Home / ਤਾਜਾ ਜਾਣਕਾਰੀ / ਹੁਣੇ ਹੁਣੇ ਵਿਆਹ ਵਾਲੀ ਕਾਰ ਚ ਹੋਇਆ ਮੌਤ ਦਾ ਤਾਂਡਵ – ਘਰੇ ਪਾਣੀ ਵਾਰ ਕੇ ਪੀਣ ਦੀ ਥਾਂ ਵਿਛੇ ਸਥਿਰ

ਹੁਣੇ ਹੁਣੇ ਵਿਆਹ ਵਾਲੀ ਕਾਰ ਚ ਹੋਇਆ ਮੌਤ ਦਾ ਤਾਂਡਵ – ਘਰੇ ਪਾਣੀ ਵਾਰ ਕੇ ਪੀਣ ਦੀ ਥਾਂ ਵਿਛੇ ਸਥਿਰ

ਵਿਆਹ ਦੀ ਖੁਸ਼ੀਆਂ ਚ ਮਾਤਮ ਪੈ ਜਾਨ ਕਾਰਨ ਸੋਗ ਦੀ ਲਹਿਰ ਦੌੜ ਗਈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਅਬੋਹਰ-ਸ਼੍ਰੀ ਗੰਗਾਨਦਰ ਰੋਡ ’ਤੇ ਸਥਿਤ ਉਸਮਾਨਗੇੜਾ ਦੇ ਨੇੜੇ ਬੀਤੀ ਰਾਤ ਪੁੱਤਰ ਦਾ ਵਿਆਹ ਕਰ ਡੋਲੀ ਵਾਲੀ ਕਾਰ ’ਚ ਸਵਾਰ ਹੋ ਬਠਿੰਡਾ ਤੋਂ ਵਾਪਸ ਪਦਮਪੁਰ ਪਰਤ ਰਹੇ ਇਕ ਪਰਿਵਾਰ ਨਾਲ ਹਾ ਦ ਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਹਾ ਦ ਸੇ ਦਾ ਸ਼ਿ ਕਾ ਰ ਹੋਈ ਡੋਲੀ ਵਾਲੀ ਕਾਰ ’ਚ ਮੌਜੂਦ ਭਰਤ ਸੁਨਾਰ ਭਾਵ ਲਾੜੇ ਦੇ ਪਿਤਾ ਦੀ ਦ ਰ ਦ ਨਾ ਕ ਮੌਤ ਹੋ ਗਈ, ਜਦਕਿ ਲਾੜਾ, ਨਵੀਂ ਵਿਆਹੀ ਦੁਲਹਨ ਅਤੇ ਹੋਰ ਰਿਸ਼ਤੇਦਾਰ ਗੰ ਭੀ ਰ ਤੌਰ ’ਤੇ ਜ਼ਖਮੀ ਹੋ ਗਏ।

ਇਸ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਸ਼੍ਰੀ ਗੰਗਾਨਗਰ ’ਚ ਦਾਖਲ ਕਰਵਾਇਆ। ਦੱਸਣਯੋਗ ਹੈ ਕਿ ਮ੍ਰਤਕ ਦੇ ਦੂਜੇ ਪੁੱਤਰ ਦਾ ਵਿਆਹ ਅਗਲੇ ਸੋਮਵਾਰ ਨੂੰ ਹੋਣਾ ਹੈ। ਇਸ ਨਾਲ ਪੂਰੇ ਪਰਿਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲ ਗਈਆਂ। ਜਾਣਕਾਰੀ ਅਨੁਸਾਰ ਭਰਤ ਸੁਨਾਰ ਪੁੱਤਰ ਸਵ.ਰਾਮ ਲਾਲ ਸੋਨੀ ਦੇ ਪੁੱਤਰ ਸੋਨੀ ਵਿਕਰਮ ਦਾ ਵਿਆਹ ਸ਼ਨੀਵਾਰ ਰਾਤ ਬਠਿੰਡਾ ਦੇ ਇਕ ਪੈਲੇਸ ’ਚ ਐਸ਼ਵਰਿਆ ਨਾਲ ਸੰਪੰਨ ਹੋਇਆ।

ਲਾੜੇ ਦਾ ਪਿਤਾ ਭਰਤ ਸੁਨਾਰ ਡੋਲੀ ਵਾਲੀ ਕਾਰ ਬਠਿੰਡਾ ਤੋਂ ਲੈ ਕੇ ਪਦਮਪੁਰ ਆ ਰਿਹਾ ਸੀ, ਜਿਸ ’ਚ ਉਹ ਆਪ, ਪੁੱਤਰ ਵਿਕਰਮ, ਨਵੀਂ ਦੁਲਹਨ, ਚੇਤਨਾ ਅਤੇ ਅਨਿਲ ਸੋਨੀ ਸਵਾਰ ਸਨ। ਰਾਸਤੇ ’ਚ ਅ ਚਾ ਨ ਕ ਡੋਲੀ ਵਾਲੀ ਕਾਰ ਹਾ ਦ ਸੇ ਦਾ ਸ਼ਿ ਕਾ ਰ ਹੋ ਗਈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!