Home / ਤਾਜਾ ਜਾਣਕਾਰੀ / ਹੁਣੇ ਹੁਣੇ ਆਈ ਕਨੇਡਾ ਤੋਂ ਵੱਡੀ ਖਬਰ 50 ਹੋਰ ਵਿਦਿਆਰਥੀ ਕੀਤੇ ਜਾਣਗੇ ਡਿਪੋਰਟ

ਹੁਣੇ ਹੁਣੇ ਆਈ ਕਨੇਡਾ ਤੋਂ ਵੱਡੀ ਖਬਰ 50 ਹੋਰ ਵਿਦਿਆਰਥੀ ਕੀਤੇ ਜਾਣਗੇ ਡਿਪੋਰਟ

ਕਨੇਡਾ ਵਿਚ ਜਾਕੇ ਪੜਾਈ ਕਰਕੇ ਆਪਣੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਪੰਜਾਬੀ ਤੇਜ਼ੀ ਨਾਲ ਆਈਲਟਸ ਕਰਕੇ ਜਾ ਰਹੇ ਹਨ।

ਇੱਥੋੰ ਇਹ ਨੌਜਵਾਨ ਪੜਾਈ ਕਰਨ ਵਾਸਤੇ ਜਾਂਦੇ ਹਨ ਪਰ ਉੱਥੇ ਇਹਨਾਂ ਦੀਆਂ ਹਰਕਤਾਂ ਤੋੰ ਪੂਰੇ ਪੰਜਾਬੀ ਸਮਾਜ ਦਾ ਸਿਰ ਸ਼ਰਮ ਨਾਲ ਝੁਕਦਾ ਜਾ ਰਿਹਾ ਹੈ ਆਪਣੀਆਂ ਹਰਕਤਾਂ ਕਰਕੇ ਕਦੇ ਇਹ ਜਿੱਥੇ ਰਹਿੰਦੇ ਹਨ ਉੱਥੇ ਦੇ ਖਿਲਾਰਿਆਂ ਦੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਵਿਚ ਘਰਾਂ ਦੇ ਮਾਲਿਕ ਇਹਨਾਂ ਕੋਲੋ ਬੇਹੱਦ ਤੰਗ ਹੁੰਦੇ ਨੇ ਤੇ ਦੂਜੇ ਪਾਸੇ ਪੰਜਾਬੀ ਨੌਜਵਾਨਾਂ ਦੀਆਂ ਲ ੜਾ ਈ ਆਂ ਤਾਂ ਹੁਣ ਆਮ ਹੋ ਗਈਆਂ ਹਨ

ਜਿਹਨਾਂ ਕਰਕੇ ਸਟੂਡੈਂਟਸ ਦੇ ਨਾਲ ਉੱਥੇ ਦੇ ਲੋਕ ਨਫਰਤ ਕਰਨ ਲੱਗ ਪਏ ਹਨ। ਆਲਮ ਇਹ ਹੈ ਕਿ ਕੁਝ ਕ ਇਹੋ ਜਿਹਿਆਂ ਕਰਕੇ ਸਾਰੇ ਸਟੂਡੈਂਟਸ ਨੂੰ ਗਲਤ ਨਿਗਾ ਨਾਲ ਦੇਖਿਆ ਜਾ ਰਿਹਾ ਹੈ ਹੁਣ ਇਹਨਾਂ ਦੀਆਂ ਲ ੜਾ ਈ ਆਂ ਤੋਂ ਤੰਗ ਆਈ ਕਨੇਡਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕਨੇਡਾ ਦੀ ਸਰਕਾਰ ਹੁਣ ਇਹਨਾਂ ਨੌਜਵਾਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿਚੋੰ ਕੁਝ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਕੁਝ ਕ ਦੀ ਪਛਾਣ ਕੀਤੀ ਜਾ ਰਹੀ ਹੈ ਜਿਨਾਂ ਨੂੰ ਵੀ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!