Home / ਤਾਜਾ ਜਾਣਕਾਰੀ / ਹੁਣੇ ਹੁਣੇ ਮੋਦੀ ਸਰਕਾਰ ਨੇ ਬਿਜਲੀ ਬਾਰੇ ਕੀਤਾ ਏਹ ਐਲਾਨ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਮੋਦੀ ਸਰਕਾਰ ਨੇ ਬਿਜਲੀ ਬਾਰੇ ਕੀਤਾ ਏਹ ਐਲਾਨ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਸਰਕਾਰ ਨੇ ਬਿਜਲੀ ਬਾਰੇ ਕੀਤਾ ਏਹ ਐਲਾਨ

ਕੁਝ ਦਿਨਾਂ ਤੋਂ ਅਜਿਹੀ ਖਬਰ ਚੱਲ ਰਹੀ ਹੈ ਕਿ ਜੇਕਰ ਤੁਹਾਡਾ 10 ਹਜਾਰ ਤੱਕ ਦਾ ਬਿਲ ਹੋ ਗਿਆ ਹੈ ਤਾਂ ਇਹ ਬਿਲ ਮੁਆਫ਼ ਕਰ ਦਿੱਤਾ ਜਾਵੇਗਾ ਇਸਦੇ ਲਈ ਤੁਹਾਨੂੰ ਇੱਕ ਰੁਪਇਆ ਵੀ ਨਹੀਂ ਦੇਣਾ ਪਵੇਗਾ। ਜੇਕਰ ਤੁਸੀਂ ਵੀ ਇਸ ਖਬਰ ਨੂੰ ਵੇਖਕੇ ਖੁਸ਼ ਹੋ ਗਏ ਹਨ ਤਾਂ ਜਰਾ ਰੁੱਕ ਜਾਓ ਕਿਉਂਕਿ ਪ੍ਰਧਾਨ ਮੰਤਰੀ ਬਿਜਲੀ (PM Modi) ਮਾਫੀ ਯੋਜਨਾ ਅਨੁਸਾਰ 10 ਹਜਾਰ ਤੱਕ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾ ਰਹੇ ਹਨ।

ਇਹ ਖ਼ਬਰ ਝੂਠੀ ਹੈ। ਕੇਂਦਰ ਸਰਕਾਰ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਅਜਿਹੀ ਕੋਈ ਵੀ ਯੋਜਨਾ ਨਹੀਂ ਚਲਾਈ ਜਾ ਰਹੀ। ਪੀਆਈਬੀ ਵਲੋਂ ਲਗਾਤਾਰ ਝੂਠੀ ਖਬਰਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।ਹੁਣ ਇੱਕ ਹੀ ਦਿਨ ਵਿੱਚ ਬਿਜਲੀ (Electricity) ਦੇ ਇਸਤੇਮਾਲ ਲਈ ਵੱਖ-ਵੱਖ ਰੇਟ ਨਾਲ ਪੈਸੇ ਦੇਣੇ ਹੋਣਗੇ।

ਸਵੇਰੇ, ਦੁਪਹਿਰ ਅਤੇ ਰਾਤ ਨੂੰ ਬਿਜਲੀ ਦੀਆਂ ਦਰਾਂ ਵੱਖ-ਵੱਖ ਤੈਅ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।ਸੂਤਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ, ਊਰਜਾ ਮੰਤਰਾਲਾ ਦੇ ਪ੍ਰਸਤਾਵ ਨੂੰ PMO ਵਲੋਂ ਹਰੀ ਝੰਡੀ ਮਿਲ ਗਈ ਹੈ। ਇਸਨੂੰ ਦੋ ਮਹੀਨੇ ਵਿੱਚ ਲਾਗੂ ਕਰਨ ਦੀ ਪਲਾਨਿੰਗ ਦਾ ਨਿਰਦੇਸ਼ ਦਿੱਤਾ ਹੈ।ਇੱਕ ਹੀ ਦਿਨ ਵਿੱਚ ਬਿਜਲੀ ਦੀਆਂ ਕਈ ਦਰਾਂ ਤੈਅ ਕੀਤੀਆਂ ਜਾ ਸਕਦੀਆਂ ਹਨ। ਡਿਮਾਂਡ ਅਤੇ ਸਪਲਾਈ ਦੇ ਹਿਸਾਬ ਨਾਲ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਬਿਜਲੀ ਦੀਆਂ ਦਰਾਂ ਕੀ ਹੋਣਗੀਆਂ, ਉਹ ਤੈਅ ਕੀਤੀਆਂ ਜਾਣਗੀਆਂ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |

error: Content is protected !!