ਅੱਜ ਸ਼ਾਮ ਨੂੰ ਜੇਲ ਚ ਪਵਨ ਕਰੇਗਾ ਇਹ ਕੰਮ
16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰ ਦੋ ਸ਼ੀ ਆਂ ਨੂੰ ਫਾਂ ਸੀ ਦੇਣ ਲਈ ਮੇਰਠ (ਉੱਤਰ ਪ੍ਰਦੇਸ਼) ਦਾ ਪਵਨ ਜੱ ਲਾ ਦ ਇੱਕ ਵਾਰ ਫਿਰ ਦਿੱਲੀ ਦੀ ਤਿਹਾੜ ਜੇਲ੍ਹ ਪੁੱਜ ਗਿਆ ਹੈ। ਉਹ ਤਿਹਾੜ ਦੇ ਗੈਸਟ ਹਾਊਸ ’ਚ ਠਹਿਰਿਆ ਹੈ।
ਪਵਨ ਅੱਜ ਸੋਮਵਾਰ ਨੂੰ ਮਨੁੱਖੀ ਆਕਾਰ ਤੇ ਪ੍ਰਕਾਰ ਦੇ ਪੁ ਤ ਲਿ ਆਂ ਨੂੰ ਫਾਂ ਸੀ ’ਦੇਣ ਦਾ ਖੌ ਫ ਨਾ ਕ ਅਭਿਆਸ ਕਰੇਗਾ। ਤਿਹਾੜ ’ਚ ਹੁਣ ਫਾਂ ਸੀ ਦੇਣ ਦੀ ਲਗਭਗ ਪੂਰੀ ਤਿਆਰੀ ਹੈ ਐਤਵਾਰ ਦੁਪਹਿਰ 12 ਵਜੇ ਤਿਹਾੜ ਜੇਲ੍ਹ ਦੇ ਸਹਾਇਕ ਸੁਪਰਇੰਟੈਂਡੈਂਟ ਨਵੀਨ ਦਾਹੀਆ ਤੇ ਜੇਲ੍ਹ ਦੇ ਦੋ ਹੋਰ ਮੁਲਾਜ਼ਮ ਮੇਰਠ ਜੇਲ੍ਹ ਪੁੱਜੇ। ਜਿੱਥੇ ਉਨ੍ਹਾਂ ਮੇਰਠ ਜੇਲ ਦੇ ਸੁਪਰਇੰਟੈਂਡੈਂਟ ਡਾ. ਬੀ.ਡੀ. ਪਾਂਡੇ ਨਾਲ ਰਸਮੀ ਮੁਲਾਕਾਤ ਕੀਤੀ। ਆਪਣੇ ਆਉਣ ਦਾ ਮਕਸਦ ਦੱਸਣ ਪਿੱਛੋਂ ਉਹ ਪਵਨ ਨੂੰ ਆਪਣੇ ਨਾਲ ਲੈ ਗਏ।
ਸ਼ਾਮੀਂ ਲਗਭਗ ਚਾਰ ਕੁ ਵਜੇ ਪਵਨ ਤਿਹਾੜ ਜੇਲ੍ਹ ਪੁੱਜ ਗਿਆ। ਇਸ ਤੋਂ ਪਹਿਲਾਂ ਪਵਨ ਜੱ ਲਾ ਦ ਨੂੰ 20 ਜਨਵਰੀ ਨੂੰ ਤਿਹਾੜ ਜੇਲ੍ਹ ’ਚ ਸੱਦਿਆ ਗਿਆ ਸੀ। ਉਸ ਨੇ ਇੱਕ ਤਿਹਾੜ ’ਚ ਰੁਕ ਕੇ ਤਦ ਵੀ ਪੁ ਤ ਲਿ ਆਂ ਨੂੰ ਨਾਲ ਅਭਿਆਸ ਕੀਤਾ ਸੀ। ਜੇ ਕੋਈ ਕਾਨੂੰਨੀ ਅ ੜਿੱ ਕਾ ਨਾ ਪਿਆ, ਤਾਂ ਚਾਰੇ ਕੈਦੀਆਂ ਨੂੰ ਭਲਕੇ ਮੰਗਲਵਾਰ ਨੂੰ ਸਵੇਰੇ 6 ਵਜੇ ਫਾਂ ਸੀ ’ਤੇ ਲ ਟ ਕਾ ਦਿੱਤਾ ਜਾਵੇਗਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
