Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਇਸ ਵੱਡੇ ਕਾਂਗਰਸੀ ਲੀਡਰ ਦੇ ਘਰੇ ਪਿਆ ਮਾਤਮ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਇਸ ਵੱਡੇ ਕਾਂਗਰਸੀ ਲੀਡਰ ਦੇ ਘਰੇ ਪਿਆ ਮਾਤਮ

ਹੁਣੇ ਹੁਣੇ ਪੰਜਾਬ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅੱਜ ਬਟਾਲਾ ਲਾਗਲੇ ਪਿੰਡ ਹਰਪੁਰਾ ਦੇ ਚੋਟੀ ਦੇ ਕਾਂਗਰਸੀ ਲੀਡਰ ਅਤੇ ਮਜੂਦਾ ਸਰਪੰਚ ਦੇ ਇਕਲੌਤੇ ਪੁੱਤਰ ਜਸਬੀਰ ਸਿੰਘ ਦਾ ਦਿਨ–ਦਿਹਾੜੇ ਗੋ-ਲੀ-ਆਂ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਪਿੰਡ ਹਰਪੁਰਾ ਘੁਮਾਣ ਪੁਲਿਸ ਥਾਣੇ ’ਚ ਪੈਂਦਾ ਹੈ। ਸਰਪੰਚ ਸੁਖਜਿੰਦਰ ਕੌਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਕਾਫ਼ੀ ਕਰੀਬੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਜਸਬੀਰ ਸਿੰਘ ਦੀ ਮਾਂ ਬਲਾਕ ਸੰਮਤੀ ਮੈਂਬਰ ਹੈ।

ਚਸ਼ਮਦੀਦ ਗਵਾਹਾਂ ਅਨੁਸਾਰ ਦੋ ਸ਼ੀ ਨੇ ਅੱਧੀ ਦਰਜਨ ਗੋ ਲੀ ਆਂ ਜਸਬੀਰ ਸਿੰਘ ਉਰਫ਼ ਗੋਲੂ ਸਰਪੰਚ (35) ਦੀ ਛਾਤੀ ਤੇ ਸ-ਰੀ-ਰ ਦੇ ਹੋਰਨਾਂ ਹਿੱਸਿਆਂ ’ਚ ਮਾ ਰੀ ਆਂ। ਦੱਸਿਆ ਜਾਂਦਾ ਹੈ ਕਿ ਜਸਬੀਰ ਸਿੰਘ ਦੀ ਪਿੰਡ ਹਰਪੁਰਾ ਦੇ ਹੀ ਨਿਵਾਸੀ ਰਾਜਾ ਪੁੱਤਰ ਮੁਖਤਿਆਰ ਸਿੰਘ ਨਾਲ ਕੋਈ ਪੁਰਾਣੀ ਦੁ ਸ਼ ਮ ਣੀ ਚੱਲੀ ਆ ਰਹੀ ਸੀ।

ਬਟਾਲਾ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਕ ਤ ਲ ਦਾ ਕਥਿਤ ਮੁਲਜ਼ਮ ਰਾਜਾ ਪਹਿਲਾਂ ਜੇਲ੍ਹ ’ਚ ਸੀ ਤੇ ਅੱਜ–ਕੱਲ੍ਹ ਜ਼ਮਾਨਤ ’ਤੇ ਆਇਆ ਹੋਇਆ ਸੀ। ਅੱਜ ਸਵੇਰੇ ਖੇਤਾਂ ਵਿੱਚ ਉਸ ਦੀ ਜਸਬੀਰ ਸਿੰਘ ਨਾਲ ਬ ਹਿ ਸ ਹੋ ਗਈ।ਤਦ ਰਾਜਾ ਨੇ ਕਥਿਤ ਤੌਰ ’ਤੇ ਜਸਬੀਰ ਸਿੰਘ ਦੇ ਗੋ ਲੀ ਆਂ ਮਾ-ਰੀ-ਆਂ। ਜਸਬੀਰ ਸਿੰਘ ਨੂੰ ਹਾਲਤ ’ਚ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਸ ਨੂੰ ਮ੍ਰਿ-ਤ ਕ ਐਲਾਨ ਦਿੱਤਾ ਗਿਆ। ਹੁਣ ਪੁਲਿਸ ਵੱਲੋਂ- ਭਾਲ ਲਈ ਥਾਂ–ਥਾਂ ਛਾਪੇ ਮਾ ਰੇ ਜਾ ਰਹੇ ਹਨ।

ਪੰਜਾਬ ਦੇ ਮਾਝਾ ਇਲਾਕੇ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਕਿਸੇ ਸਿਆਸੀ ਆਗੂ ਦਾ ਇਹ ਤੀਜਾ ਕ ਤ ਲ ਹੈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!