Home / ਤਾਜਾ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਫ਼ਿਲਮੀ ਐਕਟਰ ਦਲੀਪ ਕੁਮਾਰ ਬਾਰੇ ਆਈ ਖਬਰ

ਹੁਣੇ ਹੁਣੇ ਮਸ਼ਹੂਰ ਫ਼ਿਲਮੀ ਐਕਟਰ ਦਲੀਪ ਕੁਮਾਰ ਬਾਰੇ ਆਈ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲ ੜ ਰਹੀ ਹੈ। ਸਾਰੇ ਇਸ ਵਾਇਰਸ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ। ਹੁਣ ਵੱਡੀ ਖਬਰ ਆ ਰਹੀ ਹੈ ਕੇ ਡਾਕਟਰਾਂ ਨੇ ਦਲੀਪ ਕੁਮਾਰ ਦੀ ਮਾੜੀ ਸਿਹਤ ਦਾ ਕਰਕੇ ਓਹਨਾ ਨੂੰ ਇਕੱਲੇ ਰਹਿਣ ਦੀ ਸਲਾਹ ਦੇ ਦਿੱਤੀ ਹੈ। ਜਿਸ ਨਾਲ ਓਹਨਾ ਦੇ ਫੈਨਸ ਓਹਨਾ ਲਈ ਪ੍ਰਾਥਨਾ ਕਰ ਰਹੇ ਹਨ ਕੇ ਓਹਨਾ ਦੀ ਸਿਹਤ ਠੀਕ ਰਹੇ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

97 ਸਾਲਾ ਦਿਲੀਪ ਕੁਮਾਰ ਨੇ ਟਵੀਟ ਕੀਤਾ, “ਕੋਰੋਨਾ ਵਾਇਰਸ ਕਾਰਨ ਮੈਂ ਪੂਰੀ ਤਰ੍ਹਾਂ ਅਲੱਗ-ਅਲੱਗ ਅਤੇ ਕੁਆਰੇਂਟਾਈਨ ‘ਚ ਹਾਂ। ਸਾਇਰਾ ਬਾਨੋ ਮੇਰੀ ਦੇਖਭਾਲ ਕਰ ਰਹੀ ਹੈ ਕਿ ਮੈਨੂੰ ਕਿਸੇ ਕਿਸਮ ਦਾ ਇਨਫੈਕਸ਼ਨ ਹੋ ਹੋਵੇ।” ਕੁਝ ਦਿਨ ਪਹਿਲਾਂ ਦਿਲੀਪ ਕੁਮਾਰ ਨੂੰ ਜਾਂਚ ਲਈ ਲੀਲਵਤੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਦੀ ਪਿੱਠ ‘ਚ ਕਾਫੀ ਦ ਰ ਦ ਰਹਿੰਦਾ ਸੀ। ਹਾਲਾਂਕਿ ਬਾਅਦ ‘ਚ ਉਹ ਇਲਾਜ ਕਰਵਾ ਕੇ ਵਾਪਸ ਘਰ ਆ ਗਏ ਸਨ।

ਦੱਸ ਦੇਈਏ ਕਿ ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਦੇ ਅੰਤ ਵਿੱਚ ਸ਼ੁਰੂ ਹੋਏ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ਵਿੱਚ 7173 ਮੌਤਾਂ ਹੋ ਚੁੱਕੀਆਂ ਹਨ। 182,683 ਲੋਕ ਕੋਰੋਨਾ ਨਾਲ ਪੀ ੜ ਤ ਪਾਏ ਗਏ ਹਨ। ਭਾਰਤ ‘ਚ ਕੋਰੋਨਾ ਵਾਇਰਸ ਦੇ 126 ਮਾਮਲੇ ਸਾਹਮਣੇ ਆ ਚੁੱਕੇ ਹਨ।

ਚੀਨ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,226 ਮੌਤਾਂ ਹੋ ਚੁੱਕੀਆਂ ਹਨ, ਜਦਕਿ ਦੇਸ਼ ‘ਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 80,881 ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਹੁਣ ਤੱਕ 2158 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌ ਤ ਹੋ ਚੁੱਕੀ ਹੈ।

ਇਟਲੀ ਤੋਂ ਬਾਅਦ ਸਪੇਨ ਯੂਰਪ ਦਾ ਦੂਜਾ ਸਭ ਤੋਂ ਪ੍ਰ ਭਾ ਵਿ ਤ ਦੇਸ਼ ਹੈ। ਸੋਮਵਾਰ ਨੂੰ ਸਪੇਨ ‘ਚ ਵਾਇਰਸ ਦੇ ਤਕਰੀਬਨ 1000 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਬਹਿਰੀਨ ‘ਚ ਪਹਿਲੀ ਮੌਤ ਹੋਈ ਹੈ। ਸਪੇਨ ‘ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 9942 ਹੋ ਗਈ ਹੈ, ਜਦਕਿ ਇਨ੍ਹਾਂ ‘ਚੋਂ 342 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!