Home / ਤਾਜਾ ਜਾਣਕਾਰੀ / ਹੈਦਰਾਬਾਦ ਚ ਮਰੇ ਦੀ ਘਰਵਾਲੀ ਨੇ ਦੱਸਿਆ ਕੇ 1 ਸਾਲ ਪਹਿਲਾਂ ਮੇਰਾ ਵਿਆਹ

ਹੈਦਰਾਬਾਦ ਚ ਮਰੇ ਦੀ ਘਰਵਾਲੀ ਨੇ ਦੱਸਿਆ ਕੇ 1 ਸਾਲ ਪਹਿਲਾਂ ਮੇਰਾ ਵਿਆਹ

ਰਵਾਲੀ ਨੇ ਦੱਸਿਆ ਕੇ 1 ਸਾਲ ਪਹਿਲਾਂ

ਤੇਲੰਗਾਨਾ : ਹੈਦਰਾਬਾਦ ਵਿਚ ਵੇਟਰਨਰੀ ਡਾਕਟਰ ਦਿਸ਼ਾ ਦੇ ਨਾਲ ਰੇ ਪ ਕਰਨ ਵਾਲਿਆਂ ਦੇ ਐ ਨ ਕਾ ਊਂਟ ਰ ਤੋਂ ਬਾਅਦ ਜਿੱਥੇ ਇਕ ਪਾਸੇ ਪੀੜਤ ਦਾ ਪਰਿਵਾਰ ਅਤੇ ਦੇਸ਼ ਦੇ ਲੋਕ ਕਾਫ਼ੀ ਖੁਸ਼ ਹਨ ਉੱਥੇ ਹੀ ਦੂਜੇ ਪਾਸੇ ਮੁਲਜ਼ਮਾਂ ਦੇ ਘਰ ਸੋਗ ਛਾਇਆ ਹੋਇਆ ਹੈ। ਕਈਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੇ ਮ ਰ ਨ ਦਾ ਦੁੱਖ ਨਹੀਂ ਹੈ ਪਰ ਇਕ ਵਾਰ ਪੁਲਿਸ ਉਨ੍ਹਾਂ ਨੂੰ ਆਖਰੀ ਵਾਰ ਮਿਲਾ ਦਿੰਦੀ।

ਦਿਸ਼ਾ ਦੀ ਹੱ ਤਿ ਆ ਦੇ ਮੁ ਲ ਜ਼ ਮ ਚੇਣੇ ਕੇਸ਼ਵਲੁ ਦੇ ਪਿਤਾ ਨੇ ਕਿਹਾ ”ਅਸੀ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡੇ ਲੜਕੇ ਨੇ ਅ ਪ ਰਾ ਧ ਕੀਤਾ ਉਸਨੂੰ ਮਾ ਰ ਦੇਣਾ ਚਾਹੀਦਾ ਹੈ ਪਰ ਪੁਲਿਸ ਨੇ ਸਾਨੂੰ ਆਖਰੀ ਵਾਰ ਉਸ ਨਾਲ ਮਿਲਣ ਨਹੀਂ ਦਿੱਤਾ ਸਾਨੂੰ ਇਸ ਗੱਲ ਦਾ ਦੁੱਖ ਹੈ। ਮਾ ਰ ਨ ਤੋਂ ਪਹਿਲਾਂ ਇਕ ਵਾਰ ਉਸ ਨੂੰ ਮਿਲਵਾ ਦੇਣਾ ਚਾਹੀਦਾ ਸੀ”।

ਉੱਥੇ ਹੀ ਕੇਸ਼ਵਲੁ ਦੀ ਘਰਵਾਲੀ ਨੇ ਕਿਹਾ ”ਸਾਡਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਮਾ ਰ ਦੇਣਗੇ ਮੈ ਕਦੇ ਸੋਚਿਆ ਨਹੀਂ ਸੀ। ਮੁੱਖ ਮੁਲਜ਼ਮ ਮੋਹਮਦ ਆਰਫ ਦੀ ਮਾਂ ਨੇ ਕਿਹਾ ”ਮੇਰੇ ਲੜਕੇ ਨੂੰ ਇਸ ਤਰ੍ਹਾਂ ਮਾ ਰ ਕੇ ਚੰਗਾ ਨਹੀਂ ਕੀਤਾ ਗਿਆ ਬਹੁਤ ਬੁਰਾ ਕੀਤਾ”।

ਮੁ ਲ ਜ਼ ਮ ਨਵੀਨ ਦੀ ਮਾਂ ਨੇ ਕਿਹਾ ਕਿ ”ਉਸ ਨੂੰ ਮਾ ਰਨ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਪਰ ਆਖਰੀ ਵਾਰ ਉਸਨੂੰ ਨਹੀਂ ਮਿਲ ਸਕੇ ਇਸ ਗੱਲ ਦਾ ਦੁੱਖ ਹੈ। ਮਾਰਨ ਤੋਂ ਪਹਿਲਾਂ ਇਕ ਵਾਰ ਉਸ ਨਾਲ ਮਿਲਾ ਕੇ ਗੱਲ ਕਰਨ ਦਿੱਤੀ ਜਾਣੀ ਚਾਹੀਦੀ ਸੀ”।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!