Home / ਤਾਜਾ ਜਾਣਕਾਰੀ / ਹੁਣੇ ਹੁਣੇ ਇੰਡੀਅਨ ਨੇ ਅਮਰੀਕਾ ਚ ਲਗਾਏ ਲੋਥਾਂ ਦੇ ਢੇਰ -ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਇੰਡੀਅਨ ਨੇ ਅਮਰੀਕਾ ਚ ਲਗਾਏ ਲੋਥਾਂ ਦੇ ਢੇਰ -ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਸ਼ੰਕਰ ਨਾਗੱਪਾ ਹਾਂਗੁਡ ਨੂੰ ਪੁਲਿਸ ਨੇ ਫਰਿਆ ਹੈ। ਅਧਿਕਾਰੀਆਂ ਅਨੁਸਾਰ, ਸ਼ੰਕਰ ਸੋਮਵਾਰ ਨੂੰ ਪੁਲਿਸ ਸਟੇਸ਼ਨ ਪਹੁੰਚਿਆ ਤੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਉਸਨੇ ਰੋਜ਼ਵਿਲ ਸਥਿਤ ਆਪਣੇ ਘਰ ‘ਚ ਚਾਰ ਲੋਕਾਂ ਨੂੰ ਸਦਾਂ ਦੀ ਨੀਦੇਂ ਸੁਲਾ ਦਿੱਤਾ ਹੈ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਇੱਕ ਦੀ ਲੋਥ ਨੂੰ ਉਹ ਆਪਣੀ ਕਾਰ ਚ ਰੱਖ ਕੇ ਲਿਆਇਆ ਹੋਇਆ ਹੈ। ਪੁਲਿਸ ਨੇ ਸ਼ੰਕਰ ਦੇ ਇਸ ਗਲ੍ਹ ਨੂੰ ਮਨਣ ਤੋਂ ਬਾਅਦ ਉਸ ਦੀ ਕਾਰ ‘ਚੋਂ ਇੱਕ ਲੋਥ ਤੇ ਉਸ ਦੇ ਅਪਾਰਟਮੈਂਟ ਤੋਂ ਬੱਚਿਆਂ ਸਮੇਤ ਤਿੰਨ ਲੋਥਾਂ ਮਿਲੀਆਂ ਹਨ। ਸਾਰਜੈਂਟ ਰਾਬਰਟ ਗਿਬਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸ਼ੰਕਰ ਸੋਮਵਾਰ ਦੁਪਹਿਰ ਲਗਭਗ 12 ਵਜੇ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਕਿਹਾ ਕਿ ਉਹ ਕਬੂਲਣਾ ਚਾਹੁੰਦਾ ਹੈ ।ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਤਾਂ ਪੁਲਿਸ ਅਧਿਕਾਰੀਆਂ ਨੂੰ ਉਸਦੀ ਗੱਲ ‘ਤੇ ਭਰੋਸਾ ਨਹੀਂ ਹੋਇਆ, ਪਰ ਜਦੋਂ ਉਸਦੀ ਕਾਰ ਤੇ ਉਸਦੇ ਅਪਾਰਟਮੈਂਟ ਦੀ ਤ ਲਾ ਸ਼ੀ ਲਈ ਗਈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।

ਪੁਲਿਸ ਦੇ ਮੁਤਾਬਕ ਸ਼ੰਕਰ ਨੇ ਜਿਨ੍ਹਾਂ ਲੋਕਾਂ ਨਾਲ ਇਸਤਰਾਂ ਕੀਤਾ ਉਹ ਉਸਦੇ ਰਿਸ਼ਤੇਦਾਰ ਹੀ ਹਨ ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਨ੍ਹਾਂ ਦਾ ਸ਼ੰਕਰ ਨਾਲ ਕੀ ਰਿਸ਼ਤਾ ਸੀ।ਸਾਰਜੈਂਟ ਗਿਬਸਨ ਨੇ ਕਿਹਾ ਕਿ ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਲੋਥ ਦੇ ਨਾਲ ਪੁਲਿਸ ਸਟੇਸ਼ਨ ਆਉਂਦੇ ਨਹੀਂ ਵੇਖਿਆ ਹੈ। ਇਹ ਸਾਡੇ ਲਈ ਬਿਲਕੁੱਲ ਅਜੀਬ ਸੀ । ਪੁਲਿਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਸ਼ੰਕਰ ਨੇ ਇਸ ਸਭ ਕੁਝ ਨੂੰ ਪਿਛਲੇ ਕੁੱਝ ਦਿਨਾਂ ਦੇ ਅੰਦਰ ਹੀ ਦਿੱਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਕੁਝ ਉਸਨੇ ਇਕੱਲੇ ਹੀ ਕੀਤਾ ਹੈ।

error: Content is protected !!