ਜਿਵੇਂ ਕੇ ਤੁਸੀਂ ਸਾਰੇ ਜਾਣਦੇ ਹੀ ਹੋ ਕੇ ਬਹੁਤ ਜਿਆਦਾ ਤਾਦਾਤ ਵਿਚ ਪੰਜਾਬੀ ਭਾਈਚਾਰਾ ਇਟਲੀ ਵਿਚ ਰਹਿੰਦਾ ਹੈ। ਹੁਣੇ ਹੁਣੇ ਇਟਲੀ ਤੋਂ ਤਾਜਾ ਖਬਰ ਆ ਰਹੀ ਹੈ ਜੋ ਕੇ ਬਹੁਤ ਜਿਆਦਾ ਚਿੰਤਾ ਵਾਲੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਇਟਲੀ ਵਿੱਚ ਹੁਣ ਤੱਕ ਕੋਰੋਨਾ ਵਾ ਇ ਰ ਸ ਦੇ 152 ਕੇਸ ਸਾਹਮਣੇ ਆਏ ਹਨ। ਕੁਝ ਇਲਾਕਿਆਂ ਵਿੱਚ ਕਰੀਬ 50000 ਲੋਕਾਂ ਨੂੰ ਹੁਣ ਬਾਹਰ ਜਾਣ ਲਈ ਖ਼ਾਸ ਇਜਾਜ਼ਤ ਲੈਣੀ ਪਏਗੀ,,ਇਟਲੀ ਦੇ ਅਧਿਕਾਰੀਆਂ ਨੇ ਵੇਨਿਸ ਕਾਰਨੀਵਲ ਦਾ ਸਮਾਂ ਇਸ ਲਈ ਘਟਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਕੋਸ਼ਿਸ਼ ਹੁਣ ਯੂਰਪ ਵਿੱਚ ਕੋਰੋਨਾ ਵਾ ਇ ਰ ਸ ਦੇ ਪ੍ਰ ਕੋ ਪ ਨੂੰ ਕਾਬੂ ਕਰਨ ਦੀ ਹੈ।
ਅਥਾਰਟੀ ਮੁਤਾਬਕ ਵੇਨੇਟੋ ਰੀਜਨ ‘ਚ ਚੱਲ ਰਹੇ ਇਸ ਕਾਰਨੀਵਲ ਨੂੰ ਐਤਵਾਰ ਨੂੰ ਹੀ ਖ਼ ਤ ਮ ਕਰਨਾ ਪਿਆ, ਹਾਲਾਂਕਿ ਇਸ ਦਾ ਸਮਾਂ ਮੰਗਲਵਾਰ ਤੱਕ ਸੀ। ਪੂਰੇ ਯੂਰਪ ‘ਚੋਂ ਹੁਣ ਤੱਕ ਇਟਲੀ ਵਿੱਚ ਹੀ ਕੋਰੋਨਾ ਵਾ ਇ ਰ ਸ ਦੇ ਕੇਸ ਸਭ ਤੋਂ ਵੱਧ (152) ਸਾਹਮਣੇ ਆਏ ਹਨ। ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਟਲੀ ਨੇ ਮਿਲਾਨ ਅਤੇ ਵੇਨਿਸ ਦੇ ਨੇੜਲੇ ਦੋ ਉੱਤਰੀ ”ਹੌਟਸਪੌਟ” ਖੇਤਰਾਂ ਵਿੱਚ ਵੱਖ-ਵੱਖ ਮੁਕੰਮਲ ਪਾ ਬੰ ਦੀ ਆਂ ਲਗਾਈਆਂ ਗਈਆਂ ਹਨ।
ਸਿਹਤ ਮੰਤਰੀ ਰੋਬਰਤੋ ਸਪਰੈਂਜਾ ਨੇ ਕਿਹਾ ਕਿ ਇਟਲੀ ‘ਚ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਅਸੀਂ ਕੋਰੋਨਾ ਵਾ ਇ ਰ ਸ ਨਾਲ ਪੀੜਤ ਲੋਕਾਂ ਲਈ ਹਸਪਤਾਲਾਂ ਵਿਚ ਖ਼ਾਸ ਜਗ੍ਹਾ ਦੇ ਪ੍ਰਬੰਧ ਕੀਤੇ ਹਨ, ਜਿੱਥੇ ਉਨ੍ਹਾਂ ਦਾ ਇ ਲਾ ਜ ਚੱਲੇਗਾ | ਉਨ੍ਹਾਂ ਕਾਦੋਨੀੳ, ਕਸਤੀਲੀਉਨੀ ਦਾਦਾ, ਕਾਜਲਪੁਸਤਰਲੇਗੋ, ਮਾਲੇੳ, ਫੁਮਬੀੳ, ਵਿਰਤੋਨੀਕੋ, ਕਾਸਤ ਜੀਰੋਦੋ, ਤੈਰਾਨੋਵਾ ਦੀ ਪਸਰੀਨੀ, ਸੋਮਾਲੀਆ, ਸਮਪਾਰੀਨੋ ਆਦਿ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਆਪਣੇ ਘਰਾਂ ਤੋਂ ਘੱਟ ਬਾਹਰ ਨਿਕਲਣ ਅਤੇ ਬਿਮਾਰ ਹੋਣ ਦੀ ਸੂਰਤ ‘ਚ ਜਲਦ ਹਸਪਤਾਲ ‘ਚ ਜਾਂਚ ਕਰਵਾਉਣ | ਕੋਰੋਨਾ ਵਾ ਇ ਰ ਸ ਦੀ ਇਸ ਖ਼ਬਰ ਨਾਲ ਕਾਦੋਨੀੳ ਇਲਾਕੇ ਦੇ ਸਕੂਲ, ਬਾਰ, ਹੋਟਲ, ਖੇਡ ਮੈਦਾਨ ਸਾਵਧਾਨੀ ਤੌਰ ‘ਤੇ ਬੰਦ ਕਰ ਐਤਵਾਰ ਤੱਕ ਬੰਦ ਕਰ ਦਿੱਤੇ ਹਨ |
