ਸਾਰੀ ਦੁਨੀਆਂ ਤੇ ਪੈ ਗਈ ਫਿ ਕ ਰ
ਵਾਸ਼ਿੰਗਟਨ- ਅਮਰੀਕੀ ਖੂ ਫੀ ਆ ਏਜੰਸੀਆਂ ਨੇ ਇਸ ਗੱਲ ਨੂੰ ਲੈ ਕੇ ਚਿੰ ਤਾ ਜਤਾਈ ਹੈ ਕਿ ਜੇਕਰ ਭਾਰਤ ਵਿਚ ਕੋਰੋਨਾਵਾਇਰਸ ਫੈਲਿਆ ਤਾਂ ਉਹ ਉਸ ਨਾਲ ਕਿਵੇਂ ਨਿ ਪ ਟੇ ਗਾ। ਏਜੰਸੀਆਂ ਨੇ ਭਾਰਤ ਦੀ ਸੰਘਣੀ ਆਬਾਦੀ ਨੂੰ ਮ ਹਾ ਮਾ ਰੀ ਕੰਟਰੋਲ ਦੇ ਲਈ ਚਿੰ–ਤਾ ਦਾ ਵਿਸ਼ਾ ਦੱਸਿਆ ਹੈ। ਖੂ ਫੀ ਆ ਏਜੰਸੀਆਂ ਦੁਨੀਆ ਭਰ ਵਿਚ ਇਨਫੈਕਸ਼ਨ ਦੇ ਫੈਲਣ ਤੇ ਵੱਖ-ਵੱਖ ਦੇਸ਼ਾਂ ਵਲੋਂ ਚੁੱਕੇ ਗਏ ਕਦਮਾਂ ਦੀ ਵੀ ਨਿਗਰਾਨੀ ਕਰ ਰਹੀ ਹੈ।
ਖੂ ਫੀ ਆ ਮਾਮਲਿਆਂ ਨਾਲ ਜੁੜੀ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਕਮੇਟੀ ਨੂੰ ਦੇਸ਼ ਦੀਆਂ ਜਾਸੂਸੀ ਏਜੰਸੀਆਂ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ ‘ਤੇ ਇਕ ਰਿਪੋਰਟ ਮਿਲੀ ਹੈ। ਇਸ ਤੋਂ ਇਲਾਵਾ ਕਮੇਟੀ ਨੂੰ ਰੋਜ਼ਾਨਾ ਦੇ ਅੰਕੜੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਖੂ ਫੀ ਆ ਏਜੰਸੀਆਂ ਇਸ ਦੇ ਕਾਰਨ ਰਾਸ਼ਟਰੀ ਸੁਰੱਖਿਆ ਤੇ ਅਰਥਵਿਵਸਥਾ ਸਣੇ ਵੱਖ-ਵੱਖ ਦੇਸ਼ਾਂ ਵਲੋਂ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਕਰ ਰਹੀ ਹੈ।
ਸਿਹਤ ਏਜੰਸੀਆਂ ਇਸ ਬਾਰੇ ਉਹਨਾਂ ਦੀ ਮਦਦ ਕਰ ਰਹੀਆਂ ਹਨ। ਏਜੰਸੀਆਂ ਦੇ ਰਾ ਡਾ ਰ ‘ਤੇ ਈਰਾਨ ਵੀ ਹੈ, ਜਿਥੇ ਦੇਸ਼ ਦੇ ਉਪ ਸਿਹਤ ਮੰਤਰੀ ਤੇ ਦੇਸ਼ ਦੀ ਉਪ ਰਾਸ਼ਟਰਪਤੀ ਵੀ ਇਸ ਦੀ ਲ ਪੇ ਟ ਵਿਚ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਈਰਾਨ ਵਲੋਂ ਅੰਕੜੇ ਲੁ ਕਾ ਏ ਜਾਣ ਨਾਲ ਅਮਰੀਕਾ ਚਿੰ ਤ ਤ ਹੈ। ਅਮਰੀਕੀ ਸਰਕਾਰ ਨਾਲ ਜੁੜੇ ਸੂਤਰ ਦੇ ਮੁਤਾਬਕ ਈਰਾਨ ਵਲੋਂ ਰੋਕਣ ਦੇ ਲਈ ਚੁੱਕੇ ਗਏ ਕਦਮ ਪ੍ਰ ਭਾ ਵੀ ਨਹੀਂ ਹਨ। ਉਸ ਦੇ ਕੋਲ ਇਸ ਨਾਲ ਨਿ ਪ ਟ ਣ ਦੇ ਲਈ ਲੋੜੀਂਦੇ ਸੰ ਸਾ ਧ ਨ ਨਹੀਂ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
