Home / ਤਾਜਾ ਜਾਣਕਾਰੀ / ਹੁਣੇ ਹੁਣੇ ਇੰਗਲੈਂਡ ਚ ਮਸਜਿਦ ਚ ਹੋਇਆ ਹ ਮਲਾ ਪਈਆਂ ਭਾਜੜਾਂ ਮਚੀ ਹਾਹਾਕਾਰ

ਹੁਣੇ ਹੁਣੇ ਇੰਗਲੈਂਡ ਚ ਮਸਜਿਦ ਚ ਹੋਇਆ ਹ ਮਲਾ ਪਈਆਂ ਭਾਜੜਾਂ ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਲੰਡਨ – ਸੈਂਟ੍ਰਲ ਲੰਡਨ ਦੀ ਇਕ ਮਸਜਿਦ ਵਿਚ ਚਾ ਕੂ ਨਾਲ ਹ ਮ ਲਾ ਹੋਇਆ ਹੈ। ਹ ਮ ਲੇ ਵਿਚ 70 ਸਾਲ ਦੇ ਇਕ ਬਜ਼ੁਰਗ ਬੁ ਰੀ ਤਰ੍ਹਾਂ ਜ਼ ਖ ਮੀ ਹੋ ਗਿਆ ਹੈ। ਇਸ ਮਾਮਲੇ ਵਿਚ ਇਕ ਸ਼ੱ ਕੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹਮਲਾ ਰੀਜੈਂਟ ਪਾਰਤ ਨੇਡ਼ੇ ਲੰਡਨ ਸੈਂਟ੍ਰਲ ਮਸਜਿਦ ਵਿਚ ਵੀਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਰਾਤ 8:40 ਕਰੀਬ ਹੋਇਆ। ਜ਼ਖਮੀ ਵਿਅਕਤੀ ਨੂੰ ਐ ਮ ਰ ਜੰ ਸੀ ਸੇਵਾਵਾਂ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਉਹ ਖ ਤ ਰੇ ਤੋਂ ਬਾਹਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਥਾਂ ‘ਤੇ ਪੁਲਸ ਮੌਜੂਦ ਹੈ।

ਮਸਜਿਦ ਦੇ ਅੰਦਰ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪੁਲਸ ਅਧਿਕਾਰੀਆਂ ਨੇ ਇਕ ਲਾਲ ਰੰਗ ਦੀ ਹੂਡੀ ਅਤੇ ਜੀਂਸ ਪਾਈ ਇਕ ਵਿਅਕਤੀ ਨੂੰ ਹੇਠਾਂ ਧੱ ਕਾ ਦੇ ਉਸ ਨੇ ਨੱ ਪ ਲਿਆ। ਤਸਵੀਰਾਂ ਵਿਚ ਉਹ ਸ਼ਖਸ ਨੰ ਗੇ ਪੈਰ ਦਿੱਖ ਰਿਹਾ ਹੈ। ਇਕ ਵੀਡੀਓ ਵਿਚ ਇਕ ਪਲਾਸਟਿਕ ਦੀ ਕੁਰਸੀ ਦੇ ਹੇਠਾਂ ਜ਼ਮੀਨ ‘ਤੇ ਚਾ ਕੂ ਰੱਖਿਆ ਹੋਇਆ ਵੀ ਦਿੱਖ ਰਿਹਾ ਹੈ। ਹ ਮ ਲੇ ਦੇ ਚਸ਼ਮਦੀਦ ਅਬੀ ਤਾਵਿਕ ਦਾ ਆਖਣਾ ਹੈ ਕਿ ਸ਼ੱ ਕੀ ਬੰਦਾ ਪਿਛਲੇ ਕਈ ਮਹੀਨਿਆਂ ਤੋਂ ਰੋਜ਼ ਇਸ ਮਸਜਿਦ ਵਿਚ ਆਉਂਦਾ ਸੀ।

