ਇਸ ਵੇਲੇ ਦੀ ਵੱਡੀ ਖਬਰ ਵਿਦੇਸ਼ ਤੋਂ ਆ ਰਹੀ ਹੈ ਜਿਸ ਨਾਲ ਇੰਡੀਆ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਜੇਦਾਹ – ਸਵੇਰੇ ਸਾਊਦੀ ਅਰਬ ਦੇ ਇਕ ਹਿੱਲ ਸਟੇਸ਼ਨ ਤੈਫ ਵਿਖੇ ਵਾਪਰੀ ਭਿਆਨਕ ਦੁ ਰ ਘ ਟ ਨਾ ਵਿਚ ਚਾਰ ਭਾਰਤੀ ਕਾਮਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਵਿਚ ਹੋਰ ਕਈ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਸਲਵਾਰ ਦੇ ਸਰਕਾਰੀ ਅਧਿਕਾਰੀਆਂ ਮੁਤਾਬਕ ਕਾਮੇ ਸਵੇਰੇ 7 ਵਜੇ ਅਲ ਸੈਲ ਖੇਤਰ ਇਕ ਵੈਨ ਵਿਚ ਸਵਾਰ ਸਨ ਜਦੋਂ ਉਹਨਾਂ ਦੇ ਵਾਹਨ ‘ਤੇ ਇਕ ਕਾਰ ਡਿੱਗ ਗਈ।
ਇਸ ਵਿਚ ਹੋਰ 19 ਮਜ਼ਦੂਰ ਜ਼ਖਮੀ ਹੋਏ ਹਨ, ਜਿਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਤੈਫ ਵਿਚਲੇ ਭਾਰਤੀ ਕੌਂਸਲੇਟ ਦੇ ਵਲੰਟੀਅਰ ਮੁਹੰਮਦ ਸਲੇਮ ਮੁਤਾਬਕ ਇਸ ਦੌਰਾਨ 6 ਦੀ ਹਾਲਤ ਗੰ ਭੀ ਰ ਹੈ। ਮ੍ਰਿ ਤ ਕਾਂ ਦੀ ਪਛਾਣ ਬਿਹਾਰੀ ਲਾਲ ਸ਼ਿਵ ਬਾਲਕ, ਉੱਤਰ ਪ੍ਰਦੇਸ਼ ਵਾਸੀ ਸ਼ੌਕਤ ਅਲੀ, ਰਾਜਸਥਾਨ ਤੋਂ ਘੇਵਾਰ ਦਾਲੀਚਨ ਅਤੇ ਮਹਾਰਾਸ਼ਟਰ ਤੋਂ ਫਿਦਾ ਹੁਸੈਨ ਕੁੱਲੂ ਸਿਦੀਕੀ ਵਜੋਂ ਹੋਈ ਹੈ।
ਭਾਰਤੀ ਕੌਂਸਲੇਟ ਦੀ ਹਮਨਾ ਮਰੀਅਮ ਤੇ ਹੋਰ ਅਧਿਕਾਰੀਆਂ ਸਾਊਦੀ ਅਧਿਕਾਰੀਆਂ ਦੇ ਨਾਲ ਪੀ ੜ ਤ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
