Home / ਤਾਜਾ ਜਾਣਕਾਰੀ / ਹੁਣੇ ਹੁਣੇ ਇੰਡੀਆ ਲਈ ਆਈ ਵੱਡੀ ਖਬਰ – ਪ੍ਰਮਾਮਾਤਮ ਏਦਾਂ ਨਾ ਹੋਵੇ

ਹੁਣੇ ਹੁਣੇ ਇੰਡੀਆ ਲਈ ਆਈ ਵੱਡੀ ਖਬਰ – ਪ੍ਰਮਾਮਾਤਮ ਏਦਾਂ ਨਾ ਹੋਵੇ

ਆਈ ਤਾਜਾ ਵੱਡੀ ਖਬਰ

ਭਾਰਤ ‘ਚ ਕੋਰੋਨਾ ਵਾਇਰਸ ਹੋ ਸਕਦੈ ਭਿਆਨਕ, ਅਗਲੇ 30 ਦਿਨ ਅਹਿਮ — ਦੁਨੀਆ ਭਰ ‘ਚ ਕੋਰੋਨਾ ਵਾਇਰਸ ਨੇ ਆਪਣੀ ਦ ਹਿ ਸ਼ ਤ ਫੈਲਾ ਰੱਖੀ ਹੈ। ਭਾਰਤ ‘ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 113 ਹੋ ਗਈ ਹੈ। ਦੁਨੀਆ ਭਰ ‘ਚ ਹੁਣ ਤਕ ਇਸ ਵਾਇਰਸ ਕਾਰਨ 6,527 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,70,191 ਲੋਕ ਵਾਇਰਸ ਤੋਂ ਪੀੜਤ ਹਨ। ਕੋਰੋਨਾ ਦੇ ਖ ਤ ਰੇ ਨੂੰ ਦੇਖਦਿਆਂ ਭਾਰਤ ਨੇ ਖੁਦ ਨੂੰ ਪੂਰੀ ਦੁਨੀਆ ਤੋਂ ਅਲੱਗ-ਥਲੱਗ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਆਪਣੇ ਨਾਗਰਿਕਾਂ ਦੀ ਵਿਦੇਸ਼ ਤੋਂ ਵਾਪਸੀ ਯਕੀਨੀ ਕਰ ਰਿਹਾ ਹੈ। ਈਰਾਨ ਅਤੇ ਇਟਲੀ ‘ਚ ਫਸੇ ਭਾਰਤੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਜ਼ਰੀਏ ਵਾਪਸ ਲਿਆਂਦਾ ਗਿਆ ਹੈ।

ਭਾਰਤ ਲਈ ਅਗਲੇ 30 ਦਿਨ ਅਹਿਮ—
ਦੇਸ਼ ‘ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਇਸ ਦੀ ਰੋ ਕ ਥਾ ਮ ਲਈ ਆਉਣ ਵਾਲੇ ਅਗਲੇ 30 ਦਿਨ ਬੇਹੱਦ ਅਹਿਮ ਸਾਬਤ ਹੋਣ ਵਾਲੇ ਹਨ। ਭਾਰਤੀ ਡਾਕਟਰੀ ਖੋਜ ਪਰੀਸ਼ਦ ਦੇ ਮਾਹਰਾਂ ਨੇ ਇਸ ਤੱਥ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁਤਾਬਕ ਦੇਸ਼ ਵਿਚ ਕੋਰੋਨਾ ਦਾ ਖ ਤ ਰਾ ਦੂਜੇ ਪੜਾਅ ਤੋਂ ਲੰਘ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਤੇਜ਼ ਕੋਸ਼ਿਸ਼ਾਂ ਜ਼ਰੂਰੀ ਹਨ। ਹਾਲਾਂਕਿ ਭਾਰਤ ਸਰਕਾਰ ਪੂਰੀ ਕੋਸ਼ਿਸ਼ ਵਿਚ ਹੈ ਕਿ ਇਸ ਵਾਇਰਸ ਨੂੰ ਦੂਜੇ ਪੜਾਅ ਤੋਂ ਪਾਰ ਨਾ ਜਾਣ ਦਿੱਤਾ ਜਾਵੇ। ਜੇਕਰ ਸਥਿਤੀ ‘ਤੇ ਛੇਤੀ

ਕੰਟੋਰਲ ਨਾ ਕੀਤਾ ਗਿਆ ਤਾਂ ਵਾਇਰਸ ਦਾ ਇਨਫੈਕਸ਼ਨ ਤੀਜੇ ਪੜਾਅ ਨੂੰ ਪਾਰ ਕਰ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵੀ ਵਿ ਗ ੜ ਸਕਦੀ ਹੈ। ਪਰੀਸ਼ਦ ਦੇ ਜਨਰਲ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 30 ਦਿਨ ਹਨ। ਸਰਕਾਰ ਨੂੰ ਵਾਇਰਸ ਨੂੰ ਕੰਟਰੋਲ ਕਰਨ ਅਤੇ ਰੋ ਕ ਥਾ ਮ ਲਈ ਹਰ ਸੰਭਵ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।

ਵਾਇਰਸ ਫੈਲਣ ਦਾ ਤੀਜਾ ਅਤੇ ਚੌਥਾ ਪੜਾਅ ਭਿ ਆ ਨ ਕ—
ਦੱਸ ਦੇਈਏ ਕਿ ਜੇਕਰ ਵਾਇਰਸ ਦਾ ਤੀਜਾ ਪੜਾਅ ਸ਼ੁਰੂ ਹੋਇਆ ਤਾਂ ਇਸ ਦਾ ਪ੍ਰਸਾਰ ਕਮਿਊਨਿਟੀ ਲੈਵਲ ‘ਤੇ ਹੋਣਾ ਸ਼ੁਰੂ ਹੋ ਜਾਵੇਗਾ। ਜਦਕਿ ਚੌਥਾ ਪੜਾਅ ਮ ਹਾ ਮਾ ਰੀ ਦਾ ਰੂਪ ਲੈ ਸਕਦਾ ਹੈ। ਚੀਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਵਾਇਰਸ ਭਿ ਆ ਨ ਕ ਰੂਪ ਲੈ ਚੁੱਕਾ ਹੈ, ਜਿਸ ਕਾਰਨ ਇੱਥੇ ਮੌਤਾਂ ਦਾ ਅੰਕੜਾ ਵਧ ਗਿਆ ਹੈ। ਇਸ ਲਈ ਸਰਕਾਰ ਨੂੰ ਹੋਰ ਸਾ ਵ ਧਾ ਨੀ ਵਾਲੇ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਅਸੀਂ ਤੀਜੇ ਪੜਾਅ ਵਿਚ ਚਲੇ ਜਾਵਾਂਗੇ।

error: Content is protected !!