ਇਸ ਵੇਲੇ ਦੀ ਵੱਡੀ ਖਬਰ ਵਿਦੇਸ਼ ਤੋਂ ਆ ਰਹੀ ਹੈ ਕੇ ਇਕ ਜਹਾਜ ਕਰੇਸ਼ ਹੋ ਗਿਆ ਹੈ। ਜਿਸ ਨਾਲ ਇੰਡੀਆ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਨਿਊਜ਼ੀਲੈਂਡ ਵਿਖੇ ਇਕ ਹਵਾਈ ਹਾ ਦ ਸੇ ਦੌਰਾਨ ਭਾਰਤ ਨਾਲ ਸਬੰਧਤ ਸਿਖਾਂਦਰੂ ਪਾਇਲਟ ਦੀ ਮੌਤ ਹੋ ਗਈ। ਟ੍ਰੇਨਿੰਗ ਲੈ ਰਹੇ ਪਾਇਲਟ ਦੀ ਪਛਾਣ ਰਾਮਪ੍ਰਕਾਸ਼ ਸ੍ਰੀਕੁਮਾਰ ਵਜੋਂ ਕੀਤੀ ਗਈ ਹੈ ਜੋ ਭਾਰਤ ਦੇ ਤਾਮਿਲਨਾਡੂ ਸੂਬੇ ਨਾਲ ਸਬੰਧਤ ਸੀ। 23 ਸਾਲ ਦਾ ਰਾਮਪ੍ਰਕਾਸ਼ ਕ੍ਰਾਈਸਚਰਚ ਦੇ ਇਕ ਪਾਇਲਟ ਸਕੂਲ ਵਿਚ ਕਮਰਸ਼ੀਅਲ ਪਾਇਲਟ ਵਜੋਂ ਸਿਖਲਾਈ ਲੈ ਰਿਹਾ ਸੀ। ਬੀਤੇ ਸ਼ੁੱਕਰਵਾਰ ਨੂੰ ਉਹ ਰੋਜ਼ਾਨਾ ਵਾਂਗ ਛੋਟਾ ਹਵਾਈ ਜਹਾਜ਼ ਲੈ ਕੇ ਰਵਾਨਾ ਹੋਇਆ ਪਰ ਆਈ ਕਿਸੇ ਖ਼ ਰਾ ਬੀ ਕਾਰਨ ਜਹਾਜ਼ ਝੀਲ ਕਿਨਾਰੇ ਆ ਡਿੱਗਿਆ।
ਕੈਂਟਰਬੀ ਐਰੋ ਕਲੱਬ ਦੇ ਮੁੱਖ ਕਾਰਜਕਾਰੀ ਅਫ਼ਸਰ ਜੈਰੇਮੀ ਫ਼ੋਰਡ ਨੇ ਹਾ ਦ ਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀਕੁਮਾਰ ਦੀ ਮੌਤ ਨੇ ਸਮੁੱਚੀ ਕਮਿਊਨਿਟੀ ਨੂੰ ਝੰ ਜੋ ੜ ਕੇ ਰੱਖ ਦਿਤਾ। ਉਨਾਂ ਦੱਸਿਆ ਕਿ ਸ੍ਰੀਕੁਮਾਰ ਨੇ ਇਕ ਸਾਲ ਪਹਿਲਾਂ ਪਾਇਲਟ ਸਕੂਲ ਵਿਚ ਦਾਖ਼ਲਾ ਲਿਆ ਸੀ ਅਤੇ ਉਹ ਜਲਦ ਹੀ ਕਮਰਸ਼ੀਅਲ ਪਾਇਲਟ ਬਣ ਕੇ ਭਾਰਤ ਦੀ ਕਿਸੇ ਏਅਰਲਾਈਨ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਸੀ।
ਆਪਣੇ ਦੋਸਤਾਂ ਵਿਚ ਬੇਹੱਦ ਮਕਬੂਲ ਸ੍ਰੀਕੁਮਾਰ ਦੀ ਬੇਵਕਤੀ ਮੌਤ ਨਾਲ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾ ਟਾ ਪਿਆ ਹੈ। ਸ੍ਰੀਕੁਮਾਰ ਦੇ ਮਾਪੇ ਤਾਮਿਲਨਾਡੂ ਦੇ ਸ੍ਰੀਵਿਲੀਪੁੱਥਰ ਕਸਬੇ ਵਿਚ ਰਹਿੰਦੇ ਹਨ।ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
