Home / ਤਾਜਾ ਜਾਣਕਾਰੀ / ਹੁਣੇ ਹੁਣੇ ਦਿਲ੍ਹੀ ਚ ਹੋਈ ਅਖੀਰ ਏਨੇ ਲੋਕਾਂ ਦੀ ਹੋਈ ਮੌਤ ਮਚੀ ਹਾਹਾਕਾਰ – ਪਰਮਾਤਮਾ ਸੁਖ ਰਖੇ

ਹੁਣੇ ਹੁਣੇ ਦਿਲ੍ਹੀ ਚ ਹੋਈ ਅਖੀਰ ਏਨੇ ਲੋਕਾਂ ਦੀ ਹੋਈ ਮੌਤ ਮਚੀ ਹਾਹਾਕਾਰ – ਪਰਮਾਤਮਾ ਸੁਖ ਰਖੇ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਹੋਈ ਫਿ ਰ ਕੂ ਝ-ੜ-ਪ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਹਿੰ ਸਾ ਭ ੜ ਕ ਗਈ ਅਤੇ ਆ ਗ ਜ ਨੀ ਤੋਂ ਬਾਅਦ ਧੂੰਏਂ ਦਾ ਗੁਬਾਰ ਕਈ ਜਗ੍ਹਾ ਤੋਂ ਉੱਠਦਾ ਦੇਖਿਆ ਗਿਆ। ਸੜਕਾਂ ‘ਤੇ ਭੀੜ ਬਿਨਾਂ ਕਿਸੇ ਰੋਕ-ਟੋਕ ਦੇ ਨਜ਼ਰ ਆਈ। ਭੀੜ ‘ਚ ਸ਼ਾਮਲ ਲੋਕ ਪੱਥਰ ਸੁੱ ਟ ਰਹੇ ਸਨ, ਦੁਕਾਨਾਂ ‘ਚ ਭੰ ਨ-ਤੋ ੜ ਕਰ ਰਹੇ ਸਨ ਅਤੇ ਸਥਾਨਕ ਲੋਕਾਂ ਨੂੰ ਧ ਮ ਕਾ ਰਹੇ ਸਨ। ਬੀਤੇ 2 ਦਿਨਾਂ ‘ਚ ਹਿੰ ਸਾ ‘ਚ 9 ਲੋਕ ਮਾ ਰੇ ਗਏ ਹਨ।

ਸ਼ਹਿਰ ਦੇ ਉੱਤਰ-ਪੂਰਬੀ ਇਲਾਕੇ ‘ਚ ਵਧਦੇ ਤ ਣਾ ਅ ਦਰਮਿਆਨ ਦੰ ਗਾ ਈ ਆਂ ਨੇ ਗੋਕਲਪੁਰੀ ‘ਚ 2 ਫਾਇਰ ਬ੍ਰਿਗੇਡ ਗੱਡੀਆਂ ‘ਚ ਭੰ ਨ-ਤੋ ੜ ਕੀਤੀ ਅਤੇ ਮੌਜਪੁਰ ‘ਚ ਭ ੜ ਕਾ ਊ ਨਾ-ਅ-ਰੇ-ਬਾ-ਜ਼ੀ ਦੌਰਾਨ ਇਕ ਬਾਈਕ ਨੂੰ ਵੀ ਅੱਗ ਦੇ ਹ ਵਾ ਲੇ ਕਰ ਦਿੱਤਾ। ਸੜਕਾਂ ‘ਤੇ ਜਗ੍ਹਾ-ਜਗ੍ਹਾ ਪਏ ਇੱਟ-ਪੱਥਰ ਅਤੇ ਸ ੜੇ ਹੋਏ ਟਾਇਰ ਇੱਥੇ ਹੋਈ ਹਿੰ ਸਾ ਦੀ ਗ ਵਾ ਹੀ ਦੇ ਰਹੇ ਸਨ, ਜਿਸ ਨੇ ਸੋਮਵਾਰ ਨੂੰ ਫਿ ਰ ਕੂ ਰੰਗ ਲੈ ਲਿਆ ਅਤੇ ਇਸ ਦੌਰਾਨ 48 ਪੁਲਸ ਕਰਮਚਾਰੀਆਂ ਸਮੇਤ ਕਰੀਬ 150 ਲੋਕ ਜ਼ਖਮੀ

ਹੋ ਗਏ। ਦਿੱਲੀ ‘ਚ ਜਾਰੀ ਹਿੰ ਸਾ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ ‘ਤੇ ਚਰਚਾ ਕਰਨ ਲਈ ਉੱਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਪੁਲਸ ਕਮਿਸ਼ਨਰ ਅਮੁੱਲਯ ਪਨਾਇਕ ਦੀ ਇਕ ਬੈਠਕ ਬੁਲਾਈ। ਇਸ ‘ਚ ਸ਼ਹਿਰ ‘ਚ ਸ਼ਾਂਤੀ ਬਹਾਲੀ ਲਈ ਸਿਆਸੀ ਦਲਾਂ ਦੇ ਵਰਕਰਾਂ ਦੇ ਹੱਥ ਮਿਲਾਉਣ ਅਤੇ ਸਾਰੇ ਇਲਾਕਿਆਂ ‘ਚ ਸ਼ਾਂਤੀ ਕਮੇਟੀਆਂ ਨੂੰ ਫਿਰ ਤੋਂ ਸਰਗਰਮ ਕਰਨ ਦਾ ਵੀ ਸੰਕਲਪ ਲਿਆ ਗਿਆ।

ਕਈ ਪੱਤਰਕਾਰਾਂ ਨਾਲ ਵੀ ਧੱ ਕਾ-ਮੁੱ ਕੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ। ਇਲਾਕੇ ‘ਚ ਤ ਣਾ ਅ ਕਾਇਮ ਹੋਣ ਕਾਰਨ ਸਕੂਲ ਬੰਦ ਹਨ ਅਤੇ ਡ ਰ ਕਾਰਨ ਲੋਕ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ। ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ‘ਚ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਅਧੀਨ ਕਰਫਿਊ ਲਗਾ ਦਿੱਤਾ ਗਿਆ ਹੈ,

ਜਿਸ ਦੇ ਅਧੀਨ ਚਾਰ ਜਾਂ ਉਸ ਤੋਂ ਵਧ ਲੋਕਾਂ ਦੇ ਇਕ ਜਗ੍ਹਾ ਇਕੱਠੇ ਹੋਣ ‘ਤੇ ਰੋਕ ਹੈ। ਇਕ ਸਥਾਨਕ ਵਾਸੀ ਨੇ ਕਿਹਾ,”ਇਲਾਕੇ ‘ਚ ਪੁਲਸ ਦੀ ਮੌਜੂਦਗੀ ਬਹੁਤ ਮੁ ਸ਼ ਕ ਲ ਨਜ਼ਰ ਆ ਰਹੀ ਹੈ। ਦੰ ਗਾ ਈ ਘੁੰਮ ਰਹੇ ਹਨ, ਲੋਕਾਂ ਨੂੰ ਧਮਕਾ ਰਹੇ ਹਨ ਅਤੇ ਦੁਕਾਨਾਂ ‘ਚ ਭੰ ਨ-ਤੋ ੜ ਕਰ ਰਹੇ ਹਨ। ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖ ਰਾ ਬ ਹੈ। ਅਸੀਂ ਆਪਣੇ ਹੀ ਘਰਾਂ ‘ਚ ਅ ਸੁ ਰੱ ਖਿ ਅ ਤ ਹਾਂ।”

error: Content is protected !!