Home / ਤਾਜਾ ਜਾਣਕਾਰੀ / ਹੁਣੇ ਹੁਣੇ ਆਖਰ ਅਦਾਲਤ ਨੇ ਅੱਜ ਕੈਦੀਆਂ ਦੇ ਪੱਖ ਵਿਚ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾ ਦਿੱਤਾ – ਇਸ ਵੇਲੇ ਦੀ ਵੱਡੀ ਖਬਰ

ਹੁਣੇ ਹੁਣੇ ਆਖਰ ਅਦਾਲਤ ਨੇ ਅੱਜ ਕੈਦੀਆਂ ਦੇ ਪੱਖ ਵਿਚ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾ ਦਿੱਤਾ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ ਜਿਥੇ ਅੱਜ ਅਦਾਲਤ ਨੇ ਨਿਰਭਿਆ ਮਾਮਲੇ ਚ ਬੰਦ ਕੈਦੀਆਂ ਦੇ ਹੱਕ ਵਿਚ ਇਕ ਫੈਸਲਾ ਦਿੱਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋ ਸ਼ੀ ਆਂ ਦਾ ਤੀਜਾ ਡੈੱ ਥ ਵਾਰੰਟ ਜਾਰੀ ਕਰਨ ਦੀ ਤਿਹਾੜ ਪ੍ਰਸ਼ਾਸਨ ਦੀ ਮੰਗ ਖਾ ਰਿ ਜ ਕਰ ਦਿੱਤੀ ਹੈ । ਸ਼ੁੱਕਰਵਾਰ ਨੂੰ ਅਦਾਲਤ ਨੇ ਕਿਹਾ ਕਿ ਜਦੋਂ ਕਾਨੂੰਨ ਦੋ ਸ਼ੀ ਆਂ ਨੂੰ ਜ਼ਿੰ ਦਾ ਰਹਿਣ ਦੀ ਇਜਾਜ਼ਤ ਦਿੰਦਾ ਹੈ, ਤਾਂ ਉਨ੍ਹਾਂ ਨੂੰ ਫ਼ਾਂ ਸੀ ਦੇਣਾ ਪਾ ਪ ਹੋਵੇਗਾ। ਅਦਾਲਤ ਨੇ ਕਿਹਾ ਕਿ ਸਿਰਫ ਅੰਦਾਜ਼ਿਆਂ ਦੇ ਆਧਾਰ ਉੱਤੇ ਵਾਰੰਟ ਜਾਰੀ ਨਹੀਂ ਕੀਤੇ ਜਾ ਸਕਦੇ ਹਨ। ਅਦਾਲਤ ਨੇ ਦਿੱਲੀ ਹਾਈਕੋਰਟ ਦੇ ਆਦੇਸ਼ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਦੋ ਸ਼ੀ ਆਂ ਨੂੰ ਕਾਨੂੰਨੀ ਵਿ ਕ ਲ ਪ ਲਈ 11 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ।

ਨਿਰਭਿਆ ਕੇਸ ਦੇ ਚਾਰੇ ਦੋ ਸ਼ੀ ਆਂ ਦੇ ਤੀਜੇ ਡੈੱ ਥ ਵਾਰੰਟ ਲਈ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪਟਿਆਲਾ ਹਾਊਸ ਕੋਰਟ ‘ਚ ਅਰਜੀ ਦਰਜ ਕੀਤੀ ਸੀ। ਇਸ ਵਿੱਚ ਸੀਆਰਪੀਸੀ ਦੀ ਧਾਰਾ 413 ਅਤੇ 414 ਦੇ ਤਹਿਤ ਫ਼ਾਂ ਸੀ ਦੀ ਤਰੀਕ ਤੈਅ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਜਸਟਿਸ ਧਰਮਿੰਦਰ ਰਾਣਾ ਨੇ ਇਸ ‘ਤੇ ਚਾਰੇ ਦੋ ਸ਼ੀ ਆਂ ਨੂੰ ਸ਼ੁੱਕਰਵਾਰ ਤੱਕ ਜਵਾਬ ਦਰਜ ਕਰਨ ਦੇ ਨਿਰ ਦੇਸ਼ ਦਿੱਤੇ ਸਨ।

ਉੱਧਰ ਦੂਜੇ ਪਾਸੇ ਪੀ ੜ ਤ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਅੱਜ ਕੋਰਟ ਦੇ ਕੋਲ ਤਾਕਤ ਅਤੇ ਸਾਡੇ ਕੋਲ ਸਮਾਂ ਹੈ। ਕੁੱਝ ਵੀ ਪੈਂਡਿੰਗ ਨਹੀਂ ਹੈ, ਫਿਰ ਵੀ ਵਾਰੰਟ ਜਾਰੀ ਨਹੀਂ ਹੋਇਆ, ਇਹ ਸਾਡੇ ਨਾਲ ਨਾ ਇੰ ਸਾ ਫੀ ਹੈ। ਜਦੋਂ ਤੱਕ ਕੋਰਟ ਦੋ ਸ਼ੀ ਆਂ ਨੂੰ ਸਮਾਂ ਦਿੰਦਾ ਰਹੇਗਾ ਅਤੇ ਸਰਕਾਰ ਉਨ੍ਹਾਂ ਨੂੰ ਸਪੋਰਟ ਕਰਦੀ ਰਹੇਗੀ, ਮੈਂ ਇੰਤਜ਼ਾਰ ਕਰਾਂਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!