Home / ਤਾਜਾ ਜਾਣਕਾਰੀ / ਹੁਣੇ ਹੁਣੇ ਫਤਹਿਗੜ੍ਹ ਸਾਹਿਬ ਤੋਂ ਆਈ ਵੱਡੀ ਖਬਰ ਇਸ ਔਰਤ ਨੇ ਹਿਲਾਕੇ ਰੱਖ ਦਿੱਤਾ ਸਾਰਾ ਸ਼ਹਿਰ

ਹੁਣੇ ਹੁਣੇ ਫਤਹਿਗੜ੍ਹ ਸਾਹਿਬ ਤੋਂ ਆਈ ਵੱਡੀ ਖਬਰ ਇਸ ਔਰਤ ਨੇ ਹਿਲਾਕੇ ਰੱਖ ਦਿੱਤਾ ਸਾਰਾ ਸ਼ਹਿਰ

ਇਸ ਔਰਤ ਨੇ ਹਿਲਾਕੇ ਰੱਖ ਦਿੱਤਾ ਸਾਰਾ ਸ਼ਹਿਰ

ਜਦੋਂ ਲੀਡਰਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਉਹ ਜਨਤਾ ਦੇ ਪੈਰੀਂ-ਹੱਥ ਲਾਉਂਦੇ ਦੇਖੇ ਜਾਂਦੇ ਹਨ। ਪਰ ਜਦੋਂ ਉਨ੍ਹਾਂ ਦਾ ਮਤਲਬ ਨਿਕਲ ਜਾਂਦਾ ਹੈ। ਫਿਰ ਉਹ ਸੱਤਾ ਦੀ ਤਾ-ਕ-ਤ ਦਾ ਉਸੇ ਜਨਤਾ ਤੇ ਹੀ ਇਸਤੇਮਾਲ ਕਰਦੇ ਹਨ। ਇਸ ਸਮੇਂ ਦੀ ਵੱਡੀ ਖਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਆਈ ਹੈ। ਜਿੱਥੇ ਕਿ ਇੱਕ ਔਰਤ ਦੁਆਰਾ ਲੀਡਰ ਗੁਲਸ਼ਨ ਬੌਬੀ ਤੇ ਗੰ-ਭੀ-ਰ ਇ-ਲ-ਜ਼ਾ-ਮ ਲਗਾਏ ਗਏ ਹਨ। ਇਸ ਔਰਤ ਦਾ ਕਹਿਣਾ ਹੈ ਕਿ ਗੁਲਸ਼ਨ ਰਾਏ ਬੌਬੀ ਨੇ ਝੂ-ਠਾ ਲਾ-ਰਾ ਲਗਾ ਕੇ ਉਸ ਦਾ ਸਰੀਰਕ ਸ਼ੋ-ਸ਼-ਣ ਕੀਤਾ ਹੈ।

ਉਹ ਹੁਣ ਇ-ਨ-ਸਾ-ਫ਼ ਲਈ ਠੋ-ਕ-ਰਾਂ ਖਾ ਰਹੀ ਹੈ ਪਰ ਉਲਟਾ ਉਸ ਨੂੰ ਹੀ ਝੂ-ਠੇ ਪ-ਰ-ਚਿ-ਆਂ ਵਿਚ ਫਸਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰੇਖਾ ਨਾਮਕ ਇੱਕ ਔਰਤ ਦਾ ਕਹਿਣਾ ਹੈ ਕਿ ਗੁਲਸ਼ਨ ਰਾਏ ਬੌਬੀ ਨੇ ਉਨ੍ਹਾਂ ਨਾਲ ਧੱ-ਕਾ ਕੀਤਾ ਹੈ। ਝੂ-ਠੇ ਸੁ-ਪ-ਨੇ ਦਿਖਾ ਕੇ ਉਨ੍ਹਾਂ ਦਾ ਸਰੀਰਕ ਸ਼ੋ-ਸ਼-ਣ ਕੀਤਾ ਗਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਇ-ਨ-ਸਾ-ਫ ਦਿਵਾਉਣ ਦੀ ਥਾਂ ਉਲਟਾ ਰੇਖਾ ਤੇ ਹੀ 452 ਦਾ ਪਰਚਾ ਦਰਜ ਕਰ ਦਿੱਤਾ। ਉਕਤ ਔਰਤ ਵੱਲੋਂ ਇ-ਨ-ਸਾ-ਫ਼ ਦੀ ਗੁ-ਹਾ-ਰ ਲਗਾਈ ਗਈ ਹੈ।

