Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਫਿਰ ਧਰਤੀ ਥਲੇ ਵਾਪਰ ਗਿਆ ਫ਼ਤੇਵੀਰ ਵਾਲਾ ਕਾਂਡ ਪਰਮਾਤਮਾ ਸੁਖ ਰੱਖੇ ਦੇਖੋ ਤਾਜਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਚ ਫਿਰ ਧਰਤੀ ਥਲੇ ਵਾਪਰ ਗਿਆ ਫ਼ਤੇਵੀਰ ਵਾਲਾ ਕਾਂਡ ਪਰਮਾਤਮਾ ਸੁਖ ਰੱਖੇ ਦੇਖੋ ਤਾਜਾ ਵੱਡੀ ਖਬਰ

ਲੋਕ ਹਜੇ ਪਿਛਲੇ ਸਾਲ ਫਤੇਵੀਰ ਵਾਲਾ ਕਾਂਡ ਭੂਲੇ ਨਹੀਂ ਹਨ ਕੇ ਹੁਣੇ ਹੁਣੇ ਪੰਜਾਬ ਚ ਧਰਤੀ ਥਲੇ ਫਿਰ ਭਾਣਾ ਵਾਪਰ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਬੋਹਾ ਕਸਬੇ ਦੇ ਪਿੰਡ ਰਿਓਂਦ ਕਲਾਂ ਵਿਖੇ ਇੱਕ ਘਰ ਵਿੱਚ ਪਖਾਨਾ ਖੋਦ ਰਿਹਾ 40 ਸਾਲਾਂ ਮਜਦੂਰ ਗੁਰਚਰਨ ਸਿੰਘ ਪੁੱਤਰ ਪ੍ਰੇਮ ਸਿੰਘ ਰਾਏ ਮਜਦੂਰ ‘ਤੇ 30 ਫੁੱਟ ਖੂਈ ਵਿੱਚ ਉਸ ਸਮੇਂ ਮਿੱਟੀ ਦੀ ਢਿਗ ਡਿੱ ਗ ਪਈ, ਜਦ ਉਹ ਖੂਹੀ ਦੀ ਖੁਦਾਈ ਕਰ ਰਿਹਾ ਸੀ। ਇਹ ਘ ਟ ਨਾ 3 ਵਜੇ ਦੀ ਦੱਸੀ ਜਾ ਰਹੀ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਢਿੱਗ ਡਿੱਗਣ ਤੋਂ ਬਾਅਦ ਹੀ ਸਾਰੇ ਪਿੰਡ ਨੇ ਪੰਚਾਇਤ ਨਾਲ ਰਲ ਕੇ ਉਪਰਾਲਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਜ਼ਿਲ੍ਹਾ ਪੁਲਸ ਮੁੱਖੀ ਡਾ: ਨਰਿੰਦਰ ਭਾਰਗਵ,

ਐੱਸ.ਡੀ.ਐੱਮ ਬੁਢਲਾਡਾ ਆਦਿੱਤਿਯਾ ਡੇਚਲਵਾਲ ਆਈ.ਏ.ਐੱਸ, ਡੀ.ਐੱਸ.ਪੀ ਬੁਢਲਾਡਾ ਜਸਪਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਆਪਣੇ ਤੌਰ ਤੇ ਬ ਚਾ ਅ ਕਾਰਜਾਂ ਲਈ ਪਿੰਡ ਦੇ ਲੋਕਾਂ ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ। ਸਰਪੰਚ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਪਿੰਡ ਦੇ ਲੋਕਾਂ ਨਾਲ ਮਿਲ ਕੇ ਪੂਰੇ ਜੰ ਗੀ ਪੱਧਰ ਤੇ ਮਜਦੂਰ ਬਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ । ਹਜੇ ਤਕ ਵੀ ਕਾਰਵਾਈ ਪੂਰੇ ਜੋੜਨਾ ਤੇ ਚਲ ਰਹੀ ਹੈ ਅਤੇ ਲੋਕੀ ਅਰਦਾਸ ਕਰ ਰਹੇ ਹਨ ਉਸ ਮਜਦੂਰ ਬਾਰੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!