Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਪਿਓ ਨੇ ਆਪਣੇ ਪੁੱਤ ਨੂੰ ਇਸ ਤਰਾਂ ਦਿਤੀ

ਹੁਣੇ ਹੁਣੇ ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਪਿਓ ਨੇ ਆਪਣੇ ਪੁੱਤ ਨੂੰ ਇਸ ਤਰਾਂ ਦਿਤੀ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਦੇ ਓਨਟਾਰੀਓ ਦੇ ਸ਼ਹਿਰ ਕੈਚਕਰ ਵਿੱਚ ਪੰਜਾਬੀ ਮੂਲ ਦੇ ਇੱਕ ਪਿਤਾ ਵੱਲੋਂ ਆਪਣੇ ਹੀ 48 ਸਾਲਾ ਪੁੱਤਰ ਗੁਰਪਾਲ ਸਿੰਘ ਕੋਹਾੜ ਦੀ ਜਾ ਨ ਲੈ ਲਈ ਗਈ। ਜਦ ਕਿ ਪਿਤਾ ਅਜੀਤ ਸਿੰਘ ਕੋਹਾੜ ਦੀ ਉਮਰ 77 ਸਾਲ ਦੱਸੀ ਜਾਂਦੀ ਹੈ। ਇਹ ਸਟਰਾਸਬਰਗ ਰੋਡ ਅਤੇ ਹਿਉਰਨ ਰੋਡ ਇਲਾਕੇ ਵਿੱਚ ਵਾਪਰੀ ਹੈ। ਪੁਲਿਸ ਨੇ ਦੋ-ਸ਼ੀ ਅਜੀਤ ਸਿੰਘ ਕੋਹਾੜ ਨੂੰ ਕਾ-ਬੂ ਕਰਕੇ ਮਿਲਟਨ ਦੀ ਮੈਪਲ ਹਾਸਟਲ ਜੇ-ਲ੍ਹ ਵਿੱਚ ਬੰਦ ਕਰ ਦਿੱਤਾ ਹੈ।

ਉਸ ਦੇ ਮਾਮਲੇ ਦੀ ਅਗਲੀ ਪੇਸ਼ੀ ਤਿੰਨ ਫਰਵਰੀ ਨੂੰ ਪਾਈ ਗਈ ਹੈ। ਕੈਨੇਡਾ ਵਿੱਚ ਵਾਪਰੀ ਇਸ ਨੇ ਹਰ ਕਿਸੇ ਨੂੰ ਝਿੰ-ਜੋ-ੜ ਕੇ ਰੱਖ ਦਿੱਤਾ ਹੈ। ਕਿਉਂਕਿ ਪਿਤਾ ਉੱਤੇ ਆਪਣੇ ਹੀ ਪੁੱਤਰ ਦੀ ਜਾ ਨ ਲੈਣ ਦੇ ਦੋ-ਸ਼ ਲੱਗੇ ਹਨ। ਵਾਟਰਲੂ ਰੀਜਨਲ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਟਰਾਸ ਵਰਗ ਰੋਡ ਅਤੇ ਹਿਉਰਨ ਰੋਡ ਇਲਾਕੇ ਵਿੱਚ ਇੱਕ ਘਰ ਵਿੱਚ ਇੱਕ ਵਿਅਕਤੀ ਦੇ ਸੱ-ਟਾਂ ਲੱਗੀਆਂ ਹਨ।

ਪੁਲਿਸ ਨੇ ਮੌ ਕੇ ਤੇ ਜਾ ਕੇ ਦੇਖਿਆ ਤਾਂ 48 ਸਾਲਾ ਗੁਰਪਾਲ ਸਿੰਘ ਕੋਹਾੜ ਆਖਰੀ ਦਮ ਤੇ ਸੀ। ਪੁਲੀਸ ਦੇ ਪਹੁੰਚਣ ਤੇ ਉਸ ਨੇ ਦ-ਮ ਤੋ-ੜ ਦਿੱਤਾ। ਪੁਲਿਸ ਨੇ ਦੋ-ਸ਼ ਵਿੱਚ ਉਸ ਦੇ 77 ਸਾਲਾ ਪਿਤਾ ਅਜੀਤ ਸਿੰਘ ਕੁਹਾੜ ਨੂੰ ਕਾ-ਬੂ ਕਰਕੇ ਮਿਲਟਨ ਦੀ ਮੈਪਲਹਸਟ ਜੇ-ਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਜਾਨ ਜਾਣ ਦੇ ਕਾਰਨ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ।

ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੇ ਹੀ ਸਥਿਤੀ ਸਪੱਸ਼ਟ ਹੋਵੇਗੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੈ ਤਾਂ ਪੁਲਿਸ ਨਾਲ ਸਾਂ-ਝੀ ਜ਼ਰੂਰ ਕੀਤੀ ਜਾਵੇ। ਅਜੀਤ ਸਿੰਘ ਕੁਹਾੜ ਦੇ ਗੁਆਂਢ ਵਿੱਚ ਰਹਿਣ ਵਾਲੀ ਕਮਲ ਬਾਜਵਾ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਅਜੀਤ ਸਿੰਘ ਅਜਿਹਾ ਕੰਮ ਵੀ ਕਰ ਸਕਦਾ ਹੈ। ਉਸ ਦੇ ਦੱਸਣ ਅਨੁਸਾਰ ਉਹ ਬਹੁਤ ਹੀ ਸ਼ਾਂ-ਤ ਨਜ਼ਰ ਆਉਂਦਾ ਹੈ।

error: Content is protected !!