ਜਦੋਂ ਪੀ-ੜ-ਤ ਦੀ ਕਿਸੇ ਨੇ ਨਾ ਸੁਣੀ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਮੰਡੋਫਲ ਦੁਆਰਾ ਇਸ ਔਰਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾ-ਰਿ-ਆ ਗਿਆ ਹੈ। ਅਮਰਿੰਦਰ ਮੰਡੋਫਲ ਦਾ ਕਹਿਣਾ ਹੈ ਕਿ ਜੇਕਰ ਇਸ ਔਰਤ ਨੂੰ ਇ-ਨ-ਸਾ-ਫ ਨਾ ਮਿਲਿਆ ਤਾਂ ਉਹ ਧ-ਰ-ਨਾ ਪ੍ਰ-ਦ-ਰ-ਸ਼-ਨ ਕਰਨਗੇ। ਉਹ ਪੀ-ੜ-ਤ ਨੂੰ ਲੈ ਕੇ ਉੱਚ ਪੁਲਿਸ ਅਧਿਕਾਰੀਆਂ ਕੋਲ ਵੀ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਨੇ ਪੀ-ੜ-ਤ ਨੂੰ ਇ-ਨ-ਸਾ-ਫ਼ ਦਾ ਭਰੋਸਾ ਦਿਵਾਇਆ ਹੈ। ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਡਿਪਟੀ ਲੀਡਰ ਹਰਪਾਲ ਸਿੰਘ ਚੀਮਾ ਕੋਲ ਵੀ ਰੱਖਣਗੇ।

ਦੱਸਣਯੋਗ ਹੈ ਕਿ ਦੋ-ਸ਼ੀ ਸਰਹਿੰਦ ਸ਼ਹਿਰ ਦਾ ਮੌਜੂਦਾ ਐਮਸੀ ਹੋਣ ਦੇ ਨਾਲ ਨਾਲ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਹੈ ਅਤੇ ਉਸ ਦੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਕਾਫੀ ਨੇੜਤਾ ਹੈ। ਅਮਰਿੰਦਰ ਮੰਡੋਫਲ ਵੱਲੋਂ ਹਲਕਾ ਵਿਧਾਇਕ ਨੂੰ ਬੌਬੀ ਦੀ ਪਾਰਟੀ ਤੋਂ ਮੁੱ-ਢ-ਲੀ ਮੈਂ-ਬ-ਰ-ਸ਼ਿ-ਪ ਰੱ-ਦ ਕਰਨ ਦੀ ਗੱਲ ਕਹੀ ਗਈ ਹੈ ਅਤੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਵੀ ਛੱਡਣ ਦੀ ਮੰਗ ਕੀਤੀ ਹੈ। ਬੋਬੀ ਨੇ ਆਪਣੇ ਆਪ ਤੇ ਲੱਗੇ ਇਨ੍ਹਾਂ ਦੋ-ਸ਼ਾਂ ਨੂੰ ਸਿਰੇ ਤੋਂ ਨ ਕਾ ਰਿ ਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾ-ਜਿ-ਸ਼ ਤਹਿਤ ਫ-ਸਾ-ਉ-ਣ ਦੀ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਅਸਲ ਸੱ-ਚਾ-ਈ ਕੀ ਹੈ। ਗੁਲਸ਼ਨ ਰਾਏ ਬੌਬੀ ਤੇ ਲਾਏ ਗਏ ਦੋ-ਸ਼ ਸੱਚ ਹਨ ਜਾਂ ਝੂ-ਠ। ਇਹ ਤਾਂ ਪੁਲੀਸ ਦੀ ਜਾਂਚ ਵਿੱਚ ਹੀ ਪਤਾ ਲੱਗ ਸਕੇਗਾ।

error: Content is protected !!