ਆਈ ਅੱਤ ਮਾੜੀ ਖਬਰ ਵਾਪਰਿਆ ਕਹਿਰ
ਕੈਨੇਡਾ ਦੇ ਮਾਂਟਰੀਅਲ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਮ੍ਰਤਕ ਦੇਹਾਂ ਮਿਲੀਆਂ ਹਨ। ਤਿੰਨ ਦੇਹਾਂ ਘਰ ਵਿੱਚੋਂ ਮਿਲੀਆਂ ਹਨ। ਜਿਨ੍ਹਾਂ ਵਿੱਚ ਇੱਕ ਔਰਤ ਜਿਸ ਦੀ ਉਮਰ 42 ਸਾਲ ਸੀ ਅਤੇ ਉਸ ਦੇ ਦੋ ਲੜਕੇ ਜਿਨ੍ਹਾਂ ਵਿਚ ਇਕ ਦੀ ਉਮਰ 2 ਸਾਲ ਅਤੇ ਦੂਜੇ ਦੀ ਉਮਰ 4 ਸਾਲ ਦੀ ਔਰਤ ਦੇ ਪਤੀ ਦੀ ਮ੍ਰਤਕ ਦੇਹ ਨਾਰਥ ਤੋਂ 50 ਕਿਲੋਮੀਟਰ ਦੂਰ ਤੋਂ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਦੀ ਜਾਨ ਲੈਣ ਉਪਰੰਤ ਆਪਣੀ ਜਾਨ ਦੇ ਦਿੱਤੀ ਹੋਵੇਗੀ।
ਜਦੋਂ ਪੁਲਿਸ ਨੂੰ ਨਾਰਥ ਤੋਂ 50 ਕਿਲੋਮੀਟਰ ਦੂਰ ਪਤੀ ਦੀ ਮ੍ਰਤਕ ਦੇਹ ਮਿਲੀ ਤਾਂ ਪੁਲਿਸ ਇਸ ਦੀ ਸੂਚਨਾ ਦੇਣ ਉਸ ਦੇ ਘਰ ਪਹੁੰਚੀ। ਬੈੱਲ ਵਜਾਉਣ ਤੇ ਅੰਦਰੋਂ ਕਿਸੇ ਦਾ ਜਵਾਬ ਨਹੀਂ ਆਇਆ। ਕਾਫੀ ਦੇਰ ਉਡੀਕ ਕਰਨ ਤੇ ਪੁਲਿਸ ਨੂੰ ਕੁਝ ਸ਼ੱ-ਕ ਹੋਇਆ। ਜਦੋਂ ਪੁਲੀਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਤਿੰਨ ਦੇਹਾਂ ਪਈਆਂ ਸਨ। ਜਿਨ੍ਹਾਂ ਵਿੱਚ ਮ੍ਰਤਕ ਦੀ 42 ਸਾਲਾ ਪਤਨੀ ਅਤੇ ਦੋ ਬੱਚੇ
ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਦੋ ਸਾਲ ਅਤੇ ਦੂਜੇ ਦੀ ਉਮਰ ਚਾਰ ਸਾਲ ਸੀ। ਅਦਾਲਤੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਨੇ ਯਸਾਦ ਨੇ ਅਗਸਤ 2018 ਵਿੱਚ ਵੀ ਆਪਣੀ ਪਤਨੀ ਤੇ ਵਾਰ ਕੀਤਾ ਸੀ। ਉਹ 4 ਦਸੰਬਰ 2019 ਨੂੰ ਬ ਰੀ ਹੋਇਆ ਸੀ। ਉਸ ਨੇ 12 ਮਹੀਨੇ ਲਈ ਆਪਣੀ ਪਤਨੀ ਦੇ ਸੰਪਰਕ ਵਿੱਚ ਨਾ ਰਹਿਣ ਦਾ ਵੀ ਲਿਖਤੀ ਵਾਅਦਾ ਕੀਤਾ ਸੀ।
ਇਨ੍ਹਾਂ ਘਟ ਨਾ ਵਾਂ ਨੂੰ ਦੇਖਦੇ ਹੋਏ ਪੁਲਿਸ ਨੂੰ ਸ਼ੱ ਕ ਹੋ ਰਿਹਾ ਹੈ ਕਿ ਇਸ ਵਿਅਕਤੀ ਨੇ ਹੀ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਦੀ ਜਾਨ ਲਈ ਹੋਵੇਗੀ ਅਤੇ ਬਾਅਦ ਵਿੱਚ ਆਪਣੀ ਜਾਨ ਦੇ ਦਿੱਤੀ ਹੋਵੇਗੀ। ਇਸ ਤੋਂ ਪਹਿਲਾਂ ਬਰੈਂਪਟਨ ਵਿੱਚ ਨਵਦੀਪ ਸਿੰਘ ਨੇ ਸ਼ਰਨਜੀਤ ਕੌਰ ਦੀ ਜਾਨ ਲੈਣ ਉਪਰੰਤ ਆਪ ਜਾਨ ਗਵਾ ਲਈ ਸੀ। ਇਸ ਤਰ੍ਹਾਂ ਹੀ ਸਰੀ ਵਿੱਚ ਪ੍ਰਭਲੀਨ ਕੌਰ ਦੇ ਪਤੀ ਪੀਟਰ ਨੇ ਉਸ ਦੀ ਜਾਨ ਲੈ ਕੇ ਬਾਅਦ ਵਿੱਚ ਆਪਣੀ ਜਾਨ ਦੇ ਦਿੱਤੀ ਸੀ।
