ ਵਧਾ ਕੇ ਬਾਂਦਰਾਂ ‘ਤੇ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਜੇਕਰ ਕਾਮਯਾਬੀ ਮਿਲੇਗੀ ਤਾਂ ਲੋਕਾਂ ‘ਤੇ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਉਥੇ, ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਟੀਕੇ ਦੀ ਖੋਜ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਸ ਦਾ ਇਸਤੇਮਾਲ ਚੂਹਿਆਂ ‘ਤੇ ਕੀਤਾ ਜਾ ਰਿਹਾ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ। ਚੀਨੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀ. ਡੀ. ਸੀ.) ਦੇ ਸੂਤਰਾਂ ਨੇ ਵੀ ਇਸ ਗੱਲ ਦੀ ਜਾਣਕਾਰੀ ਸਾਂਝਾ ਕੀਤੀ ਹੈ।

ਇਸ ਮਾਮਲੇ ਨੂੰ ਲੈ ਕੇ ਰਿਪੋਰਟ ਵਿਚ ਆਖਿਆ ਗਿਆ ਹੈ ਕਿ mRNA ਵੈਕਸੀਨ ਨੂੰ CDC, ਸ਼ੰਘਾਈ ਸਥਿਤ ਟੋਂਗਜੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਤੇ Stermirna Therapeutics Co.Ltd ਵੱਲੋਂ ਸਹਿ ਵਿਕਸਤ ਕੀਤਾ ਗਿਆ ਸੀ। ਐਤਵਾਰ ਨੂੰ ਵੈਕਸੀਨ ਦੇ ਨਮੂਨਿਆਂ ਨੂੰ 100 ਤੋਂ ਜ਼ਿਆਦਾ ਚੂਹਿਆਂ ਵਿਚ ਇੰਜੈਕਟ ਕੀਤਾ ਗਿਆ ਸੀ। CDC ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਸ਼ੂ ਪ੍ਰੀਖਣ ਟੀਕਾ ਵਿਕਾਸ ਦੇ ਬਹੁਤ ਸ਼ੁਰੂਆਤੀ ਪਡ਼ਾਅ ਵਿਚ ਹੈ ਅਤੇ ਮਨੁੱਖਾਂ ‘ਤੇ ਟੀਕਾ ਲਗਾਉਣ ਲਈ ਤਿਆਰ ਹੋਣ ਤੋਂ

ਪਹਿਲਾਂ ਅਜੇ ਵੀ ਕਈ ਕਦਮ ਚੁੱਕੇ ਜਾਣੇ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!