Home / ਤਾਜਾ ਜਾਣਕਾਰੀ / ਹੁਣੇ ਹੁਣੇ ਇਸ ਅਕਾਲੀ ਲੀਡਰ ਨੇ ਵਿਛਾਈਆਂ ਲੋਥਾਂ , ਮਚੀ ਹਾਹਾਕਾਰ

ਹੁਣੇ ਹੁਣੇ ਇਸ ਅਕਾਲੀ ਲੀਡਰ ਨੇ ਵਿਛਾਈਆਂ ਲੋਥਾਂ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਬਰਨਾਲਾ, 10 ਜੂਨ 2020 – ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ‘ਚ ਇੱਕ ਵੱਡੇ ਅਕਾਲੀ ਆਗੂ ਦੇ ਕਰੀਬੀ ਨੇਤਾ ਕਰਮਜੀਤ ਸਿੰਘ ਲੋਗੜੀ ਨੇ ਆਪਣੇ ਚਚੇਰੇ ਭਾਈਆਂ ਨੂੰ ਰਿਵਾਲਵਰ ਨਾਲ ਗੋ ਲੀ ਮਾ ਰ ਕੇ ਕ ਤਲ ਕਰ ਦਿੱਤਾ। ਅਕਾਲੀ ਆਗੂ ਘਟਨਾ ਤੋਂ ਬਾਅਦ ਆਪਣੇ ਲਾਇਸੰਸੀ ਪਸਤੌਲ ਸਮੇਤ ਪੁਲਿਸ ਕੋਲ ਪਹੁੰਚ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਲੋਗੜੀ ਦਾ ਬੁੱਧਵਾਰ ਦਿਨ ਚ, ਕਿਸੇ ਗੱਲੋਂ ਤਕਰਾਰ ਹੋ ਗਿਆ ਸੀ। ਜਿਸ ਨੇ ਅੱਜ ਸ਼ਾਮ ਕਰੀਬ 7 ਕੁ ਵਜੇ ਆਪਣੇ ਚਚੇਰੇ ਭਰਾਵਾਂ ਜਸਵੀਰ ਸਿੰਘ ਉਮਰ ਕਰੀਬ 45 ਸਾਲ ਅਤੇ ਅਮਰਜੀਤ ਸਿੰਘ ਉਮਰ ਕਰੀਬ 30 ਸਾਲ ਉੱਪਰ ਰਿਵਾਲਵਰ ਨਾਲ ਗੋ ਲੀ ਆਂ ਚਲਾ ਦਿੱਤੀਆਂ। ਦੋਵਾਂ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ।

ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿ ਤ ਕ ਘੋਸ਼ਿਤ ਕਰ ਦਿੱਤਾ। ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਘਟਨਾ ਬਹੁਤ ਮੰ ਦ ਭਾ ਗੀ ਹੈ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪੁਲਿਸ ਪਾਰਟੀ ਸਣੇ ਪਹੁੰਚੇ ਐਸਐਚਉ ਕਮਲਜੀਤ ਸਿੰਘ ਨੇ ਦੋ ਸ਼ੀ ਨੂੰ ਗਿਰਫਤਾਰ ਕਰ ਲਿਆ। ਉਨ੍ਹਾਂ ਕਿਹਾ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਹਰੇ ਕ ਤਲ ਸਬੰਧੀ ਵਜ੍ਹਾਂ ਰੰਜਿਸ਼ ਦਾ ਖੁਲਾਸਾ ਦੇ ਵਾਰਿਸਾਂ ਦੇ ਬਿਆਨਾਂ ਤੋਂ ਬਾਅਦ ਹੀ ਲੱਗ ਸਕੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!