ਉਨ੍ਹਾਂ ਦੱਸਿਆ ਕਿ ਉਹ ਪੀਡ਼ਤ ਬਜ਼ੁਰਗ ਦੇ ਪਿੱਛੇ ਖਡ਼੍ਹਾ ਹੋ ਕੇ ਪ੍ਰਾਥਨਾ ਕਰ ਰਿਹਾ ਸੀ ਅਤੇ ਅਚਾਨਕ ਉਸ ਨੇ ਉਨ੍ਹਾਂ ਨੂੰ ਚਾ ਕੂ ਮਾ ਰ ਦਿੱਤਾ। ਇਸ ਦੌਰਾਨ ਹ ਮ ਲਾ ਵ ਰ ਬਿਲਕੁਲ ਖਾਮੋਸ਼ ਰਿਹਾ। ਲੰਡਨ ਐਂਬੂਲੈਂਸ ਸੇਵਾ ਦਾ ਆਖਣਾ ਹੈ ਕਿ ਜ਼ਖਮੀ ਬਜ਼ੁਰਗ ਨੂੰ ਟ੍ਰਾਮਾ ਸੈਂਟਰ ਲਿਜਾਇਆ ਗਿਆ। ਐਂਬੂਲੈਂਸ ਸੇਵਾ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਅਸੀਂ ਵਾਲੀ ਥਾਂ ‘ਤੇ ਇਕ ਐਂਬੂਲੈਂਸ ਕਿ੍ਰਊ, ਇਕ ਕਾਰ ਅਤੇ ਡਾਕਟਰ ਭੇਜੇ। ਅਸੀਂ ਜ਼ਖਮ ਦੇ ਮੌਕੇ ‘ਤੇ ਇਲਾਜ ਕੀਤਾ ਅਤੇ ਫਿਰ ਉਨ੍ਹਾਂ ਨੂੰ ਟ੍ਰਾਮਾ ਸੈਂਟਰ ਲਿਜਾਇਆ ਗਿਆ।

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰ ਹ ਮ ਲੇ ਦੀ ਨਿੰ ਦਾ ਕੀਤੀ ਹੈ। ਉਨ੍ਹਾਂ ਲਿੱਖਿਆ ਕਿ ਮੈਂ ਲੰਡਨ ਸੈਂਟ੍ਰਲ ਮਸਜਿਦ ਵਿਚ ਹੋਏ ਹ ਮ ਲੇ ਦੇ ਬਾਰੇ ਵਿਚ ਸੁਣ ਕੇ ਬੇਹੱਦ ਦੁ ਖੀ ਹਾਂ। ਇਹ ਬਹੁਤ ਹੀ ਚਿੰ ਤਾ ਜ ਨ ਕ ਹੈ ਕਿ ਅਜਿਹੇ ਅ ਪ ਰਾ ਧ ਨੂੰ ਅੰ ਜ਼ਾ ਮ ਦਿੱਤਾ ਗਿਆ। ਖਾਸ ਕਰਕੇ ਇਕ ਅਜਿਹੀ ਥਾਂ ‘ਤੇ ਜਿਥੇ ਲੋਕ ਪ੍ਰਾਥਨਾ ਕਰਦੇ ਹਨ। ਜ਼ਖਮੀਆਂ ਅਤੇ ਹ ਮ ਲੇ ਵਿਚ ਪ੍ਰਭਾਵਿਤ ਲੋਕਾਂ ਦੇ ਨਾਲ ਮੇਰੀਆਂ ਸੰ ਵੇ ਦ ਨਾ ਵਾਂ ਹਨ।

ਮੁਸਲਿਮ ਕਾਊਸਿਲ ਆਫ ਬਿ੍ਰਟੇਨ ਦੇ ਮਿਕਦਾਦ ਵਰਸੀ ਨੇ ਆਖਿਆ ਕਿ ਉਨ੍ਹਾਂ ਨੂੰ ਮਸਜਿਦ ਦੇ ਅੰਦਰ ਮੌਜੂਦ ਲੋਕਾਂ ਤੋਂ ਪਤਾ ਲੱਗਾ ਕਿ ਹ ਮ ਲੇ ਨੂੰ ਉਦੋਂ ਅੰ ਜ਼ਾ ਮ ਦਿੱਤਾ ਗਿਆ ਜਦ ਦੁਪਹਿਰ ਦੀ ਨਮਾਜ਼ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਆਖਿਆ ਕਿ ਇਹ ਬੇਹੱਦ ਚਿੰ ਤਾ ਜ ਨ ਕ ਹੈ। ਹਾਲ ਹੀ ਵਿਚ ਹੋਏ ਹ ਮ ਲਿ ਆਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮੁਸਲਮਾਨ ਖ ਤ ਰੇ ਵਿਚ ਹਨ।

error: Content is protected !!