ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਸਿੱਖ ਮਸ਼ਹੂਰ ਹਸਤੀ ਦੀ ਮੌਤ ਦੀ ਖਬਰ ਨਾਲ ਸਾਰੇ ਸਿੱਖ ਪੰਥ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਓਕ ਕ੍ਰੀਕ: ਅਮਰੀਕਾ ਦੇ ਗੁਰੂ ਘਰ ‘ਚ ਸਾਲ 2012 ਵਿੱਚ ਹੋਈ ਗੋ—ਲੀ ਬਾ ਰੀ ‘ਚ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦੀ ਮੌਤ ਹੋ ਗਈ ਹੈ। 5 ਅਗਸਤ 2012 ਨੂੰ ਇੱਕ ਸਿਰਫਿਰੇ ਨੌਜਵਾਨ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਗੋ ਲੀ ਬਾ ਰੀ ਕਰ ਦਿੱਤੀ ਸੀ। ਜਿਸ ਵਿੱਚ 6 ਮੌਤਾਂ ਤੇ 4 ਗੰ ਭੀ ਰ ਰੂਪ ਨਾਲ ਜ਼ਖਮੀ ਹੋਏ ਸਨ।
ਦੱਸ ਦਈਏ ਸਿਰ ਵਿੱਚ ਗੋ ਲੀ ਕਾਰਨ ਬਾਬਾ ਪੰਜਾਬ ਸਿੰਘ ਨੂੰ ਅਧਰੰਗ ਹੋ ਗਿਆ ਸੀ ਤੇ ਉਦੋਂ ਤੋਂ ਹੀ ਉਹ ਮੰਜੇ ਤੇ ਸਨ। ਬਾਬਾ ਪੰਜਾਬ ਸਿੰਘ ਸਿੱਖ ਪ੍ਰਚਾਰਕ ਦੇ ਤੌਰ ਤੇ ਅਮਰੀਕਾ ਆਏ ਸਨ ਤੇ ਉਹ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ‘ਚ ਕੀਰਤਨ ਕਰਦੇ ਸਨ।
ਗੋ ਲੀ ਬਾ ਰੀ ‘ਚ ਗੰ-ਭੀ ਰ ਜ਼ਖਮੀ ਹੋਏ ਵਿਅਕਤੀਆਂ ‘ਚ ਬਾਬਾ ਸੰਤੋਖ ਸਿੰਘ ਤੇ ਓਕ ਕ੍ਰੀਕ ਪੁਲੀਸ ਦੇ ਅਫਸਰ ਬ੍ਰਾਇਨ ਮਰਫ਼ੀ ਵੀ ਸ਼ਾਮਲ ਸਨ। ਬ੍ਰਾਈਨ ਮਰਫ਼ੀ ਨੂੰ ਇਸ ਗੋ ਲੀ ਬਾ ਰੀ ‘ਚ ਪੰਦਰਾਂ ਗੋ ਲੀ ਆਂ ਲੱਗੀਆਂ ਸਨ ਪਰ ਉਹ ਆਪਣੀ ਜਾ ਨ ਦੀ ਪਰਵਾਹ ਨਾ ਕਰਦੇ ਹੋਏ ਹ ਮ ਲਾ ਵ ਰ ਦੀ ਮੌਤ ਹੋਣ ਜਾਣ ਤੱਕ ਉਸ ਨਾਲ ਲ ੜ ਦੇ ਰਹੇ। ਰਿਪੋਰਟਾਂ ਮੁਤਾਬਕ ਬ੍ਰਾਈਨ ਦੇ ਸਿਰ ਅਤੇ ਮੂੰਹ ‘ਤੇ ਬਹੁਤ ਨੇੜੇ ਤੋਂ ਗੋ ਲੀ ਆਂ ਲੱਗੀਆਂ ਸਨ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਬ੍ਰਾਈਨ ਮਰਫ਼ੀ ਤੇ ਉਨ੍ਹਾਂ ਦੇ ਸਾਥੀ ਅਫ਼ਸਰ ਸੈਮ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ। ਬਾਬਾ ਪੰਜਾਬ ਸਿੰਘ ਜੀ ਦੀ ਮੌਤ ਤੇ ਸਿੱਖ ਕੋਇਲੇਸ਼ਨ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਡੂੰ ਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਿੱਖ ਗੁਰਦੁਆਰਾ ਵਿਸਕੋਨਸਿਨ 7512 ਓਕ ਕ੍ਰੀਕ ਵਿਖੇ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ 7 ਮਾਰਚ ਨੂੰ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ।
