Home / ਤਾਜਾ ਜਾਣਕਾਰੀ / ਹੁਣੇ ਹੁਣੇ ਇਸ ਜਗ੍ਹਾ ਹਵਾਈ ਜਹਾਜ ਹੋਇਆ ਕਰੇਸ਼ – ਤਾਜਾ ਵੱਡੀ ਖਬਰ

ਹੁਣੇ ਹੁਣੇ ਇਸ ਜਗ੍ਹਾ ਹਵਾਈ ਜਹਾਜ ਹੋਇਆ ਕਰੇਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਮੋਗਾਦਿਸ਼ੂ : ਅਫਰੀਕਨ ਯੂਨੀਅਨ ਵਲੋਂ ਸੰਚਾਲਿਤ ਇਕ ਕਾਰਗੋ ਜਹਾਜ਼, ਜੋ ਕਿ ਭੋਜਨ ਤੇ ਦਵਾਈਆਂ ਦੀ ਸਪਲਾਈ ਲਿਜਾ ਰਿਹਾ ਸੀ, ਮੱਧ ਸੋਮਾਲੀਆ ਵਿਚ ਕਰੇਸ਼ ਹੋ ਗਿਆ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। ਸੋਮਾਲੀ ਗਾਰਡੀਅਨ ਨਿਊਜ਼ ਆਊਟਲੈੱਟ ਨੇ ਦੱਸਿਆ ਕਿ ਜਹਾਜ਼ ਦਾ ਸੰਚਾਲਨ ਅਫਰੀਕਨ ਯੂਨੀਅਨ ਮਿਸ਼ਨ ਇਨ ਸੋਮਾਲੀਆ ਕਰ ਰਿਹਾ ਸੀ।

ਇਹ ਜਹਾਜ਼ ਬੇਲੇਡਵੇਨ ਦੇ ਇਕ ਸ਼ਹਿਰ ਵਿਚ ਕਰੇਸ਼ ਹੋ ਗਿਆ। ਇਸ ਦੌਰਾਨ ਇਕ ਪਾਇਲਟ ਤੇ ਉਸ ਦੇ 2 ਸਹਾਇਕ ਬਚਣ ਵਿਚ ਸਫਲ ਰਹੇ। ਕਰੇਸ਼ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਘਟਨਾ ਬਾਰੇ ਸਿਰਫ ਇੰਨੀ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜਹਾਜ਼ ਅਫਰੀਕਨ ਯੂਨੀਅਨ ਮਿਸ਼ਨ ਇਨ ਸੋਮਾਲੀਆ ਦੇ ਫੌਜੀਆਂ ਲਈ ਸਪਲਾਈ ਲਿਜਾ ਰਿਹਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

passenger plane fly up over take-off runway from airport at sunset

error: Content is protected !!