Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ ਯੂਨੀਵਰਸਿਟੀ ਹੋਈ ਬੰਦ-ਘਰਾਂ ਨੂੰ ਭੇਜੇ ਸਾਰੇ ਵਿਦਿਆਰਥੀ

ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ ਯੂਨੀਵਰਸਿਟੀ ਹੋਈ ਬੰਦ-ਘਰਾਂ ਨੂੰ ਭੇਜੇ ਸਾਰੇ ਵਿਦਿਆਰਥੀ

ਯੂਨੀਵਰਸਿਟੀ ਹੋਈ ਬੰਦ-ਘਰਾਂ ਨੂੰ ਭੇਜੇ ਸਾਰੇ ਵਿਦਿਆਰਥੀ

ਕੈਨੇਡਾ ਦੇ ਵੈਨਕੂਵਰ ਡਾਊਨ ਟੋਨ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਨੂੰ ਇਸ ਹਫਤੇ ਦੇ ਅਖੀਰ ਤੱਕ ਇਸ ਲਈ ਬੰ-ਦ ਕਰ ਦਿੱਤਾ ਗਿਆ ਹੈ। ਕਿਉਂਕਿ ਇੱਥੇ ਅਧਿਕਾਰੀਆਂ ਨੂੰ ਦੋ ਵਿਦਿਆਰਥੀਆਂ ਦੇ ਕੋਬੇਨ ਨਾਈਨਟੀਨ ਵਾ-ਇ-ਰ-ਸ ਤੋਂ ਪੀ-ੜ-ਤ ਹੋਣ ਦਾ ਸ਼ੱ-ਕ ਹੈ। ਅਜੇ ਇਸ ਗੱਲ ਦੀ ਪੁ-ਸ਼-ਟੀ ਨਹੀਂ ਹੋ ਸਕੀ ਕਿ ਉਹ ਸੱਚ ਵਿੱਚ ਇਸ ਵਾ-ਇ-ਰ-ਸ ਤੋਂ ਪੀ-ੜ-ਤ ਹਨ ਜਾਂ ਨਹੀਂ। ਕਿਉਂਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਹੋਰਾਂ ਤੋਂ ਅਲੱਗ ਕਰ ਦਿੱਤਾ ਗਿਆ ਹੈ।

ਇਨ੍ਹਾਂ ਦੋਵਾਂ ਹੀ ਵਿਦਿਆਰਥੀਆਂ ਦੇ ਰੂਮਮੇਟ ਦਾ ਵੀ ਟੈਸਟ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਮਾਮਲੇ ਤੇ ਸਿਹਤ ਵਿਭਾਗ ਵੱਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਦੀ ਤ-ਬੀ-ਅ-ਤ ਖ-ਰਾ-ਬ ਹੈ ਤਾਂ ਉਹ ਪੜ੍ਹਾਈ ਕਰਨ ਲਈ ਸਕੂਲ ਕਾਲਜ ਜਾਣ ਤੋਂ ਅਤੇ ਕੰਮ ਤੇ ਜਾਣ ਤੋਂ ਪ-ਰ-ਹੇ-ਜ਼ ਕਰਨ ਸਿਹਤ ਵਿਭਾਗ ਅਤੇ

ਯੂਨੀਵਰਸਿਟੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜੇਕਰ ਇਨ੍ਹਾਂ ਦੋ ਸ਼ੱ-ਕੀ ਵਿਦਿਆਰਥੀਆਂ ਨੂੰ ਕ-ਰੋ-ਨਾ ਵਾ-ਇ-ਰ-ਸ ਹੋਣ ਦੀ ਪੁ-ਸ਼-ਟੀ ਹੁੰਦੀ ਹੈ ਤਾਂ ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਦਾ ਵੀ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਤੋਂ ਚੌ-ਕ-ਸ ਰਹਿਣ ਦੀ ਹ-ਦਾ-ਇ-ਤ ਦੇਣ ਦੇ ਨਾਲ ਹੀ ਯੂਨੀਵਰਸਿਟੀ ਨੂੰ ਹਫ਼ਤੇ ਦੇ ਅਖੀਰ ਤੱਕ ਬੰਦ ਕਰ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!