Home / ਤਾਜਾ ਜਾਣਕਾਰੀ / ਹੁਣੇ ਹੁਣੇ ਗੈਸ ਸਿਲੰਡਰ ਖਰੀਦਣ ਵਾਲੇ ਗਾਹਕਾਂ ਲਈ ਆਈ ਕੰਮ ਦੀ ਖ਼ਬਰ ਸਭ ਨੂੰ ਹੋਵੇਗਾ ਵੱਡਾ ਫਾਇਦਾ

ਹੁਣੇ ਹੁਣੇ ਗੈਸ ਸਿਲੰਡਰ ਖਰੀਦਣ ਵਾਲੇ ਗਾਹਕਾਂ ਲਈ ਆਈ ਕੰਮ ਦੀ ਖ਼ਬਰ ਸਭ ਨੂੰ ਹੋਵੇਗਾ ਵੱਡਾ ਫਾਇਦਾ

ਐੱਲਪੀਜੀ ਗਾਹਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ਅਕਸਰ ਜਾਣਕਾਰੀ ‘ਚ ਖਪਤਕਾਰ ਆਪਣੇ ਅਧਿਕਾਰਾਂ ਦਾ ਫਾਇਦਾ ਨਹੀਂ ਲੈ ਪਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਐੱਲਪੀਜੀ ਗੈਸ ਸਿਲੰਡਰ ‘ਤੇ ਵੀ ਬੀਮਾ ਕਵਰ ਇੰਸ਼ੋਰੈਂਸ ਹੁੰਦਾ ਹੈ। ਗੈਸ ਸਿਲੰਡਰ ਨਾਲ ਜੋ ਵੀ ਹਾਦਸੇ ਹੁੰਦੇ ਹਨ ਉਸ ਦੇ ਪੀੜਤਾਂ ਨੂੰ 40 ਤੋਂ 50 ਲੱਖ ਰੁਪਏ ਤਕ ਦਾ ਇੰਸ਼ੋਰੈਂਸ ਕਵਰ ਮਿਲਦਾ ਹੈ। ਸਾਰੀਆਂ Oil Company ਆਪਣੇ ਗਾਹਕਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਇਹ ਸੁਵਿਧਾ ਦਿੰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ ‘ਤੇ ਬੀਮਾ ਦੇ ਸਬੰਧ ‘ਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਮੌਤ ‘ਤੇ 50 ਲੱਖ, ਜ਼ਖ਼ਮੀ ਹੋਣ ‘ਤੇ 40 ਲੱਖ ਰੁਪਏ
ਜੇ ਕਿਸੇ ਵਿਅਕਤੀ ਦੀ ਗੈਸ ਸਿਲੰਡਰ ‘ਚ ਹੋਏ ਧ ਮਾ ਕੇ ਜਾਂ ਝੁ ਲ ਸ ਣ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਬਤੌਰ ਮੁਆਵਜ਼ਾ ਦਿੱਤਾ ਜਾਂਦਾ ਹੈ। ਜ਼ਖ਼ਮੀ ਹੋਣ ਦੀ ਸਥਿਤੀ ‘ਚ 40 ਲੱਖ ਰੁਪਏ ਤਕ ਦੀ ਬੀਮਾ ਰਾਸ਼ੀ ਮਿਲਦੀ ਹੈ। ਇਸ ‘ਚ ਰਾਹਤ ਦੀ ਗੱਲ ਇਹ ਹੈ ਕਿ ਇਹ ਬੀਮਾ ਕਵਰ ਮੁਫ਼ਤ ਕੀਤਾ ਜਾਂਦਾ ਹੈ।

ਬੀਮਾ ਦਾ ਫ਼ਾਇਦਾ ਲੈਣ ਦੀ ਇਹ ਹੈ ਜ਼ਰੂਰੀ ਸ਼ਰਤ
ਇਸ ਬੀਮਾ ਯੋਜਨਾ Insurance Policy ਦਾ ਫਾਇਦਾ ਲੈਣ ਲਈ ਜ਼ਰੂਰੀ ਸ਼ਰਤ ਇਹ ਹੈ ਕਿ ਇਹ ਰਿਸਕ ਕਵਰ ਸਿਰਫ ਉਸੇ ਕੰਡੀਸ਼ਨ ‘ਚ ਦਿੱਤਾ ਜਾਵੇਗਾ ਜਦੋਂ ਹਾਦਸਾ ਕਿਸੇ ਪੰਜੀਕ੍ਰਤ ਯਾਨੀ ਰਜਿਸਟਰਡ ਰਿਹਾਇਸ਼ ‘ਤੇ ਹੋਇਆ ਹੋਵੇ। ਜਿਸ ਵਿਅਕਤੀ ਦਾ ਕੇਸ ਹੈ, ਉਸ ਦੇ ਪਰਿਵਾਰਕ ਮੈਂਬਰ ਵੀ ਇਸ ਨਿਯਮ ਦੇ ਦਾਇਰੇ ‘ਚ ਆਉਣਗੇ। ਕਿਸੇ ਨਾਲ ਜੇ ਅਜਿਹਾ ਹਾਦਸਾ ਹੋ ਜਾਂਦਾ ਹੈ ਉਸ ਨੂੰ ਵੀ ਪੂਰੀ ਪ੍ਰੋਸੈੱਸ ਤੋਂ ਲੰਘਣਾ ਹੁੰਦਾ ਹੈ।

ਹਾ ਦ ਸਾ ਹੋਣ ‘ਤੇ ਕਰੋ ਇਹ
ਜੇ ਤੁਹਾਡੇ ਘਰ ‘ਚ ਗੈਸ ਸਿਲੰਡਰ ਨੂੰ ਲੈ ਕੇ ਦੁ ਰ ਘ ਟ ਨਾ ਹੋ ਜਾਂਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਐੱਲ਼ਪੀਜੀ ਵਿਤਰਕ ਨੂੰ ਸੁਚਿਤ ਕਰੋ। ਇਸ ਤੋਂ ਬਾਅਦ ਉਹ ਵਿਤਰਕ ਪੂਰੀ ਘਟਨਾ ਦੇ ਬਾਰੇ ‘ਚ ਬੀਮਾ ਕੰਪਨੀ ਨੂੰ ਜਾਣੂ ਕਰਵਾਏਗਾ ਤੇ ਇਸ ਦੇ ਅੱਗੇ ਹੀ ਪ੍ਰੋਸੈੱਸ ਪੂਰਾ ਹੋਵੇਗਾ। ਜੇ ਹਾ ਦ ਸਾ ਵੱਡਾ ਹੈ ਤੇ ਕਿਸੇ ਦੀ ਜਾਨ ਚੱਲੀ ਗਈ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਕੋਲੋ ਘਟਨਾ ਦੀ ਕਾਪੀ, ਮੌਤ ਪ੍ਰਮਾਣ-ਪੱਤਰ ਮੰਗਿਆ ਜਾਵੇਗਾ। ਘਟਨਾ ‘ਚ ਜ਼ਖ਼ਮੀ ਹੋਣ ਦੀ ਸਥਿਤੀ ‘ਚ ਇਲਾਜ ਦੇ ਖਰਚੇ ਤੇ ਹਸਪਤਾਲ, ਦਵਾਈਆਂ ਨਾਲ ਸਬੰਧਿਤ ਸਾਰੇ ਕਾਰਜਾਤ ਮੰਗੇ ਜਾਣਗੇ।

error: Content is protected !!