Home / ਤਾਜਾ ਜਾਣਕਾਰੀ / ਹੁਣੇ ਹੁਣੇ ਯੂਰਪ ਚ ਹੋ ਗਿਆ ਵੱਡਾ ਹ ਮਲਾ ਲਗੇ ਲੋਥਾਂ ਦੇ ਢੇਰ ਮਚੀ ਹਾਹਾਕਾਰ

ਹੁਣੇ ਹੁਣੇ ਯੂਰਪ ਚ ਹੋ ਗਿਆ ਵੱਡਾ ਹ ਮਲਾ ਲਗੇ ਲੋਥਾਂ ਦੇ ਢੇਰ ਮਚੀ ਹਾਹਾਕਾਰ

ਇਸ ਵੇਲੇ ਦੀ ਵੱਡੀ ਖਬਰ ਯੂਰਪ ਤੋਂ ਆ ਰਹੀ ਹੈ ਜਿਥੇ ਇਕ ਵੱਡਾ ਹ ਮ ਲਾ ਹੋਇਆ ਹੈ ਅਤੇ ਜਿਸ ਵਿਚ ਕਈ ਲੋਕੀ ਮਾ ਰੇ ਗਏ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਜਰਮਨੀ ਦੇ ਸ਼ਹਿਰ ਹਨਾਊ ’ਚ ਗੋ ਲੀ ਬਾ ਰੀ ਦੀ ਘ ਟ ਨਾ ਵਾਪਰ ਗਈ ਹੈ, ਜਿਸ ਵਿੱਚ 8 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਈ ਵਿਅਕਤੀ ਜ਼ਖ਼ਮੀ ਹਨ। ਦੱਸਿਆ ਜਾਂਦਾ ਹੈ ਕਿ ਹ ਮ ਲਾ ਵ ਰਾਂ ਨੇ ਦੋ ਹੁੱਕਾ ਬਾਰਜ਼ ਨੂੰ ਨਿ ਸ਼ਾ ਨਾ ਬਣਾਇਆ ਇਹ ਵਾ ਰ ਦਾ ਤ ਜਰਮਨੀ ਦੇ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤੀਂ 10 ਵਜੇ ਵਾਪਰੀ। ਦੋ ਵੱਖੋ–ਵੱਖਰੇ ਹੁੱਕਾ ਬਾਰ ’ਚ ਗੋ ਲੀ ਬਾ ਰੀ ਹੋਈ।

ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਆਖ਼ਰ ਹ ਮ ਲਾ ਵ ਰਾਂ ਦੀ ਮਨਸ਼ਾ ਕੀ ਸੀ ਤੇ ਨਾ ਹੀ ਪੀ ੜ ਤਾਂ ਬਾਰੇ ਹੀ ਕੋਈ ਬਹੁਤੀ ਜਾਣਕਾਰੀ ਹਾਸਲ ਹੋ ਸਕੀ ਹੈ। ਦੱਖਣ–ਪੱਛਮੀ ਜਰਮਨੀ ਦਾ ਸ਼ਹਿਰ ਹਨਾਊ ਇਸ ਦੇਸ਼ ਦੇ ਇੱਕ ਹੋਰ ਪ੍ਰਸਿੱਧ ਮਹਾਂਨਗਰ ਫ਼ਰੈਂਕਫ਼ਰਟ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੇ ਲਗਭਗ ਇੱਕ ਲੱਖ ਦੀ ਆਬਾਦੀ ਹੈ।

ਪੁਲਿਸ ਨੇ ਇਲਾਕੇ ਨੂੰ ਘੇ ਰ ਲਿਆ ਹੈ ਤੇ ਮਾਮਲੇ ਦੀ ਤ ਹਿ ਕੀ ਕਾ ਤ ਸ਼ੁਰੂ ਕਰ ਦਿੱਤੀ ਹੈ। ਹ ਮ ਲਾ ਵ ਰ ਹਾਲੇ ਫ਼ ਰਾ ਰ ਦੱਸੇ ਜਾ ਰਹੇ ਹਨ। ਹਨਾਊ ਲਾਗਲੇ ਕੇਸੇਲਤਾਦ ਇਲਾਕੇ ’ਚ ਵੀ ਗੋ ਲੀ ਬਾ ਰੀ ਹੋਣ ਦੀ ਖ਼ਬਰ ਮਿਲ ਰਹੀ ਹੈ। ਗੋ ਲੀ ਬਾ ਰੀ ਦੀ ਪਹਿਲੀ ਘ ਟ ਨਾ ’ਚ ਤਿੰਨ ਵਿਅਕਤੀ ਮਾ ਰੇ ਗਏ, ਜਦ ਕਿ ਦੂਜੀ ਵਾ ਰ ਦਾ ਤ ’ਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਹਜੇ ਵੀ ਸਾਰੇ ਇਲਾਕੇ

ਵਿਚ ਖੌਫ ਦੀ ਲਹਿਰ ਛਾ ਗਈ ਹੈ। ਹੋਰ ਤਾਜਾ ਜਾਣਕਾਰੀ ਸਾਡੇ ਨਾਲ ਜੁੜੇ ਰਹੋ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!