Home / ਤਾਜਾ ਜਾਣਕਾਰੀ / ਹੁਣ ਤਾਂ ਰੱਬ ਹੀ ਰਾਖਾ ਆਸਟ੍ਰੇਲੀਆ ਦਾ ਲਈ ਖੜੀ ਹੋ ਗਈ ਨਵੀਂ ਵੱਡੀ ਮੁਸੀਬਤ

ਹੁਣ ਤਾਂ ਰੱਬ ਹੀ ਰਾਖਾ ਆਸਟ੍ਰੇਲੀਆ ਦਾ ਲਈ ਖੜੀ ਹੋ ਗਈ ਨਵੀਂ ਵੱਡੀ ਮੁਸੀਬਤ

ਆਸਟ੍ਰੇਲੀਆ ਲਈ ਖੜੀ ਹੋ ਗਈ ਨਵੀਂ ਵੱਡੀ ਮੁਸੀਬਤ

ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਦੇ ਨਤੀਜਿਆਂ ਨੇ ਆਸਟਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਅੱਗ ਨੇ ਆਸਟਰੇਲੀਆ ਦਾ ਭਾ-ਰੀ ਨੁ-ਕ-ਸਾ-ਨ ਕੀਤਾ ਹੈ। ਇਸ ਅੱਗ ਵਿੱਚ ਲੱਗਭੱਗ 50 ਕਰੋੜ ਜੰਗਲੀ ਜਾਨਵਰ ਅਤੇ ਪੰਛੀ ਜਾਨ ਗੁਆ ਚੁੱਕੇ ਹਨ। ਵਾਤਾਵਰਣ ਪ੍ਰ-ਦੂ-ਸ਼ਿ-ਤ ਹੋ ਗਿਆ ਹੈ। ਜਿਸ ਕਰਕੇ ਸਾਹ ਲੈਣਾ ਵੀ ਮੁ-ਸ਼-ਕਿ-ਲ ਹੋ ਗਿਆ ਹੈ। ਇਸ ਤੋਂ ਬਿਨਾਂ ਮੁਲਕ ਸੋਕੇ ਦੀ ਮਾ-ਰ ਝੱਲ ਰਿਹਾ ਹੈ। ਆਸਟ੍ਰੇਲੀਆ ਬਹੁਤ ਹੀ ਸੁੰਦਰ ਮੁਲਕ ਹੈ। ਇੱਥੇ ਲੋਕ ਘੁੰਮਣ ਫਿਰਨ ਆਉਂਦੇ ਹਨ।

ਜਿਸ ਕਰਕੇ ਟੂਰਿਸਟਾਂ ਦੇ ਆਉਣ ਨਾਲ ਟੂਰਿਜ਼ਮ ਵਿਭਾਗ ਨੂੰ ਆਮਦਨ ਹੁੰਦੀ ਹੈ। ਪਰ ਵਾਤਾਵਰਣ ਪ੍ਰ-ਦੂ-ਸ਼ਿ-ਤ ਹੋ ਜਾਣ ਕਾਰਨ ਸੈਲਾਨੀ ਨਹੀਂ ਆ ਰਹੇ। ਅੱਗ ਦੀ ਲਪੇਟ ਵਿੱਚ ਆਉਣ ਨਾਲ ਭਾ-ਰੀ ਮਾ-ਲੀ ਨੁ-ਕ-ਸਾ-ਨ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਇੰਸ਼ੋਰੈਂਸ ਕਰਵਾਈ ਸੀ। ਉਨ੍ਹਾਂ ਲੋਕਾਂ ਨੂੰ ਸਰਕਾਰ 35000 ਕਰੋੜ ਰੁਪਏ ਦੇਵੇਗੀ। ਜੋ ਸਰਕਾਰ ਲਈ ਵੱਡਾ ਵਿੱਤੀ ਸੰ-ਕ-ਟ ਪੈਦਾ ਹੋ ਸਕਦਾ ਹੈ। ਇਸ ਅੱਗ ਵਿੱਚ 25 ਲੋਕ ਦ-ਮ ਤੋ-ੜ ਚੁੱਕੇ ਹਨ। ਇਸ ਅੱਗ ਨੇ 84 ਲੱਖ ਹੈਕਟੇਅਰ ਜ਼ਮੀਨ ਤੇ ਆਪਣਾ ਬੁ-ਰਾ ਪ੍ਰ-ਭਾ-ਵ ਪਾਇਆ ਹੈ। ਇਸ ਅੱਗ ਨੇ ਤਿੰਨ ਸ਼ਹਿਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਜਿਨ੍ਹਾਂ ਵਿੱਚ ਨਿਊ ਸਾਊਥ ਵੇਲ ਸੂਬੇ ਦੇ ਦੋ ਸ਼ਹਿਰ ਕਾਰਗੋ ਅਤੇ ਮੋਗਾ ਤ-ਬਾ-ਹੀ ਕੰਢੇ ਪਹੁੰਚ ਚੁੱਕੇ ਹਨ। ਜਦ ਕਿ ਵਿਕਟੋਰੀਆ ਸੂਬੇ ਦੇ ਸ਼ਹਿਰ ਮਾ-ਲਾ ਕੁੱ-ਟੀ ਨੂੰ ਵੀ ਇਸ ਅੱਗ ਦੀ ਕਾਫੀ ਮਾ-ਰ ਝੱ-ਲ-ਣੀ ਪਈ ਹੈ। ਜਿਸ ਕਰਕੇ ਕਾਫ਼ੀ ਆ-ਰ-ਥਿ-ਕ ਨੁ-ਕ-ਸਾ-ਨ ਹੋਇਆ ਹੈ। ਇੰਨੀ ਗ-ਰ-ਮੀ ਕਾਰਨ ਆਸਟਰੇਲੀਆ ਦੇ ਉਦਯੋਗਾਂ ਨੂੰ ਵੀ ਨੁ-ਕ-ਸਾ-ਨ ਉਠਾਉਣਾ ਪੈ ਰਿਹਾ ਹੈ। ਇਸ ਸਮੇਂ ਇਸ ਮੁਲਕ ਦੀ ਅ-ਰ-ਥ ਵਿ-ਵ-ਸ-ਥਾ ਤੇ ਨਾਂਹ ਪੱਖੀ ਪ੍ਰਭਾਵ ਪੈ ਰਿਹਾ ਹੈ। ਆਸਟਰੇਲੀਆ ਨੂੰ ਮੌਜੂਦਾ ਹਾ-ਲਾ-ਤਾਂ ਵਿੱਚੋਂ ਨਿਕਲਣ ਲਈ ਕੁੱਝ ਸਮਾਂ ਲੱਗ ਸਕਦਾ ਹੈ। ਕਿਉਂਕਿ ਇਸ ਅੱਗ ਨੇ ਇੱਥੋਂ ਦੀ ਅ-ਰ-ਥ ਵਿ-ਵ-ਸ-ਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!