Home / ਤਾਜਾ ਜਾਣਕਾਰੀ / ਹੁਣੇ ਹੁਣੇ ਕਰੋਨਾ ਵਾਇਰਸ ਬਾਰੇ ਆਈ ਵੱਡੀ ਖਬਰ – ਪਰਮਾਤਮਾ ਭਲੀ ਕਰੇ

ਹੁਣੇ ਹੁਣੇ ਕਰੋਨਾ ਵਾਇਰਸ ਬਾਰੇ ਆਈ ਵੱਡੀ ਖਬਰ – ਪਰਮਾਤਮਾ ਭਲੀ ਕਰੇ

ਇਸ ਵੇਲੇ ਦੀ ਵੱਡੀ ਖਬਰ ਕਰਨਾ ਵਾਇਰਸ ਬਾਰੇ ਆ ਰਹੀ ਹੈ ਜਿਸ ਨਾਲ ਸਾਰੀ ਦੁਨੀਆਂ ਤੇ ਛਾ ਗਿਆ ਹੈ। ਕਿਓਂ ਕੇ ਹੁਣ ਇਟਲੀ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਇਕ ਦਿਨ ‘ਚ 4,600 ਮਾਮਲੇ ਆਏ ਸਾਹਮਣੇ ਆਏ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਮਿਲਾਨ— ਕੋਰੋਨਾ ਵਾਇਰਸ ਕਾਰਨ ਇਟਲੀ ‘ਚ ਮ੍ਰਿ ਤ ਕਾਂ ਦੀ ਗਿਣਤੀ ਵਧ ਕੇ 233 ਹੋ ਗਈ ਜਦਕਿ ਪੀੜਤਾਂ ਦੀ ਗਿਣਤੀ 5,883 ਤਕ ਪੁੱਜ ਗਈ ਹੈ। ਚੀਨ ਦੇ ਬਾਅਦ ਦੱਖਣੀ ਕੋਰੀਆ ਤੇ ਇਟਲੀ ‘ਚ ਸਭ ਤੋਂ ਵਧ ਲੋਕ ਪ੍ਰ ਭਾ ਵਿ ਤ ਹੋਏ ਹਨ। ਓਧਰ ਇਤਾਲਵੀ ਸਰਕਾਰ ਨੇ ਦੱਸਿਆ ਕਿ ਪੂਰੇ ਲੋਂਬਾਰਡੀ ਖੇਤਰ ਨੂੰ ਲਾਕ ਡਾਊਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਵੈਨਿਸ ਅਤੇ ਪਰਮਾ ਤੇ ਰਿਮਿਨੀ ਦੇ ਉੱਤਰੀ ਸ਼ਹਿਰਾਂ ਦੇ ਨੇੜਲੇ ਖੇਤਰਾਂ ‘ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਟਲੀ ਦੀ ਨਿੱਜੀ ਅਖਬਾਰ ਤੇ ਹੋਰ ਮੀਡੀਆ ਸੰਸਥਾਵਾਂ ਨੂੰ ਮਿਲੇ ਸਰਕਾਰੀ ਪ੍ਰਸਤਾਵ ਦੇ ਇਕ ਮਸੌਦੇ ‘ਚ ਕਿਹਾ ਗਿਆ ਕਿ 3 ਅਪ੍ਰੈਲ ਤਕ ਇਨ੍ਹਾਂ ਖੇਤਰਾਂ ‘ਚ ਲੋਕਾਂ ਨੂੰ ਆਉਣ-ਜਾਣ ‘ਤੇ ਪੂਰੀ ਤਰ੍ਹਾਂ ਨਾਲ ਰੋਕਿਆ ਜਾਵੇਗਾ।ਮਿਲਾਨ ਇਟਲੀ ਦੀ ਵਿੱਤੀ ਰਾਜਧਾਨੀ ਹੈ ਅਤੇ ਇਸ ਦੀ ਆਬਾਦੀ 14 ਲੱਖ ਤੋਂ ਘੱਟ ਹੈ, ਜਦਕਿ ਲੋਂਬਾਰਡੀ ਖੇਤਰ ‘ਚ 1 ਕਰੋੜ ਲੋਕਾਂ ਦੇ ਘਰ ਹਨ।

ਵੈਨਿਸ ਦੇ ਨੇੜਲੇ ਵੇਨੇਟੋ ਖੇਤਰ ਦੇ ਨਾਲ-ਨਾਲ ਅਮੀਲਿਆ ਰੋਮਾਗਨਾ ਦੇ ਪਰਮਾ ਤੇ ਰਿਮਿਨੀ ‘ਚ ਵੀ ਅਜਿਹਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨ ਸ਼ਹਿਰਾਂ ਦੀ ਆਬਾਦੀ ਲਗਭਗ 5,40,000 ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਲੋਕਾਂ ਦੀ ਆਵਾਜਾਈ ‘ਤੇ ਰੋਕ ਦਾ ਹੁਕਮ ਕਦੋਂ ਤਕ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੀਨ ‘ਚ ਕੋਰੋਨਾ ਵਾਇਰਸ ਦੇ ਫੈਲਣ ਦੇ ਬਾਅਦ ਇਟਲੀ ਸਭ ਤੋਂ ਵਧੇਰੇ ਪ੍ਰ ਭਾ ਵਿ ਤ ਹੋਇਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!