Home / ਤਾਜਾ ਜਾਣਕਾਰੀ / ਹੁਣੇ ਹੁਣੇ ਆਸਟ੍ਰੇਲੀਆ ਤੋਂ ਆਈ ਵੱਡੀ ਖਬਰ

ਹੁਣੇ ਹੁਣੇ ਆਸਟ੍ਰੇਲੀਆ ਤੋਂ ਆਈ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ‘ਚ ਲੱਗੀ ਜੰਗਲੀ agg ਕਾਰਨ ਕਰੋੜਾਂ ਬੇਜ਼ੁਬਾਨਾਂ ਅਤੇ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਨਿਊ ਸਾਊਥ ਵੇਲਜ਼ ਦੀ ਪੁਲਸ ਨੇ 24 ਲੋਕਾਂ ਨੂੰ ਹਿ ਰਾ ਸਤ ‘ਚ ਲਿਆ, ਜਿਨ੍ਹਾਂ ‘ਤੇ ਜਾਣ-ਬੁੱਝ ਕੇ ਇਹ ਕਾਰੇ ਦਾ dosh ਹੈ ਅਤੇ ਇਸ ਦੇ ਨਾਲ ਹੀ ਹਿਰਾ ਸਤ ‘ਚ ਲਏ ਗਏ ਅਜਿਹੇ ਸ਼ੱਕੀਆਂ ਦੀ ਗਿਣਤੀ 183 ਹੋ ਗਈ ਹੈ।ਦੱਸ ਦੇਈਏ ਕਿ ਹੁਣ ਤਕ ਕਰੋੜਾਂ ਦਾ ਨੁਕ ਸਾਨ ਕਰ ਦਿੱਤਾ ਹੈ ਤੇ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਦਾ ਜਿੰਮੇਵਾਰ ਕੌਣ ਹੈ? ਇਨ੍ਹਾਂ ਸ਼ੱਕੀਆਂ ਨੇ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ‘ਚ ਜਾਣ ਬੁੱਝ ਕੇ ਇਹ ਕੰਮ ਕੀਤਾ ਸੀ ।

ਗਰਮੀ ਤੇ ਸੁੱਕੀਆਂ ਝਾੜੀਆਂ ਕਾਰਨ ਤੇਜ਼ੀ ਨਾਲ ਅੱਗ ਫੈਲੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਵਿਕਟੋਰੀਆ ‘ਚੋਂ 43, ਕੁਈਨਜ਼ਲੈਂਡ ‘ਚੋਂ 101 ਲੋਕਾਂ ਤੇ ਕਈ ਹੋਰ ਥਾਵਾਂ ਤੋਂ ਬਾਕੀ ਸ਼ੱ ਕੀਆਂ ਨੂੰ ਹਿਰਾ ਸਤ ‘ਚ ਲਿਆ ਗਿਆ ਹੈ, ਜਿਨ੍ਹਾਂ ‘ਚੋਂ ਵਧੇਰੇ 12 ਤੋਂ 24 ਸਾਲ ਦੇ ਨੌਜਵਾਨ ਹਨ ਤੇ ਹੋਰ 60 ਕੁ ਸਾਲ ਤੇ ਇਸ ਤੋਂ ਵੱਡੀ ਉਮਰ ਦੇ ਵਿਅਕਤੀ ਹਨ।

ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵੀ ਸਥਾਨਕ ਪੁਲ ਸ ਨੇ ਦੱਸਿਆ ਕਿ ਸੀ ਕਿ 10 ਥਾਵਾਂ ‘ਤੇ ਲੱਗੀ agg ‘ਚੋਂ 8 ਥਾਵਾਂ ‘ਤੇ ਜਾਣ ਬੁੱਝ ਕੇ ਲਗਾਈ ਗਈ ਸੀ ਤੇ ਕੁਝ ਥਾਵਾਂ ‘ਤੇ ਬੱਚਿਆਂ ਨੇ ਮਸਤੀ ਕਰਨ ਲਈ ਲਗਾ ਦਿੱਤੀ ਸੀ ਤੇ ਉਨ੍ਹਾਂ ਨੂੰ ਸ ਖਤੀ ਨਾਲ ਸਮਝਾ ਦਿੱਤਾ ਗਿਆ ਸੀ। ਹਾਲਾਂਕਿ ਇਸ ਮਗਰੋਂ ਕੁੱਝ ਨੌਜਵਾਨਾਂ ਨੂੰ ਵੀ fad ਲਿਆ ਗਿਆ ਸੀ।ਮੀਡੀਆ ਜਾਣਕਾਰੀ ਅਨੁਸਾਰ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ੱ ਕੀ ਤਸਵੀਰ ਆਦਿ ਹੈ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰਨ। ਸਵਿਨਬੁਰਨ ਯੂਨੀਵਰਸਿਟੀ ‘ਚ ਫੌਰੈਂਸਿਕ ਬੀਹੇਵੀਅਰਲ ਸਾਇੰਸ ਦੇ ਡਾਇਰੈਕਟਰ ਜੇਮਜ਼ ਓਗਲੋਫ ਨੇ ਦੱਸਿਆ ਕਿ 50 ਫੀਸਦੀ ਖੇਤਰਾਂ ‘ਚ agg ਨੂੰ ਜਾਣ ਬੁੱਝ ਕੇ ਲਗਾਇਆ ਗਿਆ।

ਓਗਲੋਫ ਨੂੰ ਲੱਗਦਾ ਹੈ ਕਿ ਸ਼ਾਇਦ ਇਨ੍ਹਾਂ ਨਾਲ ਬਚਪਨਾ ਕੀਤਾ ਹੈ ਅਤੇ ਇਸੇ ਲਈ ਉਹ ਅਜਿਹੀਆਂ ਹਰਕਤਾਂ ਕੀਤੀਆਂ।ਜ਼ਿਕਰਯੋਗ ਹੈ ਕਿ 2009 ‘ਚ ਇਕ ਸਾਬਕਾ ਵਲੰਟੀਅਰ ਫਾਇਰ ਫਾਈਟਰ ਨੂੰ ਜਾਣ ਬੁੱਝ ਕੇ agg ਲਗਾਉਣ ਦੇ dosh ‘ਚ 17 ਸਾਲਾਂ ਤੇ 9 ਮਹੀਨਿਆਂ ਦੀ sza ਮਿਲੀ ਸੀ। ਉਸ ਸਮੇਂ ਫੈਲੀ ਇਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ।

error: Content is protected !!