Home / ਤਾਜਾ ਜਾਣਕਾਰੀ / ਹੁਣੇ ਹੁਣੇ ਨਵੀਂ ਵਿਆਹੀ ਨਾਲ ਦੇਖੋ ਕੀ ਹੋ ਗਿਆ ਮਚੀ ਹਾਹਾਕਾਰ – ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਨਵੀਂ ਵਿਆਹੀ ਨਾਲ ਦੇਖੋ ਕੀ ਹੋ ਗਿਆ ਮਚੀ ਹਾਹਾਕਾਰ – ਇਸ ਵੇਲੇ ਦੀ ਵੱਡੀ ਖਬਰ

ਨਵੀਂ ਵਿਆਹੀ ਨਾਲ ਦੇਖੋ ਕੀ ਹੋ ਗਿਆ

ਖੰਨਾ ਦੇ ਇੱਕ ਪਿੰਡ ਵਿੱਚ ਸੁਖਬੀਰ ਕੌਰ ਨਾਮ ਦੀ ਨਵ ਵਿਆਹੁਤਾ ਅੱ-ਗ ਦੀ ਲ-ਪੇ-ਟ ਵਿੱਚ ਆ ਗਈ। ਉਸ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਪਹੁੰਚਾਇਆ ਗਿਆ। ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਲਈ ਰੈ-ਫ-ਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੱ-ਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੋਬਾਈਲ ਦੀ ਬੈਟਰੀ ਫੱ-ਟ-ਣ ਕਰਕੇ ਇਹ ਹਾ-ਦ-ਸਾ ਵਾਪਰਿਆ ਹੈ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵਿਆਹੁਤਾ ਦਾ ਜੇਠ ਅਤੇ ਸਰਪੰਚ ਖੁਦ ਛੱਤ ਤੇ ਬੈਠੇ ਧੁੱਪ ਸੇਕ ਰਹੇ ਸਨ।

ਸੁਖਬੀਰ ਕੌਰ ਜਿਸ ਦਾ ਡੇਢ ਮਹੀਨਾ ਪਹਿਲਾਂ ਵਿਆਹ ਹੋਇਆ ਹੈ। ਵਿਹੜੇ ਵਿੱਚ ਕੱਪੜੇ ਧੋ ਰਹੀ ਸੀ। ਹੋਰ ਘਰ ਵਿੱਚ ਕੋਈ ਨਹੀਂ ਸੀ। ਉਹ ਕੱਪੜੇ ਧੋਂਦੀ ਹੋਈ ਅੰਦਰ ਚਲੀ ਗਈ। ਜਦੋਂ ਬਾਹਰ ਆਈ ਤਾਂ ਉਹ ਅੱਗ ਵਿੱਚ ਲਿਪਟੀ ਹੋਈ ਸੀ। ਸਰਪੰਚ ਦੇ ਦੱਸਣ ਮੁਤਾਬਿਕ ਉਨ੍ਹਾਂ ਦੋਵਾਂ ਨੇ ਕੋਠੀ ਤੋਂ ਆ ਕੇ ਜਲਦੀ ਅੱ-ਗ ਬੁਝਾਈ। ਛਾਲਾਂ ਮਾ-ਰ-ਨ ਕਰਕੇ ਉਨ੍ਹਾਂ ਦੇ ਸੱ-ਟਾਂ ਵੀ ਲੱਗੀਆਂ ਅਤੇ ਸਰਪੰਚ ਦੀ ਲੋਈ ਵੀ ਅੱਗ ਬੁਝਾਉਂਦੇ ਹੋਏ ਸ-ੜ ਗਈ।

ਇੰਨੇ ਵਿੱਚ ਗੁਆਂਢ ਵਿੱਚੋਂ ਗੁਰਜੰਟ ਸਿੰਘ ਵੀ ਆ ਗਿਆ। ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪੀ-ੜ-ਤਾਂ ਦੇ ਘਰੋਂ ਨਿਕਲਣ ਵਾਲੇ ਧੂੰ-ਏਂ ਨੂੰ ਦੇਖ ਉਹ ਆਇਆ ਤਾਂ ਅੱਗੇ ਸੁਖਬੀਰ ਕੌਰ ਅੱਗ ਦੀ ਲਪੇਟ ਵਿੱਚ ਆਈ ਹੋਈ ਸੀ। ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗਾ। ਸਰਪੰਚ ਦਾ ਵੀ ਇਹ ਹੀ ਕਹਿਣਾ ਹੈ ਕਿ ਸੁਖਬੀਰ ਕੌਰ ਘਰ ਵਿੱਚ ਇਕੱਲੀ ਸੀ। ਉਨ੍ਹਾਂ ਨੂੰ ਵੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਹੈ। ਪੀ-ੜ-ਤਾਂ ਨੂੰ ਐਂ-ਬੂ-ਲੈਂ-ਸ ਰਾਹੀਂ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਲਈ ਭੇਜ ਦਿੱਤਾ ਗਿਆ। ਪੀ-ੜ-ਤਾਂ ਦੇ ਪੇਕਿਆਂ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਘਰ ਵਿੱਚ ਕੋਈ ਤ-ਕ-ਰਾ-ਰ-ਬਾ-ਜ਼ੀ ਨਹੀਂ ਸੀ। ਘਰ ਦਾ ਮਾਹੌਲ ਵਧੀਆ ਸੀ। ਪੀ-ੜ-ਤਾਂ ਦਾ ਪੇਕਾ ਪਿੰਡ ਭਾਦਲਾ ਦੱਸਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਨੂੰ ਘ-ਟ-ਨਾ ਸਥਾਨ ਤੋਂ ਮੋਬਾਇਲ ਦਾ ਸਾਮਾਨ ਮਿਲਿਆ ਹੈ। ਜਿਸ ਕਰਕੇ ਸ਼ੱ-ਕ ਹੈ ਕਿ ਮੋਬਾਈਲ ਦੀ ਬੈਟਰੀ ਫ-ਟ-ਣ ਕਰਕੇ ਅਜਿਹਾ ਹੋਇਆ ਹੈ। ਫਿਰ ਵੀ ਉਹ ਪੀ-ੜ-ਤਾਂ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

error: Content is protected !!