ਤਾਜਾ ਵੱਡੀ ਦੁਖਦਾਈ ਖਬਰ ਆ ਰਹੀ ਹੈ ਜਿਸ ਨੇ ਸਾਰੀ ਬੂਲੀਵੁਡ ਇੰਡਸਟਰੀ ਸੋਗ ਵਿਚ ਡੁਬੋ ਦਿੱਤੀ ਹੈ। ਇਕ ਵੱਡੀ ਫਿਲਮ ਦੀ ਸ਼ੂ ਟਿੰ ਗ ਦੌਰਾਨ ਕਈ ਫ਼ਿਲਮੀ ਹਸਤੀਆਂ ਦੀ ਮੌਤ ਹੋ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਸੁਪਰਸਟਾਰ ਕਮਲ ਹਸਨ ਦੀ ਫਿਲਮ ਦੇ ਸੈੱਟ ‘ਤੇ ਭਿ ਆ ਨ ਕ — ਹਾ ਦ ਸਾ ਹੋਇਆ, ਚੇਨਈ ਦੇ ਈ.ਵੀ.ਪੀ. ਸਟੂਡੀਓ ਵਿਚ ਕ੍ਰੇਨ ਕ੍ਰੈਸ਼ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਲੋਕ ਜ਼ਖਮੀ ਹੋ ਗਏ। ਕਮਲ ਹਸਨ ਜ਼ਖਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਹੋਏ ਹਨ ਅਤੇ ਹੋਰ ਵੀ ਕਈ ਬੋਲੀਵੁਡ ਹਸਤੀਆਂ ਮੌਕੇ ਤੇ ਪਹੁੰਚ ਰਹੀਆਂ ਹਨ। ।ਕਮਲ ਹਸਨ ਉਸ ਸਮੇਂ ਲੋਕੇਸ਼ਨ ‘ਤੇ ਮੌਜੂਦ ਸਨ, ਜਦੋਂ ਇਹ ਹਾ ਦ ਸਾ ਵਾਪਰਿਆ।
ਮਰਨ ਵਾਲੇ ਲੋਕਾਂ ਦੇ ਨਾਂ ਮਧੂ ਅਤੇ ਚੰਦਰਨ ਹਨ। ਮਧੂ 29 ਸਾਲ ਦਾ ਸੀ ਅਤੇ ਉਹ ਇਕ ਸੀਨੀਅਰ ਕਲਾਕਾਰ ਸੀ , ਉਥੇ ਹੀ ਚੰਦਰਨ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਬੋਲੀਵੁਡ ਵਿਚ ਨਾਮਵਰ ਕਲਾਕਾਰਾਂ ਵਿਚ ਆਉਂਦਾ ਸੀ। । ਇਸ ਤੋਂ ਇਲਾਵਾ ਇਕ ਅਸਿਸਟੈਂਟ ਡਾਇਰੈਕਟਰ ਕ੍ਰਿਸ਼ਨਾ ਦੀ ਵੀ ਇਸ ਵਿਚ ਮੌਤ ਹੋਈ ਹੈ। ਕ੍ਰਿਸ਼ਨਾ ਸਿਰਫ 34 ਸਾਲ ਦਾ ਸੀ। ਜਦੋਂ ਇਹ ਵਾਪਰਿਆ ਉਸ ਸਮੇਂ ਫਿਲਮ ਇੰਡੀਅਨ-2 ਦੀ ਸ਼ੂ ਟਿੰ ਗ ਈ.ਵੀ.ਪੀ. ਐਸਟੇਟ ਸਪਾਟ ‘ਤੇ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਹ ਹਾ ਦ ਸਾ ਰਾਤ 9-30 ਵਜੇ ਵਾ ਪ ਰਿ ਆ।
ਦੱਸ ਦਈਏ ਕਿ ਇਸ ਫਿਲਮ ਨੂੰ ਐਸ ਸ਼ੰਕਰ ਡਾਇਰੈਕਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਪੋਸਟਰ ਇਕ ਬਜ਼ੁਰਗ ਕਿਰਦਾਰ ਵਿਚ ਨਜ਼ਰ ਆਏ ਸਨ। ਇਹ ਫਿਲਮ 1996 ਵਿਚ ਕਮਲ ਹਸਨ ਦੀ ਮੂਵੀ ਇੰਡੀਅਨ ਦਾ ਸੀਕਵਲ ਹੈ। ਫਿਲਮ ਨੂੰ ਲਾਇਕਾ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਵਿਚ ਸਿਧਾਰਥ ਅਤੇ ਕਾਜਲ ਅਗਰਵਾਲ ਵੀ ਅਹਿਮ ਭੂਮਿਕਾ ਵਿਚ ਹਨ।
ਜ਼ਿਕਰਯੋਗ ਹੈ ਕਿ ਇਹ ਫਿਲਮ ਕਮਲ ਹਸਨ ਦੀ ਆ ਖ ਰੀ ਫਿਲਮ ਹੋ ਸਕਦੀ ਹੈ। ਇਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਐਕਟਿੰਗ ਛੱਡ ਰਹੇ ਹਨ। ਅਜਿਹਾ ਉਹ ਪਾਲੀਟਿਕਸ ਦੇ ਚੱਲਦੇ ਕਰ ਰਹੇ ਹਨ। ਉਹ ਦੋਵੇਂ ਕੰਮ ਇਕੱਠੇ ਨਹੀਂ ਕਰ ਸਕਦੇ ਅਤੇ ਹੁਣ ਸਿਰਫ ਪਾਲੀਟਿਕਸ ‘ਤੇ ਫੋਕਸ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ। ਇਸੇ ਕਾਰਨ ਕਿਆਸ ਲੱਗ ਰਹੇ ਹਨ ਕਿ ਇਹ ਕਮਲ ਹਸਨ ਦੀ ਆ ਖ ਰੀ ਫਿਲਮ ਹੋ ਸਕਦੀ ਹੈ।
