Home / ਤਾਜਾ ਜਾਣਕਾਰੀ / ਹੁਣੇ ਹੁਣੇ ਆਈ ਤਾਜਾ ਵੱਡੀ ਖਬਰ 10-10 ਹਜ਼ਾਰ ਡਾਲਰ ਹਰੇਕ ਨਾਗਰਿਕ ਨੂੰ ਦੇ ਰਹੀ ਹੈ ਇਸ ਦੇਸ਼ ਦੀ ਸਰਕਾਰ ਲਗ ਗਈਆਂ ਮੌਜਾਂ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ 10-10 ਹਜ਼ਾਰ ਡਾਲਰ ਹਰੇਕ ਨਾਗਰਿਕ ਨੂੰ ਦੇ ਰਹੀ ਹੈ ਇਸ ਦੇਸ਼ ਦੀ ਸਰਕਾਰ ਲਗ ਗਈਆਂ ਮੌਜਾਂ

ਇਸ ਵੇਲੇ ਦੀ ਵੱਡੀ ਖਬਰ ਆਈ ਹੈ ਕੇ ਇਸ ਦੇਸ਼ ਨੇ ਆਪਣੇ ਨਾਗਰਿਕ ਲਈ ਵੱਡਾ ਐਲਾਨ ਕਰ ਦਿਤਾ ਹੈ ਕੇ ਹਰੇਕ ਨਾਗਰਿਕ ਨੂੰ ਓਥੋਂ ਦੀ ਸਰਕਾਰ ਮਦਦ ਦੇ ਤੋਰ ਤੇ 10 -10 ਹਜਾਰ ਡਾਲਰ ਦੇਵੇ ਗਈ। ਜਿਸ ਨਾਲ ਸਾਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਅਤੇ ਲੋਕ ਖੁਸ਼ੀ ਵਿਚ ਝੂ ਮ ਰਹੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਹਾਂਗਕਾਂਗ- ਹਾਂਗਕਾਂਗ ਦੀ ਸਰਕਾਰ ਨੇ ਆਪਣੇ 70 ਲੱਖ ਨਾਗਰਿਕਾਂ ਨੂੰ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਹਾਂਗਕਾਂਗ ਦੀ ਅਰਥਵਿਵਸਥਾ ਪਹਿਲਾਂ ਹੀ ਮੰ ਦੀ ਨਾਲ ਜੂ ਝ ਰਹੀ ਹੈ ਤੇ ਹੁਣ ਕੋਰੋਨਾਵਾਇਰਸ ਦੇ ਕਾਰਨ ਉਸ ਦਾ ਸੰ ਕ ਟ ਹੋਰ ਵਧ ਗਿਆ ਹੈ। ਹਾਂਗਕਾਂਗ ਦੀ ਸਰਕਾਰ ਨੇ ਬੁੱਧਵਾਰ ਨੂੰ ਹਰੇਕ ਸਥਾਈ ਨਾਗਰਿਕ ਨੂੰ 10 ਹਜ਼ਾਰ ਹਾਂਗਕਾਂਗ ਡਾਲਰ (1280 ਅਮਰੀਕੀ ਡਾਲਰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਹਾਂਗਕਾਂਗ ਦੀ ਸਰਕਾਰ ਆਪਣੀ ਮੰ ਦੀ ਨਾਲ ਜੂ ਝ ਰਹੀ ਅਰਥਵਿਵਸਥਾ ਨੂੰ ਉ ਭਾ ਰ ਣ ਦੇ ਲਈ ਇਹ ਉਪਾਅ ਕਰ ਰਹੀ ਹੈ।

ਹਾਂਗਕਾਂਗ ਦੇ ਵਿੱਤ ਮੰਤਰੀ ਪਾਲ ਚਾਨ ਨੇ ਸਾਲਾਨਾ ਬਜਟ ਵਿਚ ਲੋਕਾਂ ਨੂੰ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਹਾਂਗਕਾਂਗ ਨੂੰ ਹੁਣ ਤੱਕ ਦੇ ਸਭ ਤੋਂ ਖ ਰਾ ਬ ਆਰਥਿਕ ਸੰ ਕ ਟ ਤੋਂ ਉਭਾਰਣ ਦੇ ਲਈ 120 ਅਰਬ ਹਾਂਗਕਾਂਗ ਡਾਲਰ ਦੀ ਵਿਵਸਥਾ ਕੀਤੀ ਗਈ ਹੈ।

ਹਾਂਗਕਾਂਗ ‘ਤੇ ਵਧੇਗਾ 72 ਅਰਬ ਹਾਂਗਕਾਂਗ ਡਾਲਰ ਦਾ ਬੋ ਝ
ਇਸ ਨਕਦੀ ਸਹਾਇਤਾ ਨਾਲ ਹਾਂਗਕਾਂਗ ‘ਤੇ 72 ਅਰਬ ਹਾਂਗਕਾਂਗ ਡਾਲਰ ਦਾ ਬੋ ਝ ਪਵੇਗਾ। ਹਾਲਾਂਕਿ ਸਰਕਾਰ ਨੂੰ ਉਮੀਦ ਹੈ ਕਿ ਉਪਭੋਗਤਾ ਇਸ ਵਿਚੋਂ ਵਧੇਰੇ ਪੈਸਾ ਦੁਬਾਰਾ ਸਥਾਨਕ ਵਪਾਰ ਵਿਚ ਲਾਉਣਗੇ, ਜਿਸ ਨਾਲ ਅਰਥਵਿਵਸਥਾ ਨੂੰ ਉਭਰਣ ਵਿਚ ਮਦਦ ਮਿਲੇਗੀ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ

ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮ ਹੁੱ ਈ ਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!