Home / ਤਾਜਾ ਜਾਣਕਾਰੀ / ਹੁਣੇ ਹੁਣੇ ਆਹ ਦੇਖੋ ਅੰਮ੍ਰਿਤਸਰ ਏਅਰਪੋਰਟ ਤੇ ਕੀ ਹੋ ਗਿਆ ਪਈਆਂ ਸਾਰਿਆਂ ਨੂੰ ਇਸ ਕਰਕੇ ਅਚਾਨਕ ਭਾਜੜਾਂ

ਹੁਣੇ ਹੁਣੇ ਆਹ ਦੇਖੋ ਅੰਮ੍ਰਿਤਸਰ ਏਅਰਪੋਰਟ ਤੇ ਕੀ ਹੋ ਗਿਆ ਪਈਆਂ ਸਾਰਿਆਂ ਨੂੰ ਇਸ ਕਰਕੇ ਅਚਾਨਕ ਭਾਜੜਾਂ

ਦੇਖੋ ਅੰਮ੍ਰਿਤਸਰ ਏਅਰਪੋਰਟ ਤੇ ਕੀ ਹੋ ਗਿਆ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ ਜਿਥੇ ਅਚਾਨਕ ਸਾਰਿਆਂ ਨੂੰ ਇਕ ਬਚੇ ਦਾ ਕਰਕੇ ਭਾਜੜਾਂ ਪੈ ਗਈਆਂ। ਦਰਅਸਲ ਵਿਚ ਅੰਮ੍ਰਿਤਸਰ ਏਅਰਪੋਰਟ ਤੇ ਅੱਜ ਵੱਡਾ ਹਾਦਸਾ ਹੋਣੋਂ ਬੱਚ ਗਿਆ ਜਦੋਂ ਇਕ ਬੱਚੇ ਨੇ ਖੇਡਦੇ ਹੋਏ ਸਕੈਨਰ ਵਾਲੀ ਬੈਲਟ ਨੂੰ ਪੈਰ ਮਾਰ ਕੇ ਆਪਣੀ ਲੱਤ ਫਸਾ ਲਈ ਪਰ ਚੌਕੰਨੇ ਸਟਾਫ ਨੇ ਉਸੇ ਵੇਲੇ ਸਕੈਨਰ ਬੰਦ ਕਰਕੇ ਬੱਚੇ ਦੀ ਲੱਤ ਬਾਹਰ ਕਢੀ | ਇਸ ਹਾਦਸੇ ਚ ਜਿਦਾਂ ਹੀ ਬੱਚੇ ਦੀ ਲੱਤ ਵਿਚ ਆਈ ਤਾਂ ਬਚੇ ਨੇ ਰੋਣਾ ਸ਼ੁਰੂ ਕਰ ਦਿੱਤਾ ਤਾ ਓਥੇ ਸਭ ਨੂੰ ਹੱਥਾਂ

ਪੈਰਾਂ ਦੀ ਪੈ ਗਈ ਕੇ ਕਿਸਤਰਾਂ ਬਚੇ ਨੂੰ ਬਚਾਇਆ ਜਾ ਸਕੇ। ਫਿਰ ਇਕ ਵਰਕਰ ਨੇ ਬੈਲਟ ਦਾ ਸਵਿੱਚ ਬੰਦ ਕੀਤਾ ਅਤੇ ਬੜੀ ਮੁਸ਼ਕਲ ਨਾਲ ਬਚੇ ਦੀ ਲੱਤ ਨੂੰ ਬਾਹਰ ਕੱਢਿਆ। ਸੋ ਸਾਡੀ ਤੁਹਾਡੇ ਸਭ ਅਗੇ ਬੇਨਤੀ ਹੈ ਜਦੋਂ ਵੀ ਕੀਤੇ ਆਪਣੇ ਬੱਚਿਆਂ ਨਾਲ ਬਾਹਰ ਜਾਵੋ ਤਾਂ ਹਮੇਸ਼ਾ ਸਾਵਧਾਨ ਰਿਹਾ ਕਰੋ ਕਿਓਂ ਕੇ ਬਚੇ ਕਦੋ ਕਿਸ ਕਿਸਮ ਦੀ ਸ਼ਰਾਰਤ ਕਰ ਦੇਣ ਪਤਾ ਨਹੀਂ ਹੁੰਦਾ।

ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!