Home / ਤਾਜਾ ਜਾਣਕਾਰੀ / ਹੁਣੇ ਹੁਣੇ ਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੇ ਘਰੇ ਪਿਆ ਸੋਗ ਹੋਈ ਮੌਤ

ਹੁਣੇ ਹੁਣੇ ਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੇ ਘਰੇ ਪਿਆ ਸੋਗ ਹੋਈ ਮੌਤ

ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੇ ਘਰੇ ਸੋਗ ਦੀ ਲਹਿਰ ਦੌੜ ਗਈ ਹੈ। ਜਿਸ ਵਿਚ ਬੋਲੀਵੁਡ ਦੇ ਦਿਗਜ ਅਦਾਕਾਰਾਂ ਨੇ ਦੁੱਖ ਪ੍ਰ ਗਟ ਕੀਤਾ ਜਿਹਨਾਂ ਵਿਚ ਅਮਿਤਾਬ ਬਚਨ ਅਨਿਲ ਕਪੂਰ ਆਦਿ ਸ਼ਾਮਲ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਮਸ਼ਹੂਰ ਗਾਇਕ ਤੇ ਕੰਪੋਜ਼ਰ ਮੀਤ ਬ੍ਰਦਰ ’ਤੇ ਦੁੱ ਖਾਂ ਦਾ ਪਹਾੜ ਟੁੱ ਟ ਗਿਆ ਹੈ । ਖ਼ਬਰਾਂ ਮੁਤਾਬਿਕ ਮਨਮੀਤ ਤੇ ਹਰਮੀਤ ਸਿੰਘ ਦੇ ਪਿਤਾ ਐੱਸ ਗੁਲਜ਼ਾਰ ਸਿੰਘ ਚੰਦਰੋਕੇ ਦਾ ਦਿ ਹਾਂ ਤ ਹੋ ਗਿਆ ਹੈ । ਖ਼ਬਰਾਂ ਮੁਤਾਬਿਕ ਮਨਮੀਤ ਤੇ ਹਰਮੀਤ ਦੇ ਪਿਤਾ ਦੀ ਅ ਚਾ ਨ ਕ ਤਬੀਅਤ ਖ ਰਾ ਬ ਹੋਈ ਤੇ ਉਹਨਾਂ ਨੇ ਮੌਕੇ ’ਤੇ ਹੀ ਦਮ ਤੋ ੜ ਦਿੱਤਾ । ਮੀਤ ਬ੍ਰਦਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਐਕਟਿੰਗ ਤੋਂ ਬਾਅਦ ਬਤੌਰ ਮਿਊਜ਼ਿਕ ਡਾਇਰੈਕਟਰ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਕਈ ਸਾਲ ਪਹਿਲਾਂ ਮਨਮੀਤ ਤੇ ਹਰਮੀਤ ਦੀ ਮੁਲਾਕਾਤ ਅੰਜਨ ਭੱਟਾਚਾਰੀਆ ਨਾਲ ਹੋਈ ਸੀ । ਤਿੰਨਾਂ ਨੇ ਮਿਲਕੇ ਮੀਤ ਬ੍ਰੋਸ ਅੰਜਨ ਨਾਂਅ ਨਾਲ ਕੰਮ ਸ਼ੁਰੂ ਕੀਤਾ ਸੀ । ਬਾਅਦ ਵਿੱਚ ਤਿੰਨੇ ਵੱਖ ਹੋ ਗਏ ਤੇ ਮਨਮੀਤ ਤੇ ਹਰਮੀਤ ਨੇ ਆਪਣਾ ਮਿਊਜ਼ਿਕ ਸਟੂਡੀਓ ਮੀਤ ਬ੍ਰੋਸ ਰਿਕਾਰਡ ਸਟੂਡੀਓ ਖੋਲਿਆ ਹੈ । ਮੀਤ ਬ੍ਰਦਰ ਦੀ ਜੋੜੀ ਬੇਬੀ ਡਾਲ, ਪਿੰਕ ਲਿਪਸ, ਹੈਂਗ ਓਵਰ, ਪਾਰਟੀ ਤੋ ਬਣਤੀ ਹੈ, ਚਿੱਟੀਆ ਕਲਾਈਆਂ ਵਰਗੇ ਹਿੱਟ ਗੀਤ ਦੇ ਚੁੱਕੀ ਹੈ ।

ਦੋਹਾਂ ਨੂੰ ਸੰਗੀਤ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਫ਼ਿਲਮ ਫੇਅਰ ਅਵਾਰਡ ਵੀ ਸ਼ਾਮਿਲ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਨਮੀਤ ਨੇ ਸਾਲ 2002 ਵਿੱਚ ਟੀਵੀ ਅਦਾਕਾਰਾ ਕਰਿਸ਼ਮਾ ਮੋਦੀ ਨਾਲ ਵਿਆਹ ਕੀਤਾ ਸੀ ਦੋਹਾਂ ਦੀ ਇੱਕ ਬੇਟੀ ਵੀ ਹੈ । ਹਰਮੀਤ ਨੇ ਸ਼ੇਫਾਲੀ ਜਰੀਵਾਲਾ ਨਾਲ ਵਿਆਹ ਕਰਵਾਇਆ ਸੀ । ਬਾਅਦ ਵਿੱਚ ਦੋਹਾਂ ਨੇ ਤਲਾਕ ਲੈ ਲਿਆ ਸੀ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!