Home / ਤਾਜਾ ਜਾਣਕਾਰੀ / ਹੁਣੇ ਹੁਣੇ ਰਾਤ ਨੂੰ ਨਿਰਭਿਆ ਮਾਮਲੇ ਚ ਆਈ ਵੱਡੀ ਖਬਰ ਸਾਰਾ ਇੰਡੀਆ ਹੋਇਆ ਹੈਰਾਨ – ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਰਾਤ ਨੂੰ ਨਿਰਭਿਆ ਮਾਮਲੇ ਚ ਆਈ ਵੱਡੀ ਖਬਰ ਸਾਰਾ ਇੰਡੀਆ ਹੋਇਆ ਹੈਰਾਨ – ਇਸ ਵੇਲੇ ਦੀ ਵੱਡੀ ਖਬਰ

ਆਈ ਵੱਡੀ ਖਬਰ ਸਾਰਾ ਇੰਡੀਆ ਹੋਇਆ ਹੈਰਾਨ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਦੋ ਸ਼ੀ ਆਂ ਲਈ ਨਵਾਂ ਵਾਰੰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਚਾਰੇ ਜਾਣਿਆਂ ਨੂੰ ਇਕ ਫਰਵਰੀ ਸਵੇਰੇ 6 ਵਜੇ ਫਾਂ ਸੀ ‘ਤੇ ਲ ਟ ਕਾ ਇ ਆ ਜਾਵੇਗਾ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪਹਿਲਾਂ 22 ਜਨਵਰੀ ਨੂੰ ਫਾਂ ਸੀ ਦਿੱਤੀ ਜਾਣੀ ਸੀ ਪਰ ਇਕ ਦੋ ਸ਼ੀ ਨੇ ਦਯਾ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਸ ਦੀ ਦਯਾ ਪਟੀਸ਼ਨ ਖਾ-ਰ-ਜ ਹੋਣ ਤੋਂ ਬਾਅਦ ਪ੍ਰਤੀਕਿਰਿਆ ਦੇ ਅਧੀਨ ਨਵਾਂ ਵਾਰੰਟ ਜਾਰੀ ਕਰਨਾ ਪਿਆ ਅਤੇ

ਫਾਂ ਸੀ ਦੀ ਤਰੀਕ ਵਧਾਉਣੀ ਪਈ। ਇਸ ਤੋਂ ਪਹਿਲਾਂ ਤਿਹਾੜ ਜੇਲ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੋਰਟ ‘ਚ ਦੋ ਸ਼ੀ ਆਂ ਵਿ-ਰੁੱ-ਧ ਮੌਤ ਦੀ ਸਜ਼ਾ ‘ਤੇ ਫਿਰ ਤੋਂ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਮੁਕੇਸ਼ ਦੀ ਦ-ਯਾ ਪਟੀਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਸੀ।

ਮੈਨੂੰ ਪਿਛਲੇ 7 ਸਾਲਾਂ ਤੋਂ ਤਰੀਕ ਤੇ ਤਰੀਕੇ ਦਿੱਤੀ ਜਾ ਰਹੀ ਹੈ- ਨਿਰਭਯਾ ਦੀ ਮਾਂ
ਉੱਥੇ ਹੀ ਇਸ ਮਾਮਲੇ ‘ਚ ਨਵਾਂ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਜਦੋਂ ਤੱਕ ਦੋ ਸ਼ੀ ਆਂ ਨੂੰ ਫਾਂ ਸੀ ‘ਤੇ ਨਹੀਂ ਲਟਕਾ ਦਿੱਤਾ ਜਾਂਦਾ ਹੈ, ਉਦੋਂ ਤੱਕ ਮੇਰੀ ਬੇਟੀ ਨੂੰ ਨਿਆਂ ਨਹੀਂ ਮਿਲੇਗਾ। ਮੈਨੂੰ ਪਿਛਲੇ 7 ਸਾਲਾਂ ਤੋਂ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਜਗ੍ਹਾ ਨਿਰਭਯਾ ਦੇ ਗੁ ਨਾ ਹ ਗਾ ਰਾਂ ਦਾ ਵੀ ਮਨੁੱਖੀ ਅਧਿਕਾਰ ਦੇਖਿਆ ਜਾ ਰਿਹਾ ਹੈ। ਸਾਡਾ ਮਨੁੱਖੀ ਅਧਿਕਾਰੀ ਕੋਈ ਨਹੀਂ ਦੇਖ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!