ਬਾਲੀਵੁੱਡ ਦੇ ਇਸ ਮਸ਼ਹੂਰ ਐਕਟਰ ਦੇ ਘਰੇ ਛਾਇਆ ਮਾਤਮ ਹੋਈ ਮੌਤ
ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਬਾਲੀਵੁਡ ਦੀ ਮਸ਼ਹੂਰ ਐਕਟਰ ਦੇ ਘਰੇ ਮੌਤ ਹੋ ਜਾਣ ਨਾਲ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਉਤੇ ਸਾਰੇ ਬਾਲੀਵੂਡ ਦੇ ਐਕਟਰ ਸੋਗ ਪ੍ਰਗਟ ਕਰ ਰਹੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਬਾਲੀਵੁੱਡ ਅਦਾਕਾਰਾ ਮੌਸਮੀ ਚਟਰਜੀ ਦੀ ਧੀ ਪਾਇਲ ਦੀ ਮੌਤ ਹੋ ਗਈ ਹੈ। ਵੀਰਵਾਰ ਦੇਰ ਰਾਤ 2 ਵਜੇ ਦੇ ਕਰੀਬ ਉਸ ਨੇ ਅੰ ਤਿ ਮ ਸਾਹ ਲਿਆ। ਦੱਸ ਦਈਏ ਕਿ ਮੌਸਮੀ ਚਟਰਜੀ ਦੀ ਧੀ ਜੁਵੈਨਾਇਲ ਡਾਇਬਟੀਜ਼ ਨਾਲ ਜੂਝ ਰਹੀ ਸੀ। ਅਪ੍ਰੈਲ 2017 ਤੋਂ ਲੈ ਕੇ ਇਕ ਸਾਲ ਤੱਕ ਉਸ ਨੂੰ ਕਈ ਵਾਰ ਹਸਪਤਾਲ ਲੈ ਕੇ ਜਾਣਾ ਪਿਆ ਪਰ ਜਦੋਂ ਅਪ੍ਰੈਲ 2018 ‘ਚ ਉਹ ਕੋਮਾ ‘ਚ ਚਲੀ ਗਈ ਤਾਂ ਪਤੀ ਡਿਕੀ ਉਸ ਨੂੰ ਆਪਣੇ ਘਰ ਲੈ ਆਏ ਸਨ। ਇਸ ਤੋਂ ਕੁਝ ਮਹੀਨੇ ਬਾਅਦ ਹੀ ਪਾਇਲ ਦੇ ਮਾਤਾ-ਪਿਤਾ ਜਯੰਤ ਮੁਖਰਜੀ ਨੇ ਜਵਾਈ ‘ਤੇ ਧੀ ਦੀ ਦੇਖਭਾਲ ਠੀਕ ਤਰ੍ਹਾਂ ਨਾ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਬੰਬੇ ਹਾਈਕੋਰਟ ‘ਚ ਯਾਚਿਕਾ ਦਾਇਰ ਕਰਵਾ ਕੇ ਧੀ ਦੀ ਦੇਖਭਾਲ ਦੀ ਇਜਾਜਤ ਮੰਗੀ ਸੀ।
2018 ‘ਚ ਮੌਸਮੀ ਨੇ ਯਾਚਿਕਾ ‘ਚ ਲਿਖਿਆ ਸੀ ਇਹ
ਮੌਸਮੀ ਤੇ ਜਯੰਤ ਵਲੋਂ ਦਾਇਰ ਕਰਵਾਈ ਗਈ ਯਾਚਿਕਾ ‘ਚ ਲਿਖਿਆ ਗਿਆ ਸੀ ਕਿ ਡਿਕੀ ਨਾਲ ਵਿਆਹ ਤੋਂ ਬਾਅਦ ਪਾਇਲ ਬੀਮਾਰ ਰਹਿਣ ਲੱਗੀ। ਪਿਛਲੇ ਸਾਲ (2017) ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮਾਂ ਤੇ ਬਾਕੀ ਫੈਮਿਲੀ ਮੈਂਬਰਸ ਦੇਖਭਾਲ ਕਰ ਰਹੇ ਸਨ। ਕੁਝ ਮਹੀਨੇ ਪਹਿਲੇ ਕੋਮਾ ਦੀ ਹਾਲਤ ‘ਚ ਪਾਇਲ ਨੂੰ ਡਿਸਚਾਰਜ ਕਰਵਾਇਆ ਤੇ ਉਹ ਖਾਰ ਇਲਾਕੇ ‘ਚ ਸਥਿਤ ਆਪਣੇ ਘਰ ‘ਚ ਹੀ ਟ੍ਰੀਟਮੈਂਟ ਕਰਵਾਉਣ ਲੱਗੇ। ਮੌਸਮੀ ਦਾ ਦਾਅਵਾ ਸੀ ਕਿ ਇਸ ਤੋਂ ਬਾਅਦ ਉਸ ਦੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਪਾਇਲ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਯਾਚਿਕਾ ‘ਚ ਇਹ ਵੀ ਕਿਹਾ ਸੀ ਕਿ 28 ਅਪ੍ਰੈਲ 2018 ਨੂੰ ਡਿਕੀ ਦੀ ਫੈਮਿਲੀ ਪਾਇਲ ਨੂੰ ਘਰ ਲੈ ਗਈ। ਡਿਕੀ ਨੇ ਪਾਇਲ ਦੀ ਦੇਖਭਾਲ ਲਈ ਨਰਸ ਰੱਖੀ ਸੀ। ਡਿਕੀ ਨੂੰ ਕਿਹਾ ਗਿਆ ਸੀ ਕਿ ਪਾਇਲ ਦੀ ਡਾਈਟ ਤੇ ਫਿਜ਼ੀਓਥੈਰੇਪੀ ‘ਤੇ ਧਿਆਨ ਦੇਣਾ ਹੈ ਪਰ ਉਨ੍ਹਾਂ ਨੇ ਪਾਇਲ ਦੀ ਫਿਜ਼ੀਓਥੈਰੇਪੀ ਨਹੀਂ ਕਰਾਈ ਤੇ ਨਾ ਹੀ ਉਸ ਦੀ ਡਾਈਟ ‘ਚ ਕੋਈ ਬਦਲਾਅ ਕੀਤਾ। ਇਥੋਂ ਤੱਕ ਕਿ ਉਸ ਨੇ ਸਟਾਫ ਦੀ ਪੇਮੈਂਟ ਵੀ ਰੋਕ ਦਿੱਤੀ, ਜਿਸਦੇ ਚੱਲਦਿਆਂ ਨਰਸ ਕੰਮ ਛੱਡ ਕੇ ਚਲੀ ਗਈ। ਮਾਮਲੇ ‘ਚ ਮੌਸਮੀ ਨੇ ਪੁਲਸ ‘ਚ ਸ਼ਿਰਕਤ ਵੀ ਕੀਤੀ ਸੀ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